ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -258 ਵਾਂ ਦਿਨ
ਭਾਰਤ ਦੀ ਕੁੱਲ ਟੀਕਾਕਰਣ ਕਵਰੇਜ ਲਗਭਗ 89 ਕਰੋੜ ਤੱਕ ਪਹੁੰਚ ਗਈ ਹੈ ਅੱਜ ਸ਼ਾਮ 7 ਵਜੇ ਤਕ 58 ਲੱਖ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ
Posted On:
30 SEP 2021 8:06PM by PIB Chandigarh
ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ ਲਗਭਗ 89 ਕਰੋੜ (88,96,14,483)
ਤੱਕ ਪਹੁੰਚ ਗਈ ਹੈ । ਅੱਜ 58 ਲੱਖ ਤੋਂ ਵੱਧ (58,80,843)
ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ । ਇਹ ਅੰਕੜਾ ਸ਼ਾਮ 7 ਵਜੇ ਤਕ ਦੀ
ਆਰਜ਼ੀ ਰਿਪੋਰਟ ਦੇ ਅਨੁਸਾਰ ਹੈ । ਅੱਜ ਦੇਰ ਰਾਤ ਤਕ ਅੰਤਿਮ ਰਿਪੋਰਟਾਂ ਦੇ ਸੰਗ੍ਰਹਿ
ਦੇ ਨਾਲ ਰੋਜ਼ਾਨਾ ਟੀਕਾਕਰਣ ਦੀ ਗਿਣਤੀ ਵਧਣ ਦੀ ਉਮੀਦ ਹੈ ।
ਹੇਠਾਂ ਲਿਖੇ ਅਨੁਸਾਰ, ਟੀਕੇ ਦੀਆਂ ਖੁਰਾਕਾਂ ਦੀ ਸੰਪੂਰਨ ਟੀਕਾਕਰਣ ਕਵਰੇਜ ਨੂੰ
ਆਬਾਦੀ ਦੇ ਤਰਜੀਹੀ ਸਮੂਹਾਂ ਦੇ ਅਧਾਰ ਤੇ ਵੱਖ ਕੀਤਾ ਗਿਆ ਹੈ:
ਕੁੱਲ ਵੈਕਸੀਨ ਖੁਰਾਕ ਕਵਰੇਜ
|
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
1,03,72,732
|
ਦੂਜੀ ਖੁਰਾਕ
|
88,93,916
|
ਫਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,83,52,652
|
ਦੂਜੀ ਖੁਰਾਕ
|
1,50,03,980
|
18-44 ਸਾਲ ਦੀ ਉਮਰ ਦੇ ਲੋਕ
|
ਪਹਿਲੀ ਖੁਰਾਕ
|
36,02,83,201
|
ਦੂਜੀ ਖੁਰਾਕ
|
8,29,14,910
|
≥ 45-59 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
15,94,88,042
|
ਦੂਜੀ ਖੁਰਾਕ
|
7,67,86,029
|
≥ 60 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
10,13,31,706
|
ਦੂਜੀ ਖੁਰਾਕ
|
5,61,87,315
|
ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ
|
64,98,28,333
|
ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ
|
23,97,86,150
|
ਕੁੱਲ
|
88,96,14,483
|
ਵੈਕਸੀਨੇਸ਼ਨ ਮੁਹਿੰਮ ਦੌਰਾਨ ਅੱਜ ਲਗਾਏ ਗਏ ਟੀਕਿਆਂ ਦੀ ਗਿਣਤੀ ਜਨਸੰਖਿਆ
ਤਰਜੀਹੀ ਸਮੂਹਾਂ ਅਨੁਸਾਰ ਵੱਖ ਵੱਖ ਕੀਤੀ ਗਈ ਹੈ, ਜਿਹੜੀ ਇਸ ਤਰ੍ਹਾਂ ਹੈ:
ਤਾਰੀਖ: 30 ਸਤੰਬਰ, 2021 (258 ਵਾਂ ਦਿਨ)
|
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
256
|
ਦੂਜੀ ਖੁਰਾਕ
|
10,625
|
ਫਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
337
|
ਦੂਜੀ ਖੁਰਾਕ
|
29,302
|
18-44 ਸਾਲ ਦੀ ਉਮਰ ਦੇ ਲੋਕ
|
ਪਹਿਲੀ ਖੁਰਾਕ
|
23,21,464
|
ਦੂਜੀ ਖੁਰਾਕ
|
18,23,432
|
≥ 45-59 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
5,77,955
|
ਦੂਜੀ ਖੁਰਾਕ
|
5,41,555
|
≥ 60 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
3,06,017
|
ਦੂਜੀ ਖੁਰਾਕ
|
2,69,900
|
ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ
|
32,06,029
|
ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ
|
26,74,814
|
ਕੁੱਲ
|
58,80,843
|
ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ
ਸਾਧਨ ਵਜੋਂ ਟੀਕਾਕਰਣ ਅਭਿਆਸ ਦੀ ਉੱਚ ਪੱਧਰੀ ਨਿਯਮਤ ਸਮੀਖਿਆ
ਅਤੇ ਨਿਗਰਾਨੀ ਜਾਰੀ ਹੈ I
****
ਐੱਮ ਵੀ
(Release ID: 1759854)
|