ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav g20-india-2023

ਕੋਵਿਡ-19 ਅੱਪਡੇਟ

Posted On: 24 DEC 2021 9:31AM by PIB Chandigarh

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 140.31 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ

ਭਾਰਤ ਵਿੱਚ ਵਰਤਮਾਨ ਵਿੱਚ 77,516 ਐਕਟਿਵ ਕੇਸ

ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਘੱਟ ਹਨ, ਵਰਤਮਾਨ ਵਿੱਚ 0.22 %, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ

ਠੀਕ ਹੋਣ ਦੀ ਦਰ ਵਰਤਮਾਨ ਵਿੱਚ 98.40%, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਅਧਿਕ

ਪਿਛਲੇ 24 ਘੰਟਿਆਂ ਦੇ ਦੌਰਾਨ 7,051 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,42,15,977 ਮਰੀਜ਼ ਠੀਕ ਹੋਏ

ਬੀਤੇ 24 ਘੰਟਿਆਂ ਦੇ ਦੌਰਾਨ 6,650 ਨਵੇਂ ਕੇਸ ਸਾਹਮਣੇ ਆਏ

ਰੋਜ਼ਾਨਾ ਪਾਜ਼ਿਟਿਵਿਟੀ ਦਰ 0.57%ਹੈ, ਪਿਛਲੇ 81 ਦਿਨਾਂ ਤੋਂ 2% ਤੋਂ ਘੱਟ

ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.59% ਹੈ; ਪਿਛਲੇ 40 ਦਿਨਾਂ ਤੋਂ 1% ਤੋਂ ਘੱਟ ਹੈ

ਹੁਣ ਤੱਕ ਕੁੱਲ 66.98 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ

ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ

ਲੜੀ ਨੰ.

 ਰਾਜ

ਓਮੀਕ੍ਰੋਨ ਕੇਸਾਂ ਦੀ ਸੰਖਿਆ

ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ

1

ਮਹਾਰਾਸ਼ਟਰ

88

42

2

ਦਿੱਲੀ

67

23

3

ਤੇਲੰਗਾਨਾ

38

0

4

ਤਮਿਲ ਨਾਡੂ

34

0

5

ਕਰਨਾਟਕ

31

15

6

ਗੁਜਰਾਤ

30

5

7

ਕੇਰਲ

27

0

8

ਰਾਜਸਥਾਨ

22

19

9

ਹਰਿਆਣਾ

4

2

10

ਓਡੀਸ਼ਾ

4

0

11

ਜੰਮੂ ਅਤੇ ਕਸ਼ਮੀਰ

3

3

12

ਪੱਛਮ ਬੰਗਾਲ

3

1

13

ਆਂਧਰ ਪ੍ਰਦੇਸ਼

2

1

14

ਉੱਤਰ ਪ੍ਰਦੇਸ਼

2

2

15

ਚੰਡੀਗੜ੍ਹ

1

0

16

ਲੱਦਾਖ

1

1

17

ਉੱਤਰਾਖੰਡ

1

0

 

ਕੁੱਲ

358

114

 

****

ਐੱਮਵੀ



(Release ID: 1784926) Visitor Counter : 121