ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਕੋਵਿਡ ਟੀਕਾਕਰਣ ਮੁਹਿੰਮ ਦੇ 228ਵੇੰ ਦਿਨ ਨਵਾਂ ਰਿਕਾਰਡ ਕਾਇਮ ਕੀਤਾ
ਅੱਜ ਸ਼ਾਮ 7 ਵਜੇ ਤੱਕ 1.04 ਕਰੋੜ ਟੀਕਾ ਖੁਰਾਕਾਂ ਲਗਾ ਕੇ ਹੁਣ ਤੱਕ ਦਾ ਸਭ ਤੋਂ ਉੱਚਾ ਅੰਕੜਾ ਹਾਸਲ ਕੀਤਾ
ਭਾਰਤ ਦੀ ਕੁੱਲ ਕੋਵਿਡ -19 ਟੀਕਾਕਰਣ ਕਵਰੇਜ 65.12 ਕਰੋੜ ਤੋਂ ਪਾਰ
ਭਾਰਤ ਵਿੱਚ 50 ਕਰੋੜ ਤੋਂ ਵੱਧ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਦੀ ਇੱਕ ਸ਼ਾਟ ਦਿਤੀ ਜਾ ਚੁੱਕੀ ਹੈ
Posted On:
31 AUG 2021 8:13PM by PIB Chandigarh
ਇੱਕ ਮਹੱਤਵਪੂਰਨ ਪ੍ਰਾਪਤੀ ਤਹਿਤ, 1.04 ਕਰੋੜ ਤੋਂ ਵੱਧ (1,04,42,184) ਟੀਕਿਆਂ ਦੀਆਂ
ਖੁਰਾਕਾਂ ਦਾ ਰਿਕਾਰਡ ਉੱਚ ਪੱਧਰ ਹਾਸਲ ਕਰ ਲਿਆ ਹੈ। ਭਾਰਤ ਵਲੋਂ 1 ਕਰੋੜ ਟੀਕਿਆਂ
ਦੀਆਂ ਖੁਰਾਕਾਂ ਦਾ ਪ੍ਰਬੰਧਨ ਸੰਬੰਧੀ ਸਿਰਫ ਪੰਜ ਦਿਨਾਂ ਪਹਿਲਾ ਪ੍ਰਾਪਤ ਅਹਿਮ ਅੰਕੜੇ ਤੋਂ
ਬਾਅਦ ਅੱਜ ਨਵਾਂ ਅੰਕੜਾ ਦੇਖਣ ਨੂੰ ਮਿਲਿਆ ਹੈ । ਨਤੀਜੇ ਵਜੋਂ ਭਾਰਤ ਦੀ ਕੁੱਲ
ਕੋਵਿਡ -19 ਟੀਕਾਕਰਣ ਦੀ ਕਵਰੇਜ ਨੇ ਅੱਜ 65 ਕਰੋੜ (65,12,14,767) ਤੋਂ ਵੱਧ
ਦਾ ਮਹੱਤਵਪੂਰਨ ਮੀਲਪੱਥਰ ਪਾਰ ਕਰ ਲਿਆ ਹੈ।
ਇਹ ਅੰਕੜਾ ਸ਼ਾਮ 7 ਵਜੇ ਤਕ ਦੀ ਆਰਜ਼ੀ ਰਿਪੋਰਟ ਦੇ ਅਨੁਸਾਰ ਹੈ । ਅੱਜ ਦੇਰ ਰਾਤ
ਤਕ ਅੰਤਿਮ ਰਿਪੋਰਟਾਂ ਦੇ ਸੰਗ੍ਰਹਿ ਦੇ ਨਾਲ ਰੋਜ਼ਾਨਾ ਟੀਕਾਕਰਣ ਦੀ ਗਿਣਤੀ ਵਧਣ
ਦੀ ਉਮੀਦ ਹੈ ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਪੰਜ ਦਿਨਾਂ ਦੇ ਅੰਦਰ
ਦੂਜੀ ਵਾਰ (ਦੂਜੇ ਦਿਨ) 1 ਕਰੋੜ ਤੋਂ ਵੱਧ ਖੁਰਾਕਾਂ ਦੀ ਪ੍ਰਾਪਤੀ ਲਈ ਪੂਰੇ ਦੇਸ਼ ਦੀ ਸ਼ਲਾਘਾ ਕੀਤੀ ਹੈ ।
ਮੰਤਰੀ ਨੇ ਕੋਵਿਡ ਯੋਧਿਆਂ ਦੀ ਸਖਤ ਮਿਹਨਤ ਅਤੇ ਵੈਕਸੀਨ ਦੀ ਪਹਿਲੀ ਖੁਰਾਕ ਦੇ 50 ਕਰੋੜ
ਤੋਂ ਵੱਧ ਖੁਰਾਕਾਂ ਦੇ ਪ੍ੰਬਧ ਸੰਬੰਧੀ ਇਸ ਮਹੱਤਵਪੂਰਨ ਕਾਰਨਾਮੇ ਨੂੰ ਪ੍ਰਾਪਤ ਕਰਨ ਵਿੱਚ
ਸਹਾਇਤਾ ਕਰਨ ਵਿੱਚ ਨਾਗਰਿਕਾਂ ਵਲੋਂ ਕੀਤੀ ਗਈ ਮਿਹਨਤ ਦੀ ਵੀ ਸ਼ਲਾਘਾ ਕੀਤੀ ਹੈ ।
ਹੇਠਾਂ ਲਿਖੇ ਅਨੁਸਾਰ, ਟੀਕੇ ਦੀਆਂ ਖੁਰਾਕਾਂ ਦੀ ਸੰਪੂਰਨ ਟੀਕਾਕਰਣ ਕਵਰੇਜ ਨੂੰ
ਆਬਾਦੀ ਦੇ ਤਰਜੀਹੀ ਸਮੂਹਾਂ ਦੇ ਅਧਾਰ ਤੇ ਵੱਖ ਕੀਤਾ ਗਿਆ ਹੈ ।
ਕੁੱਲ ਵੈਕਸੀਨ ਖੁਰਾਕ ਕਵਰੇਜ
|
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
1,03,58,383
