ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 14 NOV 2021 9:13AM by PIB Chandigarh

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 112.01 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

 

ਭਾਰਤ ਵਿੱਚ ਵਰਤਮਾਨ ਚ 1,35,918 ਐਕਟਿਵ ਕੇਸ ਹਨ; 522  ਦਿਨਾਂ (17 ਮਹੀਨਿਆਂ) ਵਿੱਚ ਸਭ ਤੋਂ ਘੱਟ

 

ਐਕਟਿਵ ਕੇਸਾਂ ਦੀ ਸੰਖਿਆ ਕੁੱਲ ਮਰੀਜ਼ਾਂ ਦਾ 1% ਤੋਂ ਵੀ ਘੱਟ ਹਿੱਸਾ ਹੈਵਰਤਮਾਨ ਵਿੱਚ 0.39% ਹੈ;  ਜੋ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ ਹੈ।

 

ਰਿਕਵਰੀ ਦਰ ਹੁਣ 98.26% ਹੈਮਾਰਚ 2020 ਦੇ ਬਾਅਦ ਸਭ ਤੋਂ ਜ਼ਿਆਦਾ।

 

ਪਿਛਲੇ 24 ਘੰਟਿਆਂ ਵਿੱਚ 11,376 ਕੋਵਿਡ ਰੋਗੀ ਠੀਕ ਹੋਏਠੀਕ ਹੋਣ ਵਾਲਿਆਂ ਦੀ ਕੁੱਲ ਸੰਖਿਆ 3,38,37,859 ਹੋ ਗਈ ਹੈ।

 

ਪਿਛਲੇ 24 ਘੰਟਿਆਂ ਵਿੱਚ 11,271 ਨਵੇਂ ਮਾਮਲੇ ਸਾਹਮਣੇ ਆਏ।

 

ਰੋਜ਼ਾਨਾ ਪਾਜ਼ਿਟਿਵਿਟੀ ਦਰ 0.90% ਹੈਪਿਛਲੇ 41 ਦਿਨਾਂ ਤੋਂ 2% ਤੋਂ ਘੱਟ।

 

ਹਫ਼ਤਾਵਾਰੀ ਪਾਜ਼ਿਟਿਵਿਟੀ ਦਰ 1.01% ਹੈਪਿਛਲੇ 51 ਦਿਨਾਂ ਤੋਂ 2% ਤੋਂ ਘੱਟ ਬਣੀ ਹੋਈ ਹੈ।

 

ਹੁਣ ਤੱਕ ਕੁੱਲ 62.37 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ।

 

 

****

ਐੱਮਵੀ



(Release ID: 1771775) Visitor Counter : 143