ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਨੇ ਪਾਕਿਸਤਾਨ ਦੇ ਮਿਲੇ ਹੋਏ ਕੂੜ-ਪ੍ਰਚਾਰ ਅਭਿਯਾਨ ਨੂੰ ਨਸ਼ਟ ਕੀਤਾ
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਪਾਕਿਸਤਾਨ ਸਪਾਂਸਰ ਫਰਜ਼ੀ ਸਮਾਚਾਰ ਨੈੱਟਵਰਕ ਨੂੰ ਬਲਾਕ ਕੀਤਾ 20 ਯੂਟਿਊਬ ਚੈਨਲਾਂ, 2 ਵੈੱਬਸਾਈਟਾਂ ਨੂੰ ਭਾਰਤ ਵਿਰੋਧੀ ਕੂੜ-ਪ੍ਰਚਾਰ ਕਰਨ ’ਤੇ ਬਲੌਕ ਕੀਤਾ ਗਿਆ
Posted On:
21 DEC 2021 2:45PM by PIB Chandigarh
ਖ਼ੁਫ਼ੀਆ ਏਜੰਸੀਆਂ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਵਿੱਚ ਇੱਕ ਮਿਲੇ ਹੋਏ ਯਤਨ ਦੇ ਤਹਿਤ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਸੋਮਵਾਰ ਨੂੰ ਇੰਟਰਨੈੱਟ ’ਤੇ ਭਾਰਤ ਵਿਰੋਧੀ ਪ੍ਰਚਾਰ ਅਤੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ 20 ਯੂਟਿਊਬ ਚੈਨਲਾਂ ਅਤੇ 2 ਵੈੱਬਸਾਈਟਾਂ ਨੂੰ ਬਲੌਕ ਕਰਨ ਦਾ ਆਦੇਸ਼ ਦਿੱਤਾ।ਮੰਤਰਾਲੇ ਨੇ ਦੋ ਅਲੱਗ-ਅਲੱਗ ਆਦੇਸ਼ਾਂ ਦੇ ਜ਼ਰੀਏ –ਪਹਿਲਾ, 20 ਯੂਟਿਊਬ ਚੈਨਲਾਂ ਦੇ ਬਾਰੇ ਵਿੱਚਯੂਟਿਊਬ ਨੂੰ ਨਿਰਦੇਸ਼ ਦਿੰਦੇ ਹੋਏ ਅਤੇ ਦੂਸਰਾ, 2 ਸਮਾਚਾਰ ਵੈੱਬਸਾਈਟਾਂ ਦੇ ਬਾਰੇ ਵਿੱਚ ਦੂਰਸੰਚਾਰ ਵਿਭਾਗ ਨੂੰ ਬੇਨਤੀ ਕਰਦੇ ਹੋਏ - ਕਿਹਾ ਕਿ ਉਹ ਇੰਟਰਨੈੱਟ ਸੇਵਾ ਦੇਣ ਵਾਲਿਆਂ ਨੂੰ ਇਨ੍ਹਾਂ ਸਮਾਚਾਰ ਚੈਨਲਾਂ/ਪੋਰਟਲਾਂ ਨੂੰ ਬਲੌਕ ਕਰਨ ਦਾ ਨਿਰਦੇਸ਼ ਦੇਣ।
ਇਹ ਚੈਨਲ ਅਤੇ ਵੈੱਬਸਾਈਟ ਪਾਕਿਸਤਾਨ ਤੋਂ ਸੰਚਾਲਿਤ ਇੱਕ ਮਿਲੇ ਹੋਏ ਕੂੜ-ਪ੍ਰਚਾਰ ਨੈੱਟਵਰਕ ਨਾਲ ਸਬੰਧਿਤ ਹਨ ਅਤੇ ਭਾਰਤ ਨਾਲ ਸਬੰਧਿਤ ਵਿਭਿੰਨ ਸੰਵੇਦਨਸ਼ੀਲ ਵਿਸ਼ਿਆਂ ਦੇ ਬਾਰੇ ਵਿੱਚ ਫ਼ਰਜ਼ੀ ਖ਼ਬਰਾਂ ਫੈਲਾ ਰਹੇ ਹਨ। ਇਨ੍ਹਾਂ ਚੈਨਲਾਂ ਦੀ ਵਰਤੋਂ ਕਸ਼ਮੀਰ, ਭਾਰਤੀ ਸੈਨਾ, ਭਾਰਤ ਦੇ ਘੱਟ-ਗਿਣਤੀ ਭਾਈਚਾਰਿਆਂ, ਰਾਮ ਮੰਦਰ, ਜਨਰਲ ਬਿਪਿਨ ਰਾਵਤ ਆਦਿ ਜਿਹੇ ਵਿਸ਼ਿਆਂ ’ਤੇ ਮਿਲੇ ਹੋਏ ਤਰੀਕੇ ਨਾਲ ਵਿਭਾਜਨਕਾਰੀ ਸਮੱਗਰੀ ਪੋਸਟ ਕਰਨ ਦੇ ਲਈ ਕੀਤਾ ਗਿਆ ਸੀ।
ਭਾਰਤ ਵਿਰੋਧੀ ਕੂੜ-ਪ੍ਰਚਾਰ ਅਭਿਯਾਨ ਦੇ ਤੌਰ-ਤਰੀਕਿਆਂ ਵਿੱਚ ਦ ਨਿਊ ਪਾਕਿਸਤਾਨ ਗਰੁੱਪ (ਐੱਨਪੀਜੀ) ਸ਼ਾਮਲ ਹੈ,ਜੋ ਪਾਕਿਸਤਾਨ ਤੋਂ ਸੰਚਾਲਿਤ ਹੁੰਦਾ ਹੈ ਅਤੇ ਜਿਸ ਦੇ ਕੋਲ ਯੂਟਿਊਬ ਚੈਨਲਾਂ ਦਾ ਇੱਕ ਨੈੱਟਵਰਕ ਹੈ। ਇਸ ਕੂੜ-ਪ੍ਰਚਾਰ ਅਭਿਯਾਨ ਵਿੱਚ ਕੁਝ ਹੋਰ ਅਜਿਹੇ ਯੂਟਿਊਬ ਚੈਨਲ ਵੀ ਸ਼ਾਮਲ ਹਨ, ਜੋ ਐੱਨਪੀਜੀ ਨਾਲ ਸਬੰਧਿਤ ਨਹੀਂ ਹਨ। ਇਨ੍ਹਾਂ ਚੈਨਲਾਂ ਦਾ ਸੰਯੁਕਤ ਗ੍ਰਾਹਕ ਅਧਾਰ 35 ਲੱਖ ਤੋਂ ਜ਼ਿਆਦਾ ਦਾ ਸੀ, ਅਤੇ ਇਨ੍ਹਾਂ ਦੇ ਵੀਡੀਓ ਨੂੰ 55 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਸੀ। ਨਵਾਂ ਪਾਕਿਸਤਾਨ ਸਮੂਹ (ਐੱਨਪੀਜੀ) ਦੇ ਕੁਝ ਯੂਟਿਊਬ ਚੈਨਲ ਪਾਕਿਸਤਾਨੀ ਸਮਾਚਾਰ ਚੈਨਲਾਂ ਦੇ ਐਂਕਰਾਂ ਦੁਆਰਾ ਸੰਚਾਲਿਤ ਕੀਤੇ ਜਾ ਰਹੇ ਸੀ।
ਇਨ੍ਹਾਂ ਯੂਟਿਊਬ ਚੈਨਲਾਂ ਦੇ ਕਿਸਾਨਾਂ ਦੇ ਪ੍ਰਦਰਸ਼ਨ, ਨਾਗਰਿਕਤਾ (ਸੰਸ਼ੋਧਨ) ਅਧਿਨਿਯਮ ਨਾਲ ਸਬੰਧਿਤ ਪ੍ਰਦਰਸ਼ਨ ਜਿਹੇ ਮੁੱਦਿਆਂ ’ਤੇ ਵੀ ਸਮੱਗਰੀ ਪੋਸਟ ਕੀਤੀ ਸੀ ਅਤੇ ਘੱਟ-ਗਿਣਤੀਆਂ ਨੂੰ ਭਾਰਤ ਸਰਕਾਰ ਦੇ ਖ਼ਿਲਾਫ਼ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਗੱਲ ’ਤੇ ਵੀ ਸ਼ੱਕ ਸੀ ਕਿ ਇਨ੍ਹਾਂ ਯੂਟਿਊਬ ਚੈਨਲਾਂ ਦਾ ਇਸਤੇਮਾਲ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਅਗਾਮੀ ਚੋਣਾਂ ਦੀ ਲੋਕਤੰਤਰ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਦੇ ਉਦੇਸ਼ ਨਾਲ ਸਮੱਗਰੀ ਪੋਸਟ ਕਰਨ ਦੇ ਲਈ ਕੀਤਾ ਜਾਵੇਗਾ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਭਾਰਤ ਵਿੱਚ ਸੂਚਨਾ ਨਾਲ ਜੁੜੇ ਸਪੇਸ ਨੂੰ ਸੁਰੱਖਿਅਤ ਕਰਨ ਦੇ ਉਦੇਸ਼ ਨਾਲ ਇਹ ਕਾਰਵਾਈ ਕੀਤੀ ਹੈ ਅਤੇ ਸੂਚਨਾ ਤਕਨਾਲੋਜੀ (ਇੰਟਰਮੀਡੀਏਟ੍ਰੀ ਗਾਇਡਲਾਈਨਜ਼ ਐਂਡ ਡਿਜੀਟਲ ਐਥੀਕਲ ਕੋਡ) ਨਿਯਮ, 2021 ਦੇ ਨਿਯਮ 16 ਦੇ ਤਹਿਤ ਅਪਾਤਕਾਲੀਨ ਸ਼ਕਤੀਆਂ ਦੀ ਵਰਤੋਂ ਕੀਤੀ ਹੈ। ਮੰਤਰਾਲੇ ਨੇ ਪਾਇਆ ਕਿ ਜ਼ਿਆਦਾਤਰ ਸਮੱਗਰੀ ਰਾਸ਼ਟਰੀ ਸੁਰੱਖਿਆ ਦੇ ਸੰਦਰਭ ਵਿੱਚ ਸੰਵੇਦਨਸ਼ੀਲ ਵਿਸ਼ਿਆਂ ਨਾਲ ਸਬੰਧਿਤ ਹੈ ਅਤੇ ਤੱਥਾਂ ਦੇ ਅਧਾਰ ’ਤੇ ਇਹ ਗਲਤ ਹੈ। ਇਨ੍ਹਾਂ ਸਮੱਗਰੀਆਂ ਨੂੰ ਮੁੱਖ ਰੂਪ ਨਾਲ ਪਾਕਿਸਤਾਨ ਤੋਂ ਭਾਰਤ ਦੇ ਵਿਰੁੱਧ ਇੱਕ ਮਿਲੇ ਹੋਏ ਕੂੜ-ਪ੍ਰਚਾਰ ਨੈੱਟਵਰਕ (ਜਿਵੇਂ ਕਿ ਨਵਾਂ ਪਾਕਿਸਤਾਨ ਸਮੂਹ ਦੇ ਮਾਮਲੇ ਵਿੱਚ) ਦੇ ਰੂਪ ਵਿੱਚ ਪੋਸਟ ਕੀਤਾ ਜਾ ਰਿਹਾ ਹੈ। ਇਸ ਲਈ, ਮੰਤਰਾਲੇ ਨੇ ਆਪਾਤ ਸਥਿਤੀ ਵਿੱਚ ਸਮੱਗਰੀ ਨੂੰ ਬਲੌਕ ਕਰਨ ਦੇ ਪ੍ਰਾਵਧਾਨਾਂ ਦੇ ਤਹਿਤ ਕਾਰਵਾਈ ਕਰਨਾ ਲੋੜੀਂਦਾ ਸਮਝਿਆ।
Annexure: Media statistics and Content posted by YouTube channels orderedto be blocked by Ministry of Information & Broadcasting
YouTube Channel Name
|
Examples of fake content posted by the channel
|
Media Statistics
|
The Punch Line
|
-
20 Indian Army Generals Neutralized InTrainingCenter Of Kashmir Targeted By KashmirMujaheddin
-
Imran Khan Zindabad!! Kashmir Louds AsKashmiri People Got Major Victory Over Indian Army ||Modi
-
200 Indian Army Personnels Accept Islam In Srinagar || Big News For Indian Army AndGovernment
-
Biggest Setback To Narendra Modi As Indian Army Denies To Fire Kashmir People Anymore ||Kashmir
-
14 KM Long Tunnel Of Indian Army Targeted By Kashmir Mujahedin || 60 Officers Assassinated ||Modi
-
Boycott India Campaign At Peak!! 57 Islamic Countries Takes Historic Decision To SupportMuslim
-
Reconstruction Of Mosque At Place Of Ram Mandir Announced By Tayyab Erdogan || Yogi, Modi InTrouble
|
Subscribers: 1,16,000
Views: 2,01,31,840
|
InternationalWeb News
|
-
Khalistan Referendum Uk 2021 | #khalistan #khalistanreferendum#khalistanreferendum2021 #khalistanuk
-
Khalistan Referendum Song 2021| #khalistansong2021 #khalistanreferendum #khalistansong#khalistan
-
India is Sponsoring Terrorism in thisRegion
|
Subscribers: 1,14,000
Views: 1,50,46,007
|
Khalsa TV
|
1. Sikhs For Justice (SFJ) scores first win in a defamation case, SFJ ਨੂੰਕੈਨੇਡਾਵਿੱਚਵਿਲੀਿੱਡੀਸਫ਼ਲਤਾ
2.November1984SikhGenocide,1984ਵਿੱਚਵਸਿੱਖਕੌਿਦਾਹੋਇਆਕਤਲੇਆਿਤੇਗੁਰਦਾਵਰਆਂਨੂੰਢਾਇਆਵਗਆਸੀ|#Sikh
