ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -229 ਵਾਂ ਦਿਨ


ਭਾਰਤ ਦੀ ਕੁੱਲ ਕੋਵਿਡ -19 ਟੀਕਾਕਰਣ ਕਵਰੇਜ 66 ਕਰੋੜ ਤੋਂ ਪਾਰ

ਅੱਜ ਸ਼ਾਮ 7 ਵਜੇ ਤਕ 69 ਲੱਖ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ

Posted On: 01 SEP 2021 7:56PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ,ਭਾਰਤ ਦੀ ਸੰਯੁਕਤ ਕੋਵਿਡ ਟੀਕਾਕਰਣ ਕਵਰੇਜ 

ਅੱਜ 66  ਕਰੋੜ (66,17,38,647) ਦੇ  ਮਹੱਤਵਪੂਰਣ ਮੀਲਪੱਥਰ ਤੋਂ ਪਾਰ ਪਹੁੰਚ ਗਈ 

ਹੈ। ਅੱਜ 69 ਲੱਖ ਤੋਂ ਵੱਧ (69, 42,335)  ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ ।

 

 

ਇਹ ਅੰਕੜਾ ਸ਼ਾਮ 7 ਵਜੇ ਤਕ ਦੀ ਆਰਜ਼ੀ ਰਿਪੋਰਟ ਦੇ ਅਨੁਸਾਰ ਹੈ । ਅੱਜ ਦੇਰ ਰਾਤ

ਤਕ ਅੰਤਿਮ ਰਿਪੋਰਟਾਂ ਦੇ ਸੰਗ੍ਰਹਿ ਦੇ ਨਾਲ ਰੋਜ਼ਾਨਾ ਟੀਕਾਕਰਣ ਦੀ ਗਿਣਤੀ ਵਧਣ

ਦੀ ਉਮੀਦ ਹੈ ।

 

 ਹੇਠਾਂ ਲਿਖੇ ਅਨੁਸਾਰ, ਟੀਕੇ ਦੀਆਂ ਖੁਰਾਕਾਂ ਦੀ ਸੰਪੂਰਨ ਟੀਕਾਕਰਣ ਕਵਰੇਜ ਨੂੰ

ਆਬਾਦੀ ਦੇ ਤਰਜੀਹੀ ਸਮੂਹਾਂ ਦੇ ਅਧਾਰ ਤੇ ਵੱਖ ਕੀਤਾ ਗਿਆ ਹੈ :

 

ਕੁੱਲ ਵੈਕਸੀਨ ਖੁਰਾਕ ਕਵਰੇਜ

 

ਸਿਹਤ ਸੰਭਾਲ ਵਰਕਰ
 

ਪਹਿਲੀ ਖੁਰਾਕ

1,03,59,284

 

 

ਦੂਜੀ ਖੁਰਾਕ

84,12,633

 

 

ਫਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,25,480

 

 

ਦੂਜੀ ਖੁਰਾਕ

1,33,12,134

 

 

18-44 ਸਾਲ ਦੀ ਉਮਰ ਦੇ ਲੋਕ

ਪਹਿਲੀ ਖੁਰਾਕ

25,89,65,198

 

 

ਦੂਜੀ ਖੁਰਾਕ

2,97,99,597

 

 

≥ 45-59 ਸਾਲ ਉਮਰ ਦੇ ਲੋਕ
 

ਪਹਿਲੀ ਖੁਰਾਕ

13,31,15,304

 

 

ਦੂਜੀ ਖੁਰਾਕ

5,58,15,121

 

 

≥ 60 ਸਾਲ ਉਮਰ ਦੇ ਲੋਕ

ਪਹਿਲੀ ਖੁਰਾਕ

8,79,81,364

 

 

ਦੂਜੀ ਖੁਰਾਕ

4,56,52,532

 

 

ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ

50,87,46,630

 

 

ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ

15,29,92,017

 

 

ਕੁੱਲ

66,17,38,647

 

 

 

ਵੈਕਸੀਨੇਸ਼ਨ ਮੁਹਿੰਮ ਦੌਰਾਨ ਅੱਜ ਲਗਾਏ ਗਏ ਟੀਕਿਆਂ ਦੀ ਗਿਣਤੀ ਜਨਸੰਖਿਆ

ਤਰਜੀਹੀ ਸਮੂਹਾਂ ਅਨੁਸਾਰ ਵੱਖ ਵੱਖ ਕੀਤੀ ਗਈ ਹੈ, ਜਿਹੜੀ ਇਸ ਤਰ੍ਹਾਂ ਨਾਲ ਹੈ:

 

ਤਾਰੀਖ: 01 ਸਤੰਬਰ, 2021 (229 ਵਾਂ ਦਿਨ)

 

ਸਿਹਤ ਸੰਭਾਲ ਵਰਕਰ
 

ਪਹਿਲੀ ਖੁਰਾਕ

433

 

 

ਦੂਜੀ ਖੁਰਾਕ

16,548

 

 

ਫਰੰਟਲਾਈਨ ਵਰਕਰ

ਪਹਿਲੀ ਖੁਰਾਕ

1,077

 

 

ਦੂਜੀ ਖੁਰਾਕ

    67,729

 

 

18-44 ਸਾਲ ਦੀ ਉਮਰ ਦੇ ਲੋਕ

ਪਹਿਲੀ ਖੁਰਾਕ

35,94,907

 

 

ਦੂਜੀ ਖੁਰਾਕ

10,39,972

 

 

≥ 45-59 ਸਾਲ ਉਮਰ ਦੇ ਲੋਕ
 

ਪਹਿਲੀ ਖੁਰਾਕ

8,70,219

 

 

ਦੂਜੀ ਖੁਰਾਕ

6,34,347

 

 

≥ 60 ਸਾਲ ਉਮਰ ਦੇ ਲੋਕ

ਪਹਿਲੀ ਖੁਰਾਕ

3,91,310

 

 

ਦੂਜੀ ਖੁਰਾਕ

3,25,793

 

 

ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ

48,57,946

 

 

ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ

20,84,389

 

 

ਕੁੱਲ

69,42,335

 

 

 

 

ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਵਜੋਂ

ਟੀਕਾਕਰਣ ਅਭਿਆਸ ਦੀ ਉੱਚ ਪੱਧਰੀ ਨਿਯਮਤ ਸਮੀਖਿਆ ਅਤੇ ਨਿਗਰਾਨੀ ਜਾਰੀ ਹੈ I

 

****

ਐਮ.ਵੀ



(Release ID: 1751271) Visitor Counter : 173