ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਨਿਊਜ਼ ਔਨ ਏਅਰ ਰੇਡੀਓ ਲਾਈਵ-ਸਟ੍ਰੀਮ ਦੀ ਗਲੋਬਲ ਰੈਂਕਿੰਗ

ਏਆਈਆਰ ਰਾਗਮ ਯੂਰਪ ਵਿੱਚ ਪ੍ਰਚਲਿਤ ਹੈ

Posted On: 01 OCT 2021 1:33PM by PIB Chandigarh

ਵਿਸ਼ਵ ਪੱਧਰ ’ਤੇ (ਭਾਰਤ ਨੂੰ ਛੱਡ ਕੇ) ਚੋਟੀ ਦੇ ਏਆਈਆਰ ਸਟ੍ਰੀਮ ਦੀ ਰੈਂਕਿੰਗ ਵਿੱਚ ਵੱਡੇ ਬਦਲਾਅ ਆਏ ਹਨ। ਏਆਈਆਰ ਤਮਿਲ ਅਤੇ ਏਆਈਆਰ ਨਿਊਜ਼ 24*7 ਨੇ ਚੋਟੀ ਦੇ 10 ਵਿੱਚ ਵਾਪਸੀ ਕੀਤੀ ਹੈ, ਜਦਕਿ ਰੇਨਬੋ ਕੰਨੜ ਕਮਾਨਬਿਲੂ ਅਤੇ ਅਸਮਿਤਾ ਮੁੰਬਈ ਬਾਹਰ ਹੋਏ ਹਨਏਆਈਆਰ ਚੇਨਈ ਰੇਨਬੋ ਅਤੇ ਐੱਫਐੱਮ ਰੇਨਬੋ ਮੁੰਬਈ ਕ੍ਰਮਵਾਰ 8ਵੇਂ ਅਤੇ 10ਵੇਂ ਸਥਾਨ ’ਤੇ ਖਿਸਕ ਗਏ ਹਨ

ਦੁਨੀਆ ਦੇ ਚੋਟੀ ਦੇ ਦੇਸ਼ਾਂ (ਭਾਰਤ ਨੂੰ ਛੱਡ ਕੇ) ਦੀ ਨਵੀਂ ਰੈਂਕਿੰਗ ਵਿੱਚ ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਸਭ ਤੋਂ ਵੱਧ ਪ੍ਰਸਿੱਧ ਹਨ, ਅਮਰੀਕਾ, ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ, ਫਿਜੀ ਅਤੇ ਕੈਨੇਡਾ 12 ਹਫ਼ਤਿਆਂ ਤੋਂ ਲਗਾਤਾਰ ਚੋਟੀ ਦੇ 5 ਨੰਬਰ ’ਤੇ ਰਹੇ ਹਨ

ਚੋਟੀ ਦੀਆਂ ਏਆਈਆਰ ਸਟ੍ਰੀਮਸ ਲਈ ਦੇਸ਼ਾਂ (ਭਾਰਤ ਨੂੰ ਛੱਡ ਕੇ) ਦੀ ਰੈਂਕਿੰਗ ਵਿੱਚ, ਆਲ ਇੰਡੀਆ ਰੇਡੀਓ ‘ਏਆਈਆਰ ਰਾਗਮ’ਦਾ ਭਾਰਤੀ ਸ਼ਾਸਤਰੀ ਸੰਗੀਤ ਚੈਨਲ ਜਰਮਨੀ, ਫਿਨਲੈਂਡ ਅਤੇ ਨੀਦਰਲੈਂਡ ਦੇ ਯੂਰਪੀ ਦੇਸ਼ਾਂ ਵਿੱਚ ਕਾਫ਼ੀ ਮਸ਼ਹੂਰ ਹੈ। ਸਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕੁਵੈਤ, ਓਮਾਨ ਅਤੇ ਕਤਰ ਦੇ ਮੱਧ ਪੂਰਬੀ ਦੇਸ਼ਾਂ ਵਿੱਚ ਏਆਈਆਰ ਕੋਡਾਈਕਨਾਲ ਪ੍ਰਸਿੱਧ ਹੈ

ਆਲ ਇੰਡੀਆ ਰੇਡੀਓ ਦੀਆਂ 240 ਤੋਂ ਜ਼ਿਆਦਾ ਰੇਡੀਓ ਸੇਵਾਵਾਂ ਦਾ ਨਿਊਜ਼ ਔਨ ਏਅਰ ਐਪ, ਪ੍ਰਸਾਰ ਭਾਰਤੀ ਦੇ ਅਧਿਕਾਰਤ ਐਪ ’ਤੇ ਲਾਈਵ-ਸਟ੍ਰੀਮ ਕੀਤਾ ਜਾਂਦਾ ਹੈ। ਨਿਊਜ਼ ਔਨ ਏਅਰ ਐਪ ਤੇ ਆਲ ਇੰਡੀਆ ਰੇਡੀਓ ਸਟ੍ਰੀਮ ਦੇ ਨਾ ਸਿਰਫ਼ ਭਾਰਤ ਵਿੱਚ, ਬਲਕਿ ਵਿਸ਼ਵ ਪੱਧਰ ’ਤੇ 85 ਤੋਂ ਜ਼ਿਆਦਾ ਦੇਸ਼ਾਂ ਅਤੇ ਵਿਸ਼ਵ ਪੱਧਰ ’ਤੇ 8000 ਸ਼ਹਿਰਾਂ ਵਿੱਚ ਵੱਡੀ ਸੰਖਿਆ ਵਿੱਚ ਸਰੋਤਾਂ ਹਨ।

ਭਾਰਤ ਤੋਂ ਇਲਾਵਾ, ਚੋਟੀ ਦੇ ਦੇਸ਼ਾਂ ਦੀ ਇੱਕ ਝਲਕ ਦਿੱਤੀ ਗਈ ਹੈ। ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਏਆਈਆਰ ਲਾਈਵ-ਸਟ੍ਰੀਮ ਸਭ ਤੋਂ ਮਸ਼ਹੂਰ ਹਨ; ਵਿਸ਼ਵ ਦੇ ਬਾਕੀ ਹਿੱਸਿਆਂ ਵਿੱਚ ਨਿਊਜ਼ ਔਨ ਏਅਰ ਐਪ ਤੇ ਆਲ ਇੰਡੀਆ ਰੇਡੀਓ ਸਟ੍ਰੀਮ ਸਿਖਰ ’ਤੇ ਹੈ। ਇੱਥੇ ਦੇਸ਼ ਅਨੁਸਾਰ ਵੇਰਵੇ ਦੇਖੇ ਜਾ ਸਕਦੇ ਹਨ। ਇਹ ਰੈਂਕਿੰਗ 16 ਸਤੰਬਰ ਤੋਂ 29 ਸਤੰਬਰ,2021 ਤੱਕ ਦੇ ਪਖਵਾੜਾ ਅੰਕੜਿਆਂ ’ਤੇ ਆਧਾਰਤ ਹੈ।

ਨਿਊਜ਼ ਔਨ ਏਅਰ ਗਲੋਬਲ ਟੌਪ 10 ਸਟ੍ਰੀਮਸ

ਰੈਂਕ

ਏਆਈਆਰ ਸਟ੍ਰੀਮ

1

ਵਿਵਿਧ ਭਾਰਤੀ ਨੈਸ਼ਨਲ

2

ਐੱਫਐੱਮ ਗੋਲਡ ਦਿੱਲੀ

3

ਐੱਫਐੱਮ ਰੇਨਬੋ ਦਿੱਲੀ

4

ਏਆਈਆਰ ਮਲਿਆਲਮ

5

ਏਆਈਆਰ ਰਾਗਮ

6

ਏਆਈਆਰ ਨਿਊਜ਼ 24x7

7

ਏਆਈਆਰ ਕੋਡਾਈਕਨਾਲ

8

ਏਆਈਆਰ ਚੇਨਈ ਰੇਨਬੋ

9

ਏਆਈਆਰ ਤਮਿਲ

10

ਐੱਫਐੱਮ ਰੇਨਬੋ ਮੁੰਬਈ

 

ਨਿਊਜ਼ ਔਨ ਏਅਰ ਟੌਪ ਦੇਸ਼ (ਵਿਸ਼ਵ ਦੇ ਹੋਰ ਦੇਸ਼)