|
Subscribers: 698
Views: 27,419
|
The Naked Truth
|
-
Indian Army Battalion Joins Wadi Resistance And Accept Demands Of Mujahedin | Surprise To PMModi
-
47 Indian Generals Group With Tanks Announce To Help Kashmir Resistance Over Liberation | PmModi
-
Five Country Alliance Takes Brilliant Decision onBabri Masjid
-
Indian Army Defeated In Kashmir | Situation gonein
|
Subscribers: 4,61,000
Views: 8,89,71,816
|
|
new Direction for PM Modi after Amit Shah Visit
-
Indian Army Goes Back from Kashmir | Kashmir Issue| Pakistan Vs India |نکبھاگسےکشمیرفوجبھارتی
-
New Orders Released Interpol To Catch Modi In 7 Days, A QuickDevelopment
|
|
|
1. Indian Sources Confirm 3 Big Attacks On Indian Army
|
|
|
From Assam To Kashmir & Maharashtra | PM Modi
|
|
|
2. Valley Local Fighters Hostage Indian Army | Solid
|
|
|
Surprise To India, Pm Modi, Amit Sha In Unique Way
|
|
|
3. The slogans of independence of occupied Kashmir With
|
Subscribers:
|
News24
|
Sikhs Support | Sidhu's Plan Against Pm Modi
4. 200 Indian Army Personnel Accept Islam In Srinagar |
|
NA
Views:
|
|
Big News For Indian Army And Government | Modi
|
2,36,781
|
|
5. Turk Envoy Pay Visit House Of Martyr In Srinagar | A
|
|
|
Big Challenge For Indian Army And Govt, PM Modi
|
|
|
6. Israeli Commandos In Kashmir | Indian Army Chief
|
|
|
Visits Israel to Counter Pakistan and China
|
|
|
1. China's plan to occupy seven Indian states|48 news
|
Subscribers: NA
Views: 2,40,56,799
|
|
2. Chinese army plans to occupy Assam after Ladakh|48
|
48 News
|
news
|
|
3. Fake operations of Indian Army are going on in
|
|
Kashmir|48 news
|
|
1. Turkish Army Enters In New Delhi|| Erdogan || Modi ||
|
|
|
Turkey || Babri Masjid
|
|
|
2. 300 Indian Spy Hang By AfghaanTalebans And Give
|
|
|
Clear Massage To Modi And Yogi
|
|
|
3. Joe Biden And Erdogan Going To Enter Troops In
|
|
|
Kashmir As Modi Dismissed Article 370 | Turkey, USA
|
|
|
4. Joe Biden Order US Army To Enter In Delhi, Imran
|
Subscribers:
|
Fictional
|
Khan Plan Works In a Positive Way About Modi
5. 7 Arab Countries Ready To Cut The Oil Supply Of India
|
3,00,000
Views:
|
|
On The Order Of Mohamm Bin Salman, Shah Salman
|
4,01,51,199
|
|
