ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਪੰਜਾਬ ਅਤੇ ਹਰਿਆਣਾ ਵਿੱਚ ਝੋਨੇ ਦੀ ਖਰੀਦ 3 ਅਕਤੂਬਰ, 2021 ਤੋਂ ਸ਼ੁਰੂ ਹੋਵੇਗੀ

Posted On: 02 OCT 2021 7:33PM by PIB Chandigarh

ਕਿਸਾਨਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏਕੇਂਦਰ ਨੇ ਕੇਐੱਮਐੱਸ 2021-22 ਲਈ ਪੰਜਾਬ ਅਤੇ ਹਰਿਆਣਾ ਰਾਜਾਂ ਵਿੱਚ ਝੋਨੇ ਦੀ ਖਰੀਦ ਐਤਵਾਰ 3 ਅਕਤੂਬਰ, 2021 ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਉਪਭੋਕਤਾ ਮਾਮਲੇਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਅਧੀਨ ਖੁਰਾਕ ਅਤੇ ਜਨਤਕ ਵੰਡ ਵਿਭਾਗ ਦਾ ਮੰਨਣਾ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ 3 ਅਕਤੂਬਰ 2021 ਤੋਂ ਐੱਮਐੱਸਪੀ ਦੇ ਅਧੀਨ ਝੋਨੇ ਦੀ ਖਰੀਦ ਸ਼ੁਰੂ ਕਰਨ ਦਾ ਫੈਸਲਾ ਕਿਸਾਨਾਂ ਅਤੇ ਖਪਤਕਾਰਾਂ ਦੇ ਸਮੁੱਚੇ ਹਿੱਤ ਦੇ ਨਾਲ ਨਾਲ ਰਾਸ਼ਟਰੀ ਖੁਰਾਕ ਸੁਰੱਖਿਆ ਪ੍ਰੋਗਰਾਮ ਦੇ ਪੀਡੀਐੱਸ ਦੇ ਅਧੀਨ ਲੱਖਾਂ ਖਪਤਕਾਰਾਂ ਲਈ ਗੁਣਵੱਤਾ ਖਰੀਦ ਨੂੰ ਯਕੀਨੀ ਬਣਾਉਣ ਲਈ ਐੱਫਏਕਿਊ ਨਿਰਧਾਰਨ ਦੇ ਅਨੁਸਾਰ ਝੋਨੇ ਦੇ ਭੰਡਾਰ ਨੂੰ ਸਵੀਕਾਰ ਕਰੇਗਾ।

****

ਡੀਜੇਐੱਨ/ਐੱਨਐੱਸ


(Release ID: 1760515)
Read this release in: English , Urdu , Hindi , Tamil