ਰੈਂਕ

ਦੇਸ਼

1

ਅਮਰੀਕਾ

2

ਆਸਟ੍ਰੇਲੀਆ

3

ਫਿਜੀ

4

ਯੁਨਾਇਟਿਡ ਕਿੰਗਡਮ

5

ਕੈਨੇਡਾ

6

ਸੰਯੁਕਤ ਅਰਬ ਅਮੀਰਾਤ

7

ਸਿੰਗਾਪੁਰ

8

ਨਿਊਜ਼ੀਲੈਂਡ

9

ਕੁਵੈਤ

10

ਸਊਦੀ ਅਰਬ


ਨਿਊਜ਼ ਔਨ ਏਅਰ ਟੌਪ 10 ਏਅਰ ਸਟ੍ਰੀਮਜ਼ - ਦੇਸ਼ ਅਨੁਸਾਰ (ਵਿਸ਼ਵ ਦੇ ਹੋਰ ਦੇਸ਼)

#

ਯੂਐੱਸਏ

ਆਸਟ੍ਰੇਲੀਆ

ਫਿਜੀ

ਯੂਕੇ

ਕੈਨੇਡਾ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

ਏਆਈਆਰ ਪੰਜਾਬੀ

ਐੱਫਐੱਮ ਗੋਲਡ ਦਿੱਲੀ

3

ਐੱਫਐੱਮ ਰੇਨਬੋ ਦਿੱਲੀ

ਐੱਫਐੱਮ ਰੇਨਬੋ ਦਿੱਲੀ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਤਮਿਲ

ਐੱਫਐੱਮ ਰੇਨਬੋ ਦਿੱਲੀ

4

ਏਆਈਆਰ ਤਮਿਲ

ਏਆਈਆਰ ਰਾਗਮ

 

ਐੱਫਐੱਮ ਰੇਨਬੋ ਦਿੱਲੀ

ਏਆਈਆਰ ਰਾਗਮ

5

ਏਆਈਆਰ ਤੇਲੁਗੂ

ਏਆਈਆਰ ਨਿਊਜ਼24x7

 

ਐੱਫਐੱਮ ਗੋਲਡ ਦਿੱਲੀ

ਏਆਈਆਰ ਪੰਜਾਬੀ

6

ਏਆਈਆਰ ਰਾਗਮ

ਏਆਈਆਰ ਚੰਡੀਗੜ੍ਹ

 

ਏਆਈਆਰ ਨਿਊਜ਼24x7

ਏਆਈਆਰ ਨਿਊਜ਼24x7

7

ਏਆਈਆਰ ਮਲਿਆਲਮ

ਏਆਈਆਰ ਕੋਚੀ ਐੱਫਐੱਮ ਰੇਨਬੋ

 

ਏਆਈਆਰ ਚੇਨਈ ਰੇਨਬੋ

ਏਆਈਆਰ ਤਮਿਲ

8

ਏਆਈਆਰ ਚੇਨਈ ਰੇਨਬੋ

ਰੇਨਬੋ ਕੰਨੜ ਕਾਮਨਬਿਲੂ

 

ਏਆਈਆਰ ਗੁਜਰਾਤੀ

ਏਆਈਆਰ ਮਲਿਆਲਮ

9

ਐੱਫਐੱਮ ਰੇਨਬੋ ਮੁੰਬਈ

ਏਆਈਆਰ ਪੰਜਾਬੀ

 

ਐੱਫਐੱਮ ਰੇਨਬੋ ਮੁੰਬਈ

ਏਆਈਆਰ ਕੰਨੜ

10

ਅਸਮਿਤਾ ਮੁੰਬਈ

ਅਸਮਿਤਾ ਮੁੰਬਈ

 

ਰੇਨਬੋ ਕੰਨੜ ਕਾਮਨਬਿਲੂ

ਏਆਈਆਰ ਚੇਨਈ ਰੇਨਬੋ

 