6. Afghan Talibans Take Big Decision About Yogi On His
|
|
|
Role About Babri Masjid | Latest Message To Modi
|
|
|
7. North Korea Give Warning to Modi to Finish Article 370
|
|
|
|| Imran Khan Will Meet Kim Jong-un Very Soon
|
|
|
8. Anas Haqqani Give Big Order About RSS Chief On
|
|
|
Babri Masjid And Tripura | Modi Make New Decision
|
|
|
1. Joe Biden Imposed Sanctions On Modi As RSS
|
Subscribers:
|
Historical Facts
|
Destroyed Christian Schools
3. Tayyip Erdogan Send 35,000 Mercenaries For Kashmir
|
9,44,000
Views:
|
|
4. Turk Army Enter Ayodhya Ram Mandir To Takes
|
16,11,42,944
|
|
Revenge
6. 12 Arab Countries Cut Indian Petrol Supply Line || Takes Revenge Of Tripura Masjid
8. Modi Audio Leaked About Article 370 As Mujahedeen Hit Important Commander
|
|
|
1. PM Modi concedes defeat in Kashmir || Article 370
|
|
|
restored as BJP played a big game in IOK
|
|
|
2. Taliban army leaves Kabul for India || Modi and Amit
|
|
|
Shah Got Worried About their Lives | Kashmir
|
|
|
3. Indian Soldiers Recited Kalima After Caught up By
|
|
|
Kashmiri Mujahidin || Latest situation in Kashmir
|
Subscribers:
|
Punjab Viral
|
4. Kashmiri Mujahideen attack 6 convoys of Indian Army ||
Military convoy of Srinagar was blown up
|
NA
Views:
|
|
5. Kashmiri Mujahdeeens Take The Revenge Of Babri
|
14,80,000
|
|
Masjid To Modi And Amit Shah
|
|
|
6. 5 Ministers Of Modi Start Revolt | Modi, Amit Shah And
|
|
|
Rajnath Singh
|
|
|
7. The Khalistan Movement became a nightmare for Modi |
|
|
|
The Sikhs Hoist Flag over Indian Parliament
|
|
|
1. North Korea Leader Kim Jong Un Send His Army In
|
|
|
Ayodhya || Modi || Amit Shah || Babri Masjid
|
|
Naya Pakistan Global
|
-
Turkey Decide To Send His Army In India , Babari Masjid , Modi , TayyipErdogan
-
Indian Army Chief Took Modi To Indian SupremeCourt
|| Ladakh || Sikkim ||
-
Modi Accepted His Mistake About Babri Masjid ||India
|
Subscribers: 7,76,000
Views: 9,68,44,208
|
|
5. ICJ To Take Important Decision On CAA, NRC, NPR,
|
|
|
Article 370
|
|
|
1. 24 Indian Armymen Targeted Publicly In Nagaland By
|
|
|
Locals As Revenge Of Their People || Bipin Rawat
|
|
|
2. Another Surprise As Son Of Yogi Aditayanath Captured
|
Subscribers:
|
Cover Story
|
From Ayudhia By Unknown People || Bipin Rawat
3. United Nations Takes Historic Decision Against RSS
|
NA
Views:
|
|
Chief Amid Muslims Genocide In India || Mohan
|
19,51,199
|
|
4. 80 Tanks Of Afghan Tal Reach At Srinagar To Help
|
|
|
Kashmir Resistance Against Indian Occupation
|
|
|
1.Indian Defense Minister Rajnath Singh Accepted Defeat
|
|
|
Against Pakistan, China || Zaki Abbas ||
|
Subscribers:
|
Go Global
|
2. China Sent Indian Diplomats Packing From Its
|
12,200
|
eCommerce
|
Embassies, New Game Starts II Modi, Xi Jinping, Rajnath
|
Views:
|
|
3. A big announcement from Sikh farmers, PM Modi’s life
|
4,50,000
|
|
is in danger. What happen next? |Zaki Abbas|
|
|
|
4. Modi Hitler Distribute Millions Of Dollars In Security Forces For Kashmir's Genocide || Zaki Abbas
|
|
|
1. CDS Bipin Rawat Helicopter Crash Case | China Give
|
|
|
Important Proof About Joe Biden | Modi, Mi-17
|
|
|
2. Indian Army Enter In Church After Mosque | 192
|
|
Junaid Haleem Official
|
Countries Take Big Action Against Modi | Joe Biden
-
1000 Assam Muslims Reach To AfghaanTalebans To Take Help | Bahrain Call Of Boycott | UAE,Turkey
-
9 Indian Army Soldiers Target ByPakistani
Commandoes In Kashmir | Indian Media Claims | Imran
|
Subscribers: NA
Views: 11,18,854
|
|
Khan
|
|
|
5. India Breaks After The Lastest Decision Of China About
|
|
|
Kashmir And Khalistan | Modi, Xi Jinping
|
|
|
1. America Imposed Sanctions On Rajnath Singh, Bipan
|
Subscribers: NA
Views: 8,04,112
|
|
Rawat, Naravane || Putin India Visit Out Come ||
|
|
2. Saudi Arabia Cut Indian Petroleum Supply || MBS Gives
|
|
Big Shock To Modi ||
|
|
3. Russia Warn India On New Big Development In
|
Tayyab Hanif
|
Kashmir ||
|
|
4. Indian Air Force Jets Move Chandigarh, Jaipur To Kabul
|
|
Weapon || Afghan Leaders Declare War On India
|
|
5. 36 Indian Islands To Become Kashmir || Save
|
|
Lakshadweep || Modi Govt Make Big Mistake ||
|
|
1. 12 Indian Air Force SolidersArresrted In The Bipin
|
|
|
Rawat Mi-17 Helicopter Case | Modi
|
|
|
2. Bipin Rawat Execute By China To Respond Modi On
|
|
|
The Current Situation Of Ladakh | Mi-17 Helicopter
|
|
|
3. Oil Shortage In India After Mohammad Bin Salman Cut
|
Subscribers:
|
Zain Ali Official
|
