ਵਿੱਤ ਮੰਤਰਾਲਾ

ਕੇਂਦਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੀਐੱਸਟੀ ਮੁਆਵਜ਼ੇ ਵਜੋਂ 17,000 ਕਰੋੜ ਰੁਪਏ ਜਾਰੀ ਕੀਤੇ

Posted On: 03 NOV 2021 4:18PM by PIB Chandigarh

ਕੇਂਦਰ ਸਰਕਾਰ ਨੇ ਅੱਜ ਰਾਜਾਂ ਨੂੰ 17,000 ਕਰੋੜ ਰੁਪਏ ਦਾ ਜੀਐੱਸਟੀ ਮੁਆਵਜ਼ਾ ਜਾਰੀ ਕੀਤਾ ਹੈ। ਸਾਲ 2021-22 ਦੌਰਾਨ ਉਪਰੋਕਤ ਰਕਮ ਸਮੇਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ ਜਾਰੀ ਕੀਤੀ ਮੁਆਵਜ਼ੇ ਦੀ ਕੁੱਲ ਰਕਮ 60,000 ਕਰੋੜ ਰੁਪਏ ਹੋ ਚੁੱਕੀ ਹੈ। ਜੀਐਸਟੀ ਕੌਂਸਲ ਦੇ ਫ਼ੈਸਲੇ ਅਨੁਸਾਰ, ਮੌਜੂਦਾ ਵਿੱਤ ਵਰ੍ਹੇ ਦੌਰਾਨ ਜੀਐੱਸਟੀ ਮੁਆਵਜ਼ੇ ਦੀ ਰਿਲੀਜ਼ ਵਿੱਚ ਕਮੀ ਦੇ ਬਦਲੇ 1.59 ਲੱਖ ਕਰੋੜ ਰੁਪਏ ਦਾ ਬੈਕ-ਟੂ-ਬੈਕ ਕਰਜ਼ਾ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ।

ਹੇਠਾਂ ਦਿੱਤੀ ਸਾਰਣੀ 3 ਨਵੰਬਰ 2021 ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਕੀਤੇ ਰਾਜ-ਅਨੁਸਾਰ ਜੀਐੱਸਟੀ ਮੁਆਵਜ਼ੇ ਨੂੰ ਦਰਸਾਉਂਦੀ ਹੈ:

 

ਨਵੰਬਰ, 2021 ਨੂੰ ਜਾਰੀ ਕੀਤੇ ਗਏ ਜੀਐੱਸਟੀ ਮੁਆਵਜ਼ੇ ਦਾ ਵੇਰਵਾ

 

ਲੜੀ ਨੰਬਰ

ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ

ਜਾਰੀ ਕੀਤਾ ਗਿਆ ਜੀਐੱਸਟੀ ਮੁਆਵਜ਼ਾ(ਕਰੋੜਾਂ ਵਿੱਚ)

1

ਆਂਧਰ ਪ੍ਰਦੇਸ਼

                   542.9916

2

ਅਰੁਣਾਚਲ ਪ੍ਰਦੇਸ਼

0.0000

3

ਅਸਾਮ

159.5647

4

ਬਿਹਾਰ

342.3264

5

ਛੱਤੀਸਗੜ੍ਹ

274.0722

6

ਦਿੱਲੀ

1155.0933

7

ਗੋਆ

163.3757

8

ਗੁਜਰਾਤ

1428.4106

9

ਹਰਿਆਣਾ

518.1179

10

ਹਿਮਾਚਲ ਪ੍ਰਦੇਸ਼

177.6906

11

ਜੰਮੂ-ਕਸ਼ਮੀਰ

168.4108

12

ਝਾਰਖੰਡ

264.4602

13

ਕਰਨਾਟਕ

1602.6152

14

ਕੇਰਲ

673.8487

15

ਮੱਧ ਪ੍ਰਦੇਸ਼

542.1483

16

ਮਹਾਰਾਸ਼ਟਰ

3053.5959

17

ਮਣੀਪੁਰ

0.0000

18

ਮੇਘਾਲਿਆ

27.7820

19

ਮਿਜ਼ੋਰਮ

0.0000

20

ਨਾਗਾਲੈਂਡ

0.0000

21

ਓਡੀਸ਼ਾ

286.0111

22

ਪੁਦੂਚੇਰੀ

61.0883

23

ਪੰਜਾਬ

834.8292

24

ਰਾਜਸਥਾਨ

653.4479

25

ਸਿੱਕਮ

0.3053

26

ਤਮਿਲ ਨਾਡੂ

1314.4277

27

ਤੇਲੰਗਾਨਾ

279.1866

28

ਤ੍ਰਿਪੁਰਾ

16.9261

29

ਉੱਤਰ ਪ੍ਰਦੇਸ਼

1417.1820

30

ਉੱਤਰਾਖੰਡ

270.2722

31

ਪੱਛਮ ਬੰਗਾਲ

771.8195

 

ਕੁੱਲ

17000.00

 

****

ਆਰਐੱਮ / ਕੇਐੱਮਐੱਨ



(Release ID: 1769325) Visitor Counter : 172