#

ਯੂਏਈ

ਸਿੰਗਾਪੁਰ

ਨਿਊਜ਼ੀਲੈਂਡ

ਕੁਵੈਤ

ਸਊਦੀ ਅਰਬ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਮਲਿਆਲਮ

ਏਆਈਆਰ ਕੋਡਾਈਕਨਾਲ

ਐੱਫਐੱਮ ਗੋਲਡ ਦਿੱਲੀ

ਏਆਈਆਰ ਕੋਡਾਈਕਨਾਲ

ਏਆਈਆਰ ਮਲਿਆਲਮ

3

ਏਆਈਆਰ ਚੇਨਈ ਵੀਬੀਐੱਸ

ਏਆਈਆਰ ਰਾਗਮ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਚੇਨਈ ਰੇਨਬੋ

ਏਆਈਆਰ ਮੰਗਲੌਰ

4

ਏਆਈਆਰ ਕੋਡਾਈਕਨਾਲ

ਏਆਈਆਰ ਮਲਿਆਲਮ

ਏਆਈਆਰ ਪੰਜਾਬੀ

ਏਆਈਆਰ ਮਲਿਆਲਮ

ਏਆਈਆਰ ਕੋਝੀਕੋਡ ਐੱਫਐੱਮ

5

ਏਆਈਆਰ ਅਨੰਤਪੁਰੀ

ਏਆਈਆਰ ਕੋਚੀ ਐੱਫਐੱਮ ਰੇਨਬੋ

ਐੱਫਐੱਮ ਰੇਨਬੋ ਮੁੰਬਈ

ਏਆਈਆਰ ਕਰਾਈਕਲ

ਏਆਈਆਰ ਅਨੰਤਪੁਰੀ

6

ਏਆਈਆਰ ਚੇਨਈ ਰੇਨਬੋ

ਏਆਈਆਰ ਤਿਰੁਚਿਰਾਪੱਲੀ ਐੱਫਐੱਮ

ਏਆਈਆਰ ਤੇਲੁਗੂ

ਐੱਫਐੱਮ ਰੇਨਬੋ ਵਿਜੈਵਾੜਾ

ਏਆਈਆਰ ਕੋਚੀ ਐੱਫਐੱਮ ਰੇਨਬੋ

7

ਏਆਈਆਰ ਤ੍ਰਿਸ਼ੂਰ

ਏਆਈਆਰ ਤੇਲੁਗੂ

 

ਏਆਈਆਰ ਅਨੰਤਪੁਰੀ

ਏਆਈਆਰ ਚੇਨਈ ਰੇਨਬੋ

8

ਏਆਈਆਰ ਕੋਝੀਕੋਡ ਐੱਫਐੱਮ

ਏਆਈਆਰ ਕਰਾਈਕਲ

 

ਐੱਫਐੱਮ ਰੇਨਬੋ ਦਿੱਲੀ

ਏਆਈਆਰ ਨਿਊਜ਼ 24x7

9

ਏਆਈਆਰ ਮੰਜੇਰੀ

ਏਆਈਆਰ ਕੋਇੰਬਟੂਰ ਐੱਫਐੱਮ ਰੇਨਬੋ

 

ਏਆਈਆਰ ਕੰਨੂਰ

ਏਆਈਆਰ ਮੰਜੇਰੀ

10

ਏਆਈਆਰ ਕੰਨੂਰ

ਰੇਨਬੋ ਕੰਨੜ ਕਾਮਨਬਿਲੂ

 

ਏਆਈਆਰ ਕੋਚੀ ਐੱਫਐੱਮ ਰੇਨਬੋ

ਐੱਫਐੱਮ ਰੇਨਬੋ ਦਿੱਲੀ


ਨਿਊਜ਼ ਔਨ ਏਅਰ ਸਟ੍ਰੀਮ ਅਨੁਸਾਰ ਦੇਸ਼ਾਂ ਦੀ ਰੈਂਕਿੰਗ (ਵਿਸ਼ਵ ਦੇ ਹੋਰ ਦੇਸ਼)

