ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -223 ਵਾਂ ਦਿਨ


ਭਾਰਤ ਦੀ ਕੁੱਲ ਕੋਵਿਡ -19 ਟੀਕਾਕਰਣ ਕਵਰੇਜ 61 ਕਰੋੜ ਦੇ ਮੀਲਪੱਥਰ ਤੋਂ ਪਾਰ ਪਹੁੰਚ ਗਈ ਹੈ

ਅੱਜ ਸ਼ਾਮ 7 ਵਜੇ ਤਕ ਤਕਰੀਬਨ 68 ਲੱਖ ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ

Posted On: 26 AUG 2021 7:55PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,ਭਾਰਤ ਦੀ ਸੰਯੁਕਤ ਕੋਵਿਡ ਟੀਕਾਕਰਣ ਕਵਰੇਜ 61 ਕਰੋੜ (61,10,43,573) ਦੇ  ਮਹੱਤਵਪੂਰਨ ਮੀਲਪੱਥਰ ਤੋਂ ਪਾਰ ਪਹੁੰਚ ਗਈ ਹੈ। ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ ਅੱਜ ਤਕਰੀਬਨ 68 ਲੱਖ (67,87,305) ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ ।  ਅੰਤਮ ਰਿਪੋਰਟਾਂ  ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ।

 

ਹੇਠਾਂ ਲਿਖੇ ਅਨੁਸਾਰ, ਟੀਕੇ ਦੀਆਂ ਖੁਰਾਕਾਂ ਦੀ ਸੰਪੂਰਨ ਟੀਕਾਕਰਣ ਕਵਰੇਜ ਨੂੰ ਆਬਾਦੀ ਦੇ ਤਰਜੀਹੀ  ਸਮੂਹਾਂ ਦੇ  ਅਧਾਰ  ਤੇ  ਵੱਖ ਕੀਤਾ ਗਿਆ ਹੈ।

ਕੁੱਲ ਵੈਕਸੀਨ ਖੁਰਾਕ ਕਵਰੇਜ

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

10356040

18314022

231895731

126391319

84943408

471900520

ਦੂਜੀ ਖੁਰਾਕ

8292060

12854105

23374357

51317222

43305309

139143053

 

 

 ਵੈਕਸੀਨੇਸ਼ਨ ਮੁਹਿੰਮ ਦੌਰਾਨ ਅੱਜ ਲਗਾਏ ਗਏ ਟੀਕਿਆਂ ਦੀ ਗਿਣਤੀ ਜਨਸੰਖਿਆ ਤਰਜੀਹੀ ਸਮੂਹਾਂ ਅਨੁਸਾਰ ਵੱਖ  ਵੱਖ ਕੀਤੀ  ਗਈ  ਹੈ, ਜਿਹੜੀ ਇਸ ਤਰ੍ਹਾਂ ਨਾਲ ਹੈ:

 

ਤਾਰੀਖ: 26 ਅਗਸਤ2021 (223 ਵਾਂ ਦਿਨ)

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

508

1937

3459041

858428

368200

 4688114

ਦੂਜੀ ਖੁਰਾਕ

16779

67981

1027572

647765

339094

 2099191

 

 

 ਟੀਕਾਕਰਣ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ  ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈ, ਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰ 'ਤੇ  ਨਿਗਰਾਨੀ ਕੀਤੀ ਜਾਂਦੀ ਹੈ।

 

****

ਐਮ.ਵੀ.


(Release ID: 1750492) Visitor Counter : 164