ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪ੍ਰਸਾਰ ਭਾਰਤੀ ਨੈੱਟਵਰਕ ’ਤੇ ਟੀ20 ਵਿਸ਼ਵ ਕੱਪ ਦੀ ਮੈਗਾ ਕਵਰੇਜ

Posted On: 06 OCT 2021 3:46PM by PIB Chandigarh

ਟੀ20 ਵਿਸ਼ਵ ਕੱਪ 2021 ਸ਼ੁਰੂ ਹੋਣ ਦਾ ਸਮਾਂ ਨੇੜੇ ਆ ਰਿਹਾ ਹੈ। ਪ੍ਰਸਾਰ ਭਾਰਤੀ ਨੈੱਟਵਰਕ ਦੇ ਕੋਲ ਟੂਰਨਾਮੈਂਟ ਦੇ ਸੰਪੂਰਨ ਕਵਰੇਜ ਦਾ ਜ਼ਿੰਮਾ ਹੈ। ਭਾਰਤ ਵਿੱਚ ਕ੍ਰਿਕਟ ਦੇ ਪ੍ਰਤੀ ਦੀਵਾਨਗੀ ਨੂੰ ਧਿਆਨ ਵਿੱਚ ਰੱਖਦੇ ਹੋਏ, ਦੂਰਦਰਸ਼ਨ ਅਤੇ ਆਕਾਸ਼ਵਾਣੀ ਨੇ ਲਾਈਵ ਮੈਚਾਂ, ਰੇਡੀਓ ਕਮੈਂਟਰੀ ਅਤੇ ਵਿਸ਼ੇਸ਼ ਸ਼ੋਅ ਦੇ ਨਾਲ ਮੈਗਾ ਕਵਰੇਜ ਦੀ ਯੋਜਨਾ ਬਣਾਈ ਹੈ

ਸਾਰੇ ਕ੍ਰਿਕਟ ਪ੍ਰੇਮੀਆਂ ਦੇ ਲਈ ਚੰਗੀ ਖਬਰ ਹੈ ਕਿ ਡੀਡੀ ਫ੍ਰੀਡਿਸ਼ ਤੇ ਡੀਡੀ ਸਪੋਰਟਸ ’ਤੇ ਭਾਰਤ ਦੇ ਮੈਚਾਂ, ਸੈਮੀਫਾਈਨਲ ਅਤੇ ਫਾਈਨਲ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। 23 ਅਕਤੂਬਰ ਤੋਂ, ਆਲ ਇੰਡੀਆ ਰੇਡੀਓ ਹਿੰਦੀ ਅਤੇ ਅੰਗਰੇਜ਼ੀ ਵਿੱਚ ਸਾਰੇ ਮੈਚਾਂ ਦੀ ਬਾਲ-ਬਾਏ-ਬਾਲ ਕਮੈਂਟਰੀ ਦਾ ਸਿੱਧਾ ਪ੍ਰਸਾਰਣ ਕਰੇਗਾ

ਇਸ ਵਾਰ ਦੂਰਦਰਸ਼ਨ ’ਤੇ ਟੀ20 ਵਿਸ਼ਵ ਕੱਪ ਦੇਖਣ ਦੇ ਰੋਮਾਂਚਕ ਨੂੰ ਹੋਰ ਜ਼ਿਆਦਾ ਅਨੁਭਵ ਬਣਾਉਣ ਦੇ ਲਈ,ਡੀਡੀ ਸਪੋਰਟਸ ਨੇ ਕਈ ਸ਼ੋਅ ਦੀ ਯੋਜਨਾ ਬਣਾਈ ਹੈ, ਜਿਸ ਵਿੱਚ ਜਨਤਾ ਦੀ ਭਾਗੀਦਾਰੀ ਸ਼ਾਮਲ ਹੈ। ਕ੍ਰਿਕਟ ਲਾਈਵ ਨਾਮਕ ਸ਼ੋਅ ਵਿੱਚ ਪਬਲਿਕ ਦਾ ਕਪਤਾਨ ਕੰਪੋਨੈਂਟ ਹੋਵੇਗਾ, ਜਿਸ ਵਿੱਚ ਆਮ ਲੋਕਾਂ ਨੂੰ ਕੈਪਟਨ ਦੀ ਟੋਪੀ ਪਹਿਨਾ ਕੇਕਪਤਾਨ ਦੇ ਤੌਰ ’ਤੇ ਅਹਿਮ ਫ਼ੈਸਲੇ ਲੈਣ ਦੇ ਲਈ ਕਿਹਾ ਜਾਵੇਗਾ। ‘ਆਰਜੇ ਕਾ ਕ੍ਰਿਕਟ ਫੰਡਾ’ ਇੱਕ ਹੋਰ ਦਿਲਚਸਪ ਟਾਕ ਸ਼ੋਅ ਹੈ, ਜਿਸ ਵਿੱਚ ਆਲ ਇੰਡੀਆ ਰੇਡੀਓ ਜੌਕੀ ਕ੍ਰਿਕਟ ਮਾਹਿਰਾਂ ਦੇ ਨਾਲ ਡੀਡੀ ਸਪੋਰਟਸ ’ਤੇ ਜਨਤਾ ਦੇ ਨਾਲ ਗੱਲਬਾਤ ਕਰਨਗੇ। ਇਹ ਪ੍ਰਸਾਰ ਭਾਰਤੀ ਵਿੱਚ ਕੰਟੈਂਟ ਇਨੋਵੇਸ਼ਨ ਦਾ ਇੱਕ ਪ੍ਰੋਡਕਟ ਹੈ, ਜੋ ਟੀਵੀ ਅਤੇ ਰੇਡੀਓ ਦੇ ਵਿੱਚ ਤਾਲਮੇਲ ਦਾ ਇੱਕ ਬਿਹਤਰੀਨ ਉਦਾਹਰਨ ਹੈ

