ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
                
                
                
                
                
                    
                    
                        ਕੋਵਿਡ-19 ਅੱਪਡੇਟ
                    
                    
                        
                    
                
                
                    Posted On:
                04 DEC 2021 10:12AM by PIB Chandigarh
                
                
                
                
                
                
                ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 126.53 ਕਰੋੜ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਭਾਰਤ ਦਾ ਐਕਟਿਵ ਕੇਸਲੋਡ 99,974 ਹੈ।
ਐਕਟਿਵ ਕੇਸਾਂ ਦੀ ਸੰਖਿਆ ਕੁੱਲ ਮਰੀਜ਼ਾਂ ਦਾ 1% ਤੋਂ ਵੀ ਘੱਟ ਹਿੱਸਾ ਹੈ; ਵਰਤਮਾਨ ਵਿੱਚ 0.29% ਹੈ;  ਜੋ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ ਹੈ।
ਰਿਕਵਰੀ ਦਰ ਵਰਤਮਾਨ ਵਿੱਚ 98.35% ਹੈ।
ਪਿਛਲੇ 24 ਘੰਟਿਆਂ ਵਿੱਚ 8,190 ਰਿਕਵਰੀ ਨਾਲ ਕੁੱਲ ਰਿਕਵਰੀ 3,40,53,856 ਹੋ ਗਈ ਹੈ।
ਪਿਛਲੇ 24 ਘੰਟਿਆਂ ਵਿੱਚ 8,603 ਨਵੇਂ ਮਾਮਲੇ ਸਾਹਮਣੇ ਆਏ ਹਨ।
ਰੋਜ਼ਾਨਾ ਪਾਜ਼ਿਟਿਵਿਟੀ ਦਰ ਪਿਛਲੇ 61 ਦਿਨਾਂ ਤੋਂ (0.69%)  2% ਤੋਂ ਹੇਠਾਂ ਬਣੀ ਹੋਈ ਹੈ।
ਹਫ਼ਤਾਵਾਰੀ ਪਾਜ਼ਿਟਿਵਿਟੀ ਦਰ (0.81%) ਪਿਛਲੇ 20 ਦਿਨਾਂ ਲਈ 1% ਤੋਂ ਘੱਟ ਬਣੀ ਹੋਈ ਹੈ।
ਹੁਣ ਤੱਕ ਕੁੱਲ 64.60 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ।
 
****
 
 
ਐੱਮਵੀ
                
                
                
                
                
                (Release ID: 1778172)
                Visitor Counter : 214