#

ਵਿਵਿਧ ਭਾਰਤੀ ਨੈਸ਼ਨਲ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਮਲਿਆਲਮ

ਏਆਈਆਰ ਰਾਗਮ

1

ਅਮਰੀਕਾ

ਫਿਜੀ

ਅਮਰੀਕਾ

ਅਮਰੀਕਾ

ਅਮਰੀਕਾ

2

ਆਸਟ੍ਰੇਲੀਆ

ਆਸਟ੍ਰੇਲੀਆ

ਫਿਜੀ

ਸੰਯੁਕਤ ਅਰਬ ਅਮੀਰਾਤ

ਸਿੰਗਾਪੁਰ

3

ਯੁਨਾਇਟਿਡ ਕਿੰਗਡਮ

ਅਮਰੀਕਾ

ਆਸਟ੍ਰੇਲੀਆ

ਸਿੰਗਾਪੁਰ

ਆਸਟ੍ਰੇਲੀਆ

4

ਫਿਜੀ

ਨਿਊਜ਼ੀਲੈਂਡ

ਕੈਨੇਡਾ

ਸਊਦੀ ਅਰਬ

ਕੈਨੇਡਾ

5

ਕੈਨੇਡਾ

ਕੈਨੇਡਾ

ਨਿਊਜ਼ੀਲੈਂਡ

ਬਹਿਰੀਨ

ਨੀਦਰਲੈਂਡ

6

ਸੰਯੁਕਤ ਅਰਬ ਅਮੀਰਾਤ

ਜਪਾਨ

ਜਪਾਨ

ਆਸਟ੍ਰੀਆ

ਸੰਯੁਕਤ ਅਰਬ ਅਮੀਰਾਤ

7

ਸਿੰਗਾਪੁਰ

ਫਿਨਲੈਂਡ

ਫਿਨਲੈਂਡ

ਫਿਨਲੈਂਡ

ਮਲੇਸ਼ੀਆ

8

ਜਰਮਨੀ

ਯੁਨਾਇਟਿਡ ਕਿੰਗਡਮ

ਯੁਨਾਇਟਿਡ ਕਿੰਗਡਮ

ਕੁਵੈਤ

ਜਰਮਨੀ

9

ਨਿਊਜ਼ੀਲੈਂਡ

ਆਇਰਲੈਂਡ

ਨੇਪਾਲ

ਕੈਨੇਡਾ

ਬਹਿਰੀਨ

10

ਨੇਪਾਲ

ਮਿਸਰ

ਸੰਯੁਕਤ ਅਰਬ ਅਮੀਰਾਤ

ਓਮਾਨ

ਫਿਨਲੈਂਡ

 

#

ਏਆਈਆਰ ਨਿਊਜ਼24x7

ਏਆਈਆਰ ਕੋਡਾਈਕਨਾਲ

ਏਆਈਆਰ ਚੇਨਈ ਰੇਨਬੋ

ਏਆਈਆਰ ਤਮਿਲ

ਐੱਫਐੱਮ ਰੇਨਬੋ ਮੁੰਬਈ

1

ਅਮਰੀਕਾ

ਸਿੰਗਾਪੁਰ

ਅਮਰੀਕਾ

ਅਮਰੀਕਾ

ਅਮਰੀਕਾ

2

ਆਸਟ੍ਰੇਲੀਆ

ਸੰਯੁਕਤ ਅਰਬ ਅਮੀਰਾਤ

ਸੰਯੁਕਤ ਅਰਬ ਅਮੀਰਾਤ

ਯੁਨਾਇਟਿਡ ਕਿੰਗਡਮ

ਯੁਨਾਇਟਿਡ ਕਿੰਗਡਮ

3

ਯੁਨਾਇਟਿਡ ਕਿੰਗਡਮ

ਅਮਰੀਕਾ

ਜਪਾਨ

ਫਿਨਲੈਂਡ

ਸਵਿੱਟਜਰਲੈਂਡ

4

ਕੈਨੇਡਾ

ਕੁਵੈਤ

ਯੁਨਾਇਟਿਡ ਕਿੰਗਡਮ

ਕੈਨੇਡਾ

ਫਿਨਲੈਂਡ

5

ਨੇਪਾਲ

ਯੁਨਾਇਟਿਡ ਕਿੰਗਡਮ

ਕੁਵੈਤ

ਸੰਯੁਕਤ ਅਰਬ ਅਮੀਰਾਤ

ਆਸਟ੍ਰੇਲੀਆ

6

ਸੰਯੁਕਤ ਅਰਬ ਅਮੀਰਾਤ

ਮਲੇਸ਼ੀਆ

ਸਿੰਗਾਪੁਰ

ਓਮਾਨ

ਸੰਯੁਕਤ ਅਰਬ ਅਮੀਰਾਤ

7

ਸਿੰਗਾਪੁਰ

ਫਰਾਂਸ

ਆਸਟ੍ਰੇਲੀਆ

ਸ਼ਿਰੀਲੰਕਾ

ਸਿੰਗਾਪੁਰ

8

ਓਮਾਨ

ਸਊਦੀ ਅਰਬ

ਸਊਦੀ ਅਰਬ

ਕਤਰ

ਕਤਰ

9

ਸਵਿੱਟਜਰਲੈਂਡ

ਓਮਾਨ

ਕੈਨੇਡਾ

ਮਲੇਸ਼ੀਆ

ਕੈਨੇਡਾ

10

ਭੂਟਾਨ

ਕਤਰ

ਓਮਾਨ

ਸਿੰਗਾਪੁਰ

ਬੰਗਲਾਦੇਸ਼

 

 

**********

 

ਸੌਰਭ ਸਿੰਘ(Release ID: 1760145) Visitor Counter : 24