ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਜਨਮ-ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦੇ ਲਈ ਲਤਾ ਮੰਗੇਸ਼ਕਰ ਜੀ ਦਾ ਧੰਨਵਾਦ ਕੀਤਾ
Posted On:
30 AUG 2021 9:48PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਨਮ-ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦੇ ਲਈ ਲਤਾ ਮੰਗੇਸ਼ਕਰ ਜੀ ਦਾ ਧੰਨਵਾਦ ਕੀਤਾ ਹੈ। ਮਹਾਨ ਗਾਇਕਾ ਨੇ ਆਪਣੇ ਟਵੀਟ ਦੇ ਜ਼ਰੀਏ ਪ੍ਰਧਾਨ ਮੰਤਰੀ ਨੂੰ ਜਨਮ-ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਸਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਵਧਾਈਆਂ ਦਿੰਦੇ ਹੋਏ ਆਪਣੇ ਸੁਰਾਂ ਨਾਲ ਸਜਿਆ ਇੱਕ ਗੁਜਰਾਤੀ ਭਜਨ ਵੀ ਟਵੀਟ ਕੀਤਾ ਸੀ।
ਪ੍ਰਧਾਨ ਮੰਤਰੀ ਨੇ ਇਸ ਦੇ ਜਵਾਬ ਵਿੱਚ ਆਪਣੇ ਟਵੀਟ ਵਿੱਚ ਕਿਹਾ:
“ਅਸ਼ੀਰਵਾਦ ਦੇ ਲਈ ਬਹੁਤ-ਬਹੁਤ ਧੰਨਵਾਦ @mangeshkarlata ਦੀਦੀ। ਤੁਹਾਨੂੰ ਵੀ ਜਨਮ-ਅਸ਼ਟਮੀ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ। ਤੁਹਾਡੇ ਸੁਰਾਂ ਨਾਲ ਸਜਿਆ ਇਹ ਭਜਨ ਮੰਤਰਮੁਗਧ ਕਰ ਦੇਣ ਵਾਲ ਹੈ। ”
****
ਡੀਐੱਸ/ਏਕੇ
(Release ID: 1750733)
ਵਿਜ਼ੀਟਰ ਕਾਊਂਟਰ : 182
Read this release in:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam