ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
Posted On:
21 DEC 2021 10:47AM by PIB Chandigarh
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 138.35 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ
ਭਾਰਤ ਵਿੱਚ ਵਰਤਮਾਨ ਵਿੱਚ 79,097 ਐਕਟਿਵ ਕੇਸ, 574 ਦਿਨਾਂ ਵਿੱਚ ਸਭ ਤੋਂ ਘੱਟ ਕੇਸ
ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਘੱਟ ਹਨ, ਵਰਤਮਾਨ ਵਿੱਚ 0.23%, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ
ਠੀਕ ਹੋਣ ਦੀ ਦਰ ਵਰਤਮਾਨ ਵਿੱਚ 98.40%, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਅਧਿਕ
ਪਿਛਲੇ 24 ਘੰਟਿਆਂ ਦੇ ਦੌਰਾਨ 8,043 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,41,95,060 ਮਰੀਜ਼ ਠੀਕ ਹੋਏ।
ਬੀਤੇ 24 ਘੰਟਿਆਂ ਦੇ ਦੌਰਾਨ 5,326 ਨਵੇਂ ਕੇਸ ਸਾਹਮਣੇ ਆਏ, 581 ਦਿਨਾਂ ਤੋਂ ਸਭ ਤੋਂ ਘੱਟ ਕੇਸ
ਰੋਜ਼ਾਨਾ ਪਾਜ਼ਿਟਿਵਿਟੀ ਦਰ 0.53% ਹੈ, ਪਿਛਲੇ 78 ਦਿਨਾਂ ਤੋਂ 2% ਤੋਂ ਘੱਟ।
ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨਵਿੱਚ 0.59% ਹੈ, ਪਿਛਲੇ 37 ਦਿਨਾਂ ਤੋਂ 1% ਤੋਂ ਘੱਟ ਹੈ
ਹੁਣ ਤੱਕ ਕੁੱਲ 66.61 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ
ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ
ਲੜੀ ਨੰ.
|
ਰਾਜ
|
ਓਮੀਕ੍ਰੋਨ ਕੇਸਾਂ ਦੀ ਸੰਖਿਆ
|
ਡਿਸਚਾਰਜਡ/ਰਿਕਵਰਰ/ਮਾਇਗ੍ਰੇਟਡ
|
1
|
ਮਹਾਰਾਸ਼ਟਰ
|
54
|
28
|
2
|
ਦਿੱਲੀ
|
54
|
12
|
3
|
ਤੇਲੰਗਾਨਾ
|
20
|
0
|
4
|
ਕਰਨਾਟਕ
|
19
|
15
|
5
|
ਰਾਜਸਥਾਨ
|
18
|
18
|
6
|
ਕੇਰਲ
|
15
|
0
|
7
|
ਗੁਜਰਾਤ
|
14
|
0
|
8
|
ਉੱਤਰ ਪ੍ਰਦੇਸ਼
|
2
|
2
|
9
|
ਆਂਧਰ ਪ੍ਰਦੇਸ਼
|
1
|
1
|
10
|
ਚੰਡੀਗੜ੍ਹ
|
1
|
0
|
11
|
ਤਮਿਲ ਨਾਡੂ
|
1
|
0
|
12
|
ਪੱਛਮ ਬੰਗਾਲ
|
1
|
1
|
|
ਕੁੱਲ
|
200
|
77
|
****
ਐੱਮਵੀ
(Release ID: 1783987)
Visitor Counter : 164