ਡੀਡੀ ਸਪੋਰਟਸ ’ਤੇ ਮੈਚਾਂ ਅਤੇ ਵਿਸ਼ੇਸ਼ ਸ਼ੋਅ ਦੀ ਸੂਚੀ

ਮੈਚ/ਸ਼ੋਅ

ਤਾਰੀਖ਼

ਸਮਾਂ

ਭਾਰਤ ਬਨਾਮ ਪਾਕਿਸਤਾਨ

24 ਅਕਤੂਬਰ, 2021

ਸ਼ਾਮ 7:30 ਵਜੇ ਤੋਂ ਬਾਅਦ

ਭਾਰਤ ਬਨਾਮ ਨਿਊਜ਼ੀਲੈਂਡ

31 ਅਕਤੂਬਰ, 2021

ਸ਼ਾਮ 7:30 ਵਜੇ ਤੋਂ ਬਾਅਦ

ਭਾਰਤ ਬਨਾਮ ਅਫ਼ਗ਼ਾਨਿਸਤਾਨ

3 ਨਵੰਬਰ, 2021

ਸ਼ਾਮ 7:30 ਵਜੇ ਤੋਂ ਬਾਅਦ

ਭਾਰਤ ਬਨਾਮ ਟੀਬੀਡੀ

5 ਨਵੰਬਰ, 2021

ਸ਼ਾਮ 7:30 ਵਜੇ ਤੋਂ ਬਾਅਦ 

ਭਾਰਤ ਬਨਾਮ ਟੀਬੀਡੀ

8 ਨਵੰਬਰ, 2021

ਸ਼ਾਮ 7:30 ਵਜੇ ਤੋਂ ਬਾਅਦ

ਪਹਿਲਾ ਸੈਮੀਫਾਈਨਲ

10 ਨਵੰਬਰ, 2021

ਸ਼ਾਮ 7:30 ਵਜੇ ਤੋਂ ਬਾਅਦ

ਦੂਜਾ ਸੈਮੀਫਾਈਨਲ

11 ਨਵੰਬਰ, 2021

ਸ਼ਾਮ 7:30 ਵਜੇ ਤੋਂ ਬਾਅਦ

ਫਾਈਨਲ

14 ਨਵੰਬਰ, 2021

ਸ਼ਾਮ 7:30 ਵਜੇ ਤੋਂ ਬਾਅਦ

ਟੀ20 ਕਾ ਕਿੰਗ ਕੌਨ (ਮੈਚ ਤੋਂ ਪਹਿਲਾਂ ਅੱਧੇ ਘੰਟੇ ਦਾ ਸਮੀਖਿਆ ਸ਼ੋਅ) 