|
ਦੂਜੀ ਖੁਰਾਕ
|
83,89,866
|
ਫਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,83,23,410
|
ਦੂਜੀ ਖੁਰਾਕ
|
1,32,25,370
|
18-44 ਸਾਲ ਦੀ ਉਮਰ ਦੇ ਲੋਕ
|
ਪਹਿਲੀ ਖੁਰਾਕ
|
25,32,89,059
|
ਦੂਜੀ ਖੁਰਾਕ
|
2,85,62,650
|
≥ 45-59 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
13,16,49,547
|
ਦੂਜੀ ਖੁਰਾਕ
|
5,49,49,421
|
≥ 60 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
8,72,83,530
|
ਦੂਜੀ ਖੁਰਾਕ
|
4,51,83,531
|
ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ
|
50,09,03,929
|
ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ
|
15,03,10,838
|
ਕੁੱਲ
|
65,12,14,767
|
ਵੈਕਸੀਨੇਸ਼ਨ ਮੁਹਿੰਮ ਦੌਰਾਨ ਅੱਜ ਲਗਾਏ ਗਏ ਟੀਕਿਆਂ ਦੀ ਗਿਣਤੀ ਜਨਸੰਖਿਆ
ਤਰਜੀਹੀ ਸਮੂਹਾਂ ਅਨੁਸਾਰ ਵੱਖ ਵੱਖ ਕੀਤੀ ਗਈ ਹੈ, ਜਿਹੜੀ ਇਸ ਤਰ੍ਹਾਂ ਨਾਲ ਹੈ:
ਤਾਰੀਖ: 31 ਅਗਸਤ, 2021 (228 ਵਾਂ ਦਿਨ)
|
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
623
|
ਦੂਜੀ ਖੁਰਾਕ
|
18,213
|
ਫਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
2289
|
ਦੂਜੀ ਖੁਰਾਕ
|
83,872
|
18-44 ਸਾਲ ਦੀ ਉਮਰ ਦੇ ਲੋਕ
|
ਪਹਿਲੀ ਖੁਰਾਕ
|
56,43,704
|
ਦੂਜੀ ਖੁਰਾਕ
|
12,78,568
|
≥ 45-59 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
14,01,387
|
ਦੂਜੀ ਖੁਰਾਕ
|
9,10,270
|
≥ 60 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
6,40,886
|
ਦੂਜੀ ਖੁਰਾਕ
|
4,62,372
|
ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ
|
76,88,889
|
ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ
|
27,53,295
|
ਕੁੱਲ
|
1,04,42,184
|
ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਵਜੋਂ
ਟੀਕਾਕਰਣ ਅਭਿਆਸ ਦੀ ਉੱਚ ਪੱਧਰੀ ਨਿਯਮਤ ਸਮੀਖਿਆ ਅਤੇ ਨਿਗਰਾਨੀ ਜਾਰੀ ਹੈ I
****
ਐਮ.ਵੀ
(Release ID: 1750954)
Visitor Counter : 206