ਰਾਸ਼ਟਰਪਤੀ ਸਕੱਤਰੇਤ
azadi ka amrit mahotsav g20-india-2023

ਭਾਰਤ ਦੇ ਰਾਸ਼ਟਰਪਤੀ ਨੇ ਸਾਲ 2021 ਦੇ ਲਈ ਵੀਰਤਾ ਪੁਰਸਕਾਰ ਪ੍ਰਦਾਨ ਕੀਤੇ

Posted On: 23 NOV 2021 1:14PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ ਸਵੇਰੇ (23 ਨਵੰਬਰ, 2021) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਰੱਖਿਆ ਅਲੰਕਰਣ ਸਮਾਰੋਹ-1 ਵਿੱਚ ਸਾਲ 2021 ਦੇ ਲਈ ਵੀਰਤਾ ਪੁਰਸਕਾਰ ਅਤੇ ਵਿਸ਼ੇਸ਼ ਸੇਵਾ ਅਲੰਕਰਣ ਪ੍ਰਦਾਨ ਕੀਤੇ।

 

ਇਹ ਸਾਲ 2021 ਦੇ ਲਈ ਪੁਰਸਕਾਰਾਂ ਦੀ ਪਹਿਲੀ ਸੂਚੀ ਸੀ, ਪੁਰਸਕਾਰਾਂ ਦੀ ਦੂਸਰੀ ਸੂਚੀ ਦੇ ਪੁਰਸਕਾਰ ਅੱਜ ਸ਼ਾਮ ਨੂੰ ਆਯੋਜਿਤ ਰੱਖਿਆ ਅਲੰਕਰਣ ਸਮਾਰੋਹ- II ਵਿੱਚ ਪ੍ਰਦਾਨ ਕੀਤੇ ਜਾਣਗੇ।

 

ਪੁਰਸਕਾਰ ਜੇਤੂਆਂ ਦੀ ਸੂਚੀ ਦੇਖਣ ਦੇ ਲਈ ਇੱਥੇ ਕਲਿੱਕ ਕਰੋ. 

 

*****

ਡੀਐੱਸ/ਬੀਐੱਮ



(Release ID: 1774436) Visitor Counter : 112