ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -220 ਵਾਂ ਦਿਨ
ਭਾਰਤ ਦੀ ਕੁੱਲ ਕੋਵਿਡ -19 ਟੀਕਾਕਰਣ ਕਵਰੇਜ 58.82 ਕਰੋੜ ਤੋਂ ਪਾਰ ਪਹੁੰਚ ਗਈ ਹੈ
ਅੱਜ ਸ਼ਾਮ 7 ਵਜੇ ਤਕ ਤਕਰੀਬਨ 56.10 ਲੱਖ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ
Posted On:
23 AUG 2021 8:27PM by PIB Chandigarh
ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ, ਭਾਰਤ ਦੀ
ਸੰਯੁਕਤ ਕੋਵਿਡ ਟੀਕਾਕਰਣ ਕਵਰੇਜ 58.82 ਕਰੋੜ (58,82,21,623) ਤੋਂ ਪਾਰ
ਪਹੁੰਚ ਗਈ ਹੈ। ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ ਅੱਜ 56 ਲੱਖ ਤੋਂ ਵੱਧ
(56,10,116) ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ ।
ਹੇਠਾਂ ਲਿਖੇ ਅਨੁਸਾਰ, ਟੀਕੇ ਦੀਆਂ ਖੁਰਾਕਾਂ ਦੀ ਸੰਪੂਰਨ ਟੀਕਾਕਰਣ ਕਵਰੇਜ ਨੂੰ
ਆਬਾਦੀ ਦੇ ਤਰਜੀਹੀ ਸਮੂਹਾਂ ਦੇ ਅਧਾਰ ਤੇ ਵੱਖ ਕੀਤਾ ਗਿਆ ਹੈ।
ਕੁੱਲ ਵੈਕਸੀਨ ਖੁਰਾਕ ਕਵਰੇਜ
|
|
ਸਿਹਤ ਸੰਭਾਲ ਵਰਕਰ
|
ਫਰੰਟਲਾਈਨ ਵਰਕਰ
|
18-44 ਸਾਲ ਦੀ ਉਮਰ ਦੇ ਲੋਕ
|
≥ 45 ਸਾਲ ਉਮਰ ਦੇ ਲੋਕ
|
≥ 60 ਸਾਲ ਉਮਰ ਦੇ ਲੋਕ
|
ਕੁੱਲ
|
ਪਹਿਲੀ ਖੁਰਾਕ
|
10353668
|
18306660
|
219881683
|
123347472
|
83631982
|
455521465
|
ਦੂਜੀ ਖੁਰਾਕ
|
8231444
|
12635749
|
20268984
|
49319994
|
42243987
|
132700158
|
ਟੀਕਾਕਰਣ ਮੁਹਿੰਮ ਦੇ 220 ਵੇਂ ਦਿਨ ( 23 ਅਗਸਤ, 2021 ਤੱਕ)
ਪਹਿਲੀ ਖੁਰਾਕ ਲਈ 39,62,091 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ
ਅਤੇ 16,48,025 ਲਾਭਪਾਤਰੀਆਂ ਨੇ ਆਰਜ਼ੀ ਰਿਪੋਰਟ ਅਨੁਸਾਰ 7 ਵਜੇ ਤੱਕ ਵੈਕਸੀਨ
ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ
ਲਈਆਂ ਜਾਣਗੀਆਂ।
ਤਾਰੀਖ: 23 ਅਗਸਤ, 2021 (220 ਵਾਂ ਦਿਨ)
|
|
ਸਿਹਤ ਸੰਭਾਲ ਵਰਕਰ
|
ਫਰੰਟਲਾਈਨ ਵਰਕਰ
|
18-44 ਸਾਲ ਦੀ ਉਮਰ ਦੇ ਲੋਕ
|
≥ 45 ਸਾਲ ਉਮਰ ਦੇ ਲੋਕ
|
≥ 60 ਸਾਲ ਉਮਰ ਦੇ ਲੋਕ
|
ਕੁੱਲ
|
ਪਹਿਲੀ ਖੁਰਾਕ
|
267
|
2200
|
2949943
|
721156
|
288525
|
3962091
|
ਦੂਜੀ ਖੁਰਾਕ
|
16183
|
60751
|
782974
|
526449
|
261668
|
1648025
|
ਟੀਕਾਕਰਣ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ
ਇੱਕ ਸਾਧਨ ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈ, ਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ
ਅਤੇ ਉੱਚ ਪੱਧਰ 'ਤੇ ਨਿਗਰਾਨੀ ਕੀਤੀ ਜਾਂਦੀ ਹੈ।
****
ਐਮ.ਵੀ./ ਏ.ਐਲ.
(Release ID: 1748420)
Visitor Counter : 154