The Supply | Modi Call Urgent Meeting
4. 5000 Assam Muslims Join AfghaanTalebans To Make
|
1,39,000
Views:
|
|
New Step About Modi | Zain Ali
|
1,54,58,170
|
|
5. Big News!! Modi Shift RSS Headquarter Into Kashmirr
|
|
|
During The Visit Of Amit Shah | Imran Khan
|
|
|
6. 40 Indian Spy Capture By The AfghaanTalebans To
|
|
|
Send Big Message To Modi, IPL Banned In Afghanistan
|
|
|
1. Indian Army Shows Proof That Tamil Tigers Hit On
|
|
|
Bipin Rawat Helicopter With Rockets | IAF
|
Subscribers:
|
Mohsin Rajput
|
2. 193 Countries Take Action On Kashmir and Warn Modi
|
NA
|
Official
|
On Article 370 | Imran khan, MBS, Erdogan
|
Views:
|
|
3.1000 Assam Muslims Reached Afghanistan For Taking
|
17,76,473
|
|
Training To Talebans | Ans Haqani, Bahrain
|
|
|
-
Indian Army Moving Back From Srinagar As Mujahedeen More Advanced | Article 370, Modi,Naravane
-
Kashmiris Hindus Make Alliance With Mujahedeen and Targets On Fouji Base With Drone |Naravane
|
|
|
1. AfghaanTalebans Come To Help Kashmiri Mujahdeens
|
|
|
In Order To End Article 370 | Kaneez Fatima
|
|
|
2. Kashmiri Mujahdeens Give Big Surprise To Modi With
|
|
|
The Help Of AfghaanTalebans | Kaneez Fatima
|
|
|
3. 1000 AfghaanTalebans Trainers Help The People Of
|
Subscribers:
|
Kaneez Fatima
|
Assam To Take Revenge To Modi | Kaneez Fatima
4. 50 Indian Spy Hang By AfghaanTalebans To Send Big
|
NA
Views:
|
|
Message To Modi | Badri 313 Force Amazing Action
|
5,24,417
|
|
5. 27 Indain States Start Revolt After Modi Plane Land On
|
|
|
The New Delhi Airport | Kaneez Fatima
|
|
|
6. Tripura!! Hindu Pandit Destroy The 15 Mosques To
|
|
|
Take Revenge From Bangladesh To Demolished Mandirs
|
|
|
1. Modi's emergency visit to Kashmirr after the major
|
|
|
defeat of the Indian Army || Gen.Bajwa || Sadaf
|
|
|
2. 200 KashmiriiMujahdeeenAttackk on Indian Army ||
|
Subscribers:
|
Sadaf Durrani
|
Biggest Lost of Indian trooops || Sadaf Durrani
3. Indian Farmers Final Decision to have Independent State
|
NA
Views:
|
|
|| Sadaf Durrani
|
18,33,054
|
|
4. Pakistan Surprises to India on Rajasthan Border | India
|
|
|
taking Revenge on Kashmiri students | Sadaf
|
|
|
1. China Exposed How USA Involved In Bipen Rawat
|
|
|