23 ਅਕਤੂਬਰ - 14 ਨਵੰਬਰ, 2021 ਤੱਕ ਰੋਜ਼ਾਨਾ

ਸਵੇਰੇ 9:30

ਦੁਪਹਿਰ 3:00 ਵਜੇ ਮੈਚਦਾ ਦੁਹਰਾਓ

ਕ੍ਰਿਕੇਟ ਲਾਈਵ

ਮੈਚ ਵਾਲੇ ਹਰੇਕ ਦਿਨ ਜਿਸ ਵਿੱਚ ਭਾਰਤ ਸ਼ਾਮਲ ਹੋਵੇ + ਸੈਮੀ ਫਾਈਨਲ + ਫਾਈਨਲ

ਸ਼ਾਮ 6:00 ਤੋਂ ਸ਼ਾਮ 7:00 ਵਜੇ ਤੱਕ

ਫੋਰਥ ਅੰਮਪਾਇਰ

ਮੈਚ ਵਾਲੇ ਹਰੇਕ ਦਿਨ ਜਿਸ ਵਿੱਚ ਭਾਰਤ ਸ਼ਾਮਲ ਹੋਵੇ + ਸੈਮੀ ਫਾਈਨਲ + ਫਾਈਨਲ

ਸ਼ਾਮ 7:00 ਵਜੇ ਤੋਂ ਸ਼ਾਮ 7:30 ਵਜੇ ਤੱਕ

ਆਰਜੇ ਕਾ ਕ੍ਰਿਕਟ ਫੰਡਾ

ਮੈਚ ਵਾਲੇ ਹਰੇਕ ਦਿਨ ਜਿਸ ਵਿੱਚ ਭਾਰਤ ਸ਼ਾਮਲ ਹੋਵੇ + ਸੈਮੀ ਫਾਈਨਲ + ਫਾਈਨਲ

ਦੁਪਹਿਰ 12:00 ਵਜੇ ਤੋਂ

ਆਲ ਇੰਡੀਆ ਰੇਡੀਓ ਭਾਰਤ ਦੇ ਸ਼ਾਮਲ ਹੋਣ ਵਾਲੇ ਮੈਚਾਂ, ਸੈਮੀਫਾਈਨਲ ਅਤੇ ਫਾਈਨਲ ਨੂੰ 66 ਤੋਂ ਜ਼ਿਆਦਾ ਚਿੰਨ੍ਹਤ ਪ੍ਰਾਥਮਿਕ ਚੈਨਲ ਟਰਾਂਸਮੀਟਰਾਂ, ਐੱਫਐੱਮ ਰੇਨਬੋ ਨੈੱਟਵਰਕ, 86 ਏਆਰਐੱਸ ਸਟੇਸ਼ਨਾਂ, 12 ਐੱਫਐੱਮ ਰਿਲੇ ਟਰਾਂਸਮੀਟਰਾਂ, ਡੀਟੀਐੱਚ ਅਤੇ ਡੀਆਰਐੱਮ ’ਤੇ ਪ੍ਰਸਾਰਤ ਕਰੇਗਾ। ਗ਼ੈਰ-ਭਾਰਤੀ ਮੈਚਾਂ ਨੂੰ ਐੱਲਆਰਐੱਸ, ਐੱਫਐੱਮ ਰਿਲੇ ਟਰਾਂਸਮੀਟਰ, ਡੀਟੀਐੱਚ ਅਤੇ ਡੀਆਰਐੱਮ ਦੁਆਰਾ ਪ੍ਰਸਾਰਿਤ ਕੀਤਾ ਜਾਵੇਗਾ

ਆਲ ਇੰਡੀਆ ਰੇਡੀਓ ਦੁਆਰਾ ਬਾਲ-ਬਾਏ-ਬਾਲ ਕਮੈਂਟਰੀ ਦਾ ਪ੍ਰੋਗਰਾਮ

ਤਾਰੀਖ਼

ਮੈਚ

(ਵਿਸ਼ੇਸ਼ ਸ਼ੋਅ ਸਮੇਤ)ਕਮੈਂਟਰੀ ਦਾ ਸਮਾਂ

(ਭਾਰਤੀ ਸਮਾਂ)

