ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਸ਼ਵ ਸੰਸਕ੍ਰਿਤ ਦਿਵਸ 'ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Posted On:
22 AUG 2021 11:02AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਸੰਸਕ੍ਰਿਤ ਦਿਵਸ ਦੇ ਅਵਸਰ ‘ਤੇ ਵਧਾਈਆਂ ਦਿੱਤੀਆਂ ਹਨ ਅਤੇ ਲੋਕਾਂ ਦੇ ਨਾਲ ਸੰਸਕ੍ਰਿਤ ਵਿੱਚ ਆਪਣੀਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਇਹ ਭਾਸ਼ਾ ਪ੍ਰਾਚੀਨ ਦੇ ਨਾਲ-ਨਾਲ ਆਧੁਨਿਕ ਵੀ ਹੈ,
ਇਸ ਵਿੱਚ ਗਹਿਨ ਤੱਤ ਗਿਆਨ ਦੇ ਨਾਲ ਤਰੁਣ ਕਾਵਿ ਵੀ ਹੈ,
ਇਹ ਸਰਲਤਾ ਨਾਲ ਅਭਿਆਸ ਦੇ ਯੋਗ ਹੈ ਤੇ ਪਰਮ ਸ੍ਰੇਸ਼ਠਦਰਸ਼ਨ ਨਾਲ ਲੈਸ ਹੈ,
ਇਸ ਲਈ ਸੰਸਕ੍ਰਿਤ ਭਾਸ਼ਾ ਨੂੰ ਅਧਿਕ ਤੋਂ ਅਧਿਕ ਲੋਕ ਪੜ੍ਹਨ,
ਸਭ ਨੂੰ ਸੰਸਕ੍ਰਿਤ ਦਿਵਸ ਦੀਆਂ ਸ਼ੁਭਕਾਮਨਾਵਾਂ।”
***
ਡੀਐੱਸ/ਐੱਸਐੱਚ
(Release ID: 1748036)
ਵਿਜ਼ੀਟਰ ਕਾਊਂਟਰ : 326
Read this release in:
Urdu
,
English
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam