ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
Posted On:
16 NOV 2021 9:14AM by PIB Chandigarh
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 112.97 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।
ਭਾਰਤ ਵਿੱਚ ਫਿਲਹਾਲ 1,30,793 ਐਕਟਿਵ ਕੇਸ ਹਨ; ਜੋ ਬੀਤੇ 525 ਦਿਨਾਂ ਵਿੱਚ ਸਭ ਤੋਂ ਘੱਟ ਹਨ।
ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਵੀ ਘੱਟ ਹਨ; ਵਰਤਮਾਨ ਵਿੱਚ ਇਹ 0.38% ਅਤੇ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ ਹਨ।
ਵਰਤਮਾਨ ਰਿਕਵਰੀ ਦਰ 98.27% ਹੈ; ਜੋ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਅਧਿਕ ਹੈ।
ਪਿਛਲੇ 24 ਘੰਟਿਆਂ ਦੇ ਦੌਰਾਨ 11,971 ਰੋਗੀ ਠੀਕ ਹੋਏ; ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,38,61,756 ਮਰੀਜ਼ ਠੀਕ ਹੋ ਚੁੱਕੇ ਹਨ।
ਬੀਕੇ 24 ਘੰਟਿਆਂ ਦੇ ਦੌਰਾਨ 8,865 ਨਵੇਂ ਕੇਸ ਸਾਹਮਣੇ ਆਏ ਹਨ; ਜੋ ਬੀਤੇ 287 ਦਿਨਾਂ ਵਿੱਚ ਘੱਟ ਸੰਖਿਆ ਹੈ।
ਦੈਨਿਕ ਪਾਜ਼ਿਟਿਵਿਟੀ ਦਰ 0.80% ਹੈ; ਇਹ ਪਿਛਲੇ 43 ਦਿਨਾਂ ਤੋਂ 2% ਤੋਂ ਹੇਠਾਂ ਬਣੀ ਹੋਈ ਹੈ।
ਹਫ਼ਤਾਵਾਰ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.97% ਹੈ; ਜੋ ਬੀਤੇ 53 ਦਿਨਾਂ ਤੋਂ 2% ਤੋਂ ਵੀ ਘੱਟ ਹੈ।
ਹੁਣ ਤੱਕ ਕੁੱਲ 62.57 ਕਰੋੜ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ।
************
ਐੱਮਵੀ
(Release ID: 1772281)
Visitor Counter : 200