 23.10.2021

ਆਸਟ੍ਰੇਲੀਆ ਬਨਾਮ ਦੱਖਣੀ ਅਫ਼ਰੀਕਾ

1500 ਤੋਂ 1930 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

ਇੰਗਲੈਂਡ ਬਨਾਮ ਵੈਸਟ ਇੰਡੀਜ਼

1900 ਤੋਂ 2330 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

24.10.2021

 ਏ1ਬਨਾਮ ਬੀ2

1500 ਤੋਂ 1930 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

ਭਾਰਤ ਬਨਾਮ ਪਾਕਿਸਤਾਨ

1900 ਤੋਂ 2330 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

25.10.2021

ਅਫ਼ਗ਼ਾਨਿਸਤਾਨ ਬਨਾਮ ਬੀ1

1900 ਤੋਂ 2330 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

 26.10.2021

ਦੱਖਣੀ ਅਫ਼ਰੀਕਾ ਬਨਾਮ ਵੈਸਟ ਇੰਡੀਜ਼

1500 ਤੋਂ 1930 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

ਪਾਕਿਸਤਾਨ ਬਨਾਮ ਨਿਊਜ਼ੀਲੈਂਡ

1900 ਤੋਂ 2330 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

 27.10.2021

ਇੰਗਲੈਂਡ ਬਨਾਮ ਬੀ2

1500 ਤੋਂ 1930 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

ਬੀ1 ਬਨਾਮ ਏ2

1900 ਤੋਂ 2330 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

28.10.2021

ਆਸਟ੍ਰੇਲੀਆ ਬਨਾਮ ਏ1

1900 ਤੋਂ 2330 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

29.10.2021

ਵੈਸਟ ਇੰਡੀਜ਼ ਬਨਾਮ ਬੀ2

1500 ਤੋਂ 1930 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

ਅਫ਼ਗ਼ਾਨਿਸਤਾਨ ਬਨਾਮ ਪਾਕਿਸਤਾਨ

1900 ਤੋਂ 2330 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

30.10.2021

ਦੱਖਣੀ ਅਫ਼ਰੀਕਾ ਬਨਾਮ ਏ1

1500 ਤੋਂ 1930 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

ਇੰਗਲੈਂਡ ਬਨਾਮ ਆਸਟ੍ਰੇਲੀਆ

1900 ਤੋਂ 2330 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

31.10.2021

ਅਫ਼ਗ਼ਾਨਿਸਤਾਨ ਬਨਾਮ ਏ2

1500 ਤੋਂ 1930 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

ਭਾਰਤ ਬਨਾਮ ਨਿਊਜ਼ੀਲੈਂਡ

1900 ਤੋਂ 2330 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

01.11.2021

ਇੰਗਲੈਂਡ ਬਨਾਮ ਏ1

1900 ਤੋਂ 2330 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

02.11.2021

ਦੱਖਣੀ ਅਫ਼ਰੀਕਾ ਬਨਾਮ ਬੀ2

1500 ਤੋਂ 1930 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

ਪਾਕਿਸਤਾਨ ਬਨਾਮ ਏ2

1900 ਤੋਂ 2330 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

03.11.2021

ਨਿਊਜ਼ੀਲੈਂਡ ਬਨਾਮ ਬੀ1

1500 ਤੋਂ 1930 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

ਭਾਰਤ ਬਨਾਮ ਅਫ਼ਗ਼ਾਨਿਸਤਾਨ

1900 ਤੋਂ 2330 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

04.11.2021

ਆਸਟ੍ਰੇਲੀਆ ਬਨਾਮ ਬੀ2

1500 ਤੋਂ 1930 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

ਵੈਸਟ ਇੰਡੀਜ਼ ਬਨਾਮ ਏ1

1900 ਤੋਂ 2330 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

05.11.2021

ਨਿਊਜ਼ੀਲੈਂਡ ਬਨਾਮ ਏ2

1500 ਤੋਂ 1930 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

ਭਾਰਤ ਬਨਾਮ ਬੀ1

1900 ਤੋਂ 2330 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

06.11.2021

ਆਸਟ੍ਰੇਲੀਆ ਬਨਾਮ ਵੈਸਟ ਇੰਡੀਜ਼

1500 ਤੋਂ 1930 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

07.11.2021

ਨਿਊਜ਼ੀਲੈਂਡ ਬਨਾਮ ਅਫ਼ਗ਼ਾਨਿਸਤਾਨ

1500 ਤੋਂ 1930 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

ਪਾਕਿਸਤਾਨ ਬਨਾਮ ਬੀ1

1900 ਤੋਂ 2330 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

08.11.2021

ਭਾਰਤ ਬਨਾਮ ਏ2

1900 ਤੋਂ 2330 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

10.11.2021

ਪਹਿਲਾ ਸੈਮੀ ਫਾਈਨਲ ਏ1 ਬਨਾਮ ਬੀ2

1900 ਤੋਂ 2330 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

11.11.2021

ਦੂਜਾ ਸੈਮੀ ਫਾਈਨਲ ਏ2 ਬਨਾਮ ਬੀ1

1900 ਤੋਂ 2330 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

14.11.2021

ਫਾਇਨਲ

1900 ਤੋਂ 2330 ਵਜੇ ਤੱਕ ਜਾਂ ਮੈਚ ਦੇ ਅੰਤ ਤੱਕ

ਡੀਡੀ ਸਪੋਰਟਸ ’ਤੇ ਸਾਰੇ ਵਿਸ਼ੇਸ਼ ਸ਼ੋਅ ਪ੍ਰਸਾਰ ਭਾਰਤੀ ਸਪੋਰਟਸ ਯੂ-ਟਿਊਬ ਚੈਨਲ ’ਤੇ ਵੀ ਲਾਈਵ-ਸਟ੍ਰੀਮ ਕੀਤੇ ਜਾਣਗੇ

 ***************

ਸੌਰਭ ਸਿੰਘ

(Release ID: 1761600) Visitor Counter : 213