ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਜਨਰਲ ਪ੍ਰਭੂ ਰਾਮ ਸ਼ਰਮਾ ਨੂੰ ਭਾਰਤੀ ਸੈਨਾ ਦੇ ਜਨਰਲ ਦਾ ਆਨਰੇਰੀ ਰੈਂਕ ਪ੍ਰਦਾਨ ਕੀਤਾ

Posted On: 10 NOV 2021 4:31PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (10 ਨਵੰਬਰ, 2021) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਵਿਸ਼ੇਸ਼ ਅਲੰਕਰਣ ਸਮਾਰੋਹ ਵਿੱਚ ਨੇਪਾਲੀ ਸੈਨਾ ਦੇ ਚੀਫ਼ ਆਵ੍ ਦ ਆਰਮੀ ਸਟਾਫ਼ ਜਨਰਲ ਪ੍ਰਭੂ ਰਾਮ ਸ਼ਰਮਾ ਨੂੰ ਭਾਰਤੀ ਸੈਨਾ ਦੇ ਜਨਰਲ ਦਾ ਆਨਰੇਰੀ ਰੈਂਕ ਪ੍ਰਦਾਨ ਕੀਤਾ।

 

ਸ਼ੋਭਾ ਪੱਤਰ ਪੜ੍ਹਨ ਦੇ ਲਈ ਇੱਥੇ ਕਲਿੱਕ ਕਰੋ

 

https://static.pib.gov.in/WriteReadData/specificdocs/documents/2021/nov/doc2021111021.pdf

************

 

ਡੀਐੱਸ/ਐੱਸਕੇਐੱਸ



(Release ID: 1771103) Visitor Counter : 116