ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਦ੍ਰਾਸ ਵਿੱਚ ਜਵਾਨਾਂ ਦੇ ਨਾਲ ਦੁਸਹਿਰਾ ਮਨਾਉਣਗੇ

Posted On: 13 OCT 2021 5:26PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 14 ਅਤੇ 15 ਅਕਤੂਬਰ, 2021 ਨੂੰ ਲੱਦਾਖ ਅਤੇ ਜੰਮੂ ਤੇ ਕਸ਼ਮੀਰ ਦਾ ਦੌਰਾ ਕਰਨਗੇ।

 

ਰਾਸ਼ਟਰਪਤੀ 14 ਅਕਤੂਬਰ, 2021 ਨੂੰ ਸਿੰਧੂ ਘਾਟ, ਲੇਹ ਵਿਖੇ ਸਿੰਧੂ ਦਰਸ਼ਨ ਪੂਜਾ ਕਰਨਗੇ। ਉਹ ਸ਼ਾਮ ਨੂੰ ਊਧਮਪੁਰ ਵਿੱਚ ਸੈਨਿਕਾਂ ਦੇ ਨਾਲ ਗੱਲਬਾਤ ਵੀ ਕਰਨਗੇ।

 

15 ਅਕਤੂਬਰ, 2021 ਨੂੰ ਰਾਸ਼ਟਰਪਤੀ ਦ੍ਰਾਸ ਸਥਿਤ ਕਰਗਿਲ ਵਾਰ ਮੈਮੋਰੀਅਲ ਵਿਖੇ ਸ਼ਰਧਾਂਜਲੀਆਂ ਅਰਪਿਤ ਕਰਨਗੇ ਅਤੇ ਅਧਿਕਾਰੀਆਂ ਤੇ ਜਵਾਨਾਂ ਦੇ ਨਾਲ ਸੰਵਾਦ ਕਰਨਗੇ।

 

*****

ਡੀਐੱਸ/ਬੀਐੱਮ



(Release ID: 1763767) Visitor Counter : 108