Murder || Modi Next Plan Failed || Big Revelation
|
|
|
2. Kashmiri Freedom Fighters Brought Dooms Day In
|
|
|
Delhi || Gotham Ghambir Murder ? || Modi Wept
|
Subscribers:
|
Mian Imran
|
3. Pakistani War Jet Entered In Kashmir || Beginning Of
|
36,000
|
Ahmad
|
Atomic War || Indian Media Got Mad
|
Views:
|
|
4. Indian General Exposed Modi Plan Of Bipen Rawat
|
35,81,132
|
|
Murder || Modi Life In Danger || Red Alert
|
|
|
5. India & Japan Put Atom Bomb Water In Pakistan Ocean
|
|
|
With American Support || Pak China High Alert
|
|
|
1. Bipin Rawat Helicopter was not an Accident, BJP & RSS
|
|
|
New Plane Against Indian Muslims | Najam Bajwa
|
|
|
2. how India betrayed America for its own benefits - Najam
|
Subscribers:
|
Najam Ul Hassan
|
Ul Hassan Bajwa
|
8,54,000
|
Bajwa
|
3. What Happened with the lower class Hindus in Kerala,
|
Views:
|
|
Hilal Food issues in India - Najam Bajwa
|
11,44,43,751
|
|
4. Xi Jinping Agresive Order to Border Securty Forces
|
|
|
Agianst Indian Army on LAC - Najam Bajwa
|
|
|
-
India Stops Iranian Trade Cargo Ships at Gujarat Sea Port to Show his Loyalty to Biden – NajamBajwa
-
Threat of Snipers: Indian Army Hesitating to Enter in Poonch Jungal for Operation – NajamBajwa
-
Kashmiri Mujahideen Targets Indian Army With Rockets || Original Pics Issued || Modi InTrouble
-
Tough Time for Modi, The survival of Indian Army in Jungal is very Difficult Now – NajamBajwa
-
Big News! 500 Guerilla Mujahideen Enter Kashmir Valley || SSG Commandos Reach, Indian MediaClaim
|
|
|
|
|
Overall Statistics of the Channels which have been directed to be blocked
|
Total Views: 58,68,07,175
|
Total Subscribers: 37,52,898
|
EXEMPLARS OF ANTI-INDIA AND FACTUALLY INCORRECT CONTENTPUBLISHED BY YOUTUBE CHANNELS RELATED TO THE NPG GROUP
-
Fictional
3.Punjab Viral
4.Naya PakistanGlobal
5.The PunchLine
6.Cover Story
7.Go GlobaleCommerce
8.Junaid HaleemOfficial
9.Tayyab Hanif
10.Zain Ali Official
11.Mohsin Rajput Official\
12.Kaneez Fatima
13.Sadaf Durrani
14.Mian Imran Ahmad
15.Najam Ul Hassan Bajwa
EXEMPLARS OF CONTENT OF OTHER YOUTUBE CHANNELS THATHAVE BEEN DIRECTED TO BE BLOCKED
-
The Naked Truth YouTubeChannel
-
News 24 YouTube Channel
******************
ਐੱਸਐੱਸ
|
(Release ID: 1784054)
|