ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਅਪਡੇਟ

Posted On: 21 AUG 2021 9:57AM by PIB Chandigarh

 

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 57.61 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਪਿਛਲੇ 24 ਘੰਟਿਆਂ  ਦੌਰਾਨ 34,457 ਨਵੇਂ ਕੇਸ ਸਾਹਮਣੇ ਆਏ

ਐਕਟਿਵ ਕੇਸਕੁੱਲ ਮਾਮਲਿਆਂ ਦਾ 1.12 ਫੀਸਦ  ਬਣਦੇ ਹਨਮਾਰਚ 2020 ਤੋਂ ਬਾਅਦ ਸਭ ਤੋਂ ਘੱਟ

 ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,61,340 ਹੋਈ; 151 ਦਿਨਾਂ ਵਿੱਚ ਸਭ ਤੋਂ ਘੱਟ

 ਰਿਕਵਰੀ ਦਰ ਵਧ ਕੇ 97.54 ਫੀਸਦ ਹੋਈਮਾਰਚ 2020 ਤੋਂ ਬਾਅਦ ਸਭ ਤੋਂ ਵੱਧ 

ਬੀਤੇ 24 ਘੰਟਿਆਂ ਦੌਰਾਨ 36,347 ਵਿਅਕਤੀ ਸਿਹਤਯਾਬ ਹੋਏਹੁਣ ਤੱਕ 3,15,97,982 ਵਿਅਕਤੀਆਂ  ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

ਹਫ਼ਤਾਵਰੀ ਪੌਜ਼ੀਟਿਵਿਟੀ  ਦਰ ਇਸ ਵੇਲੇ 1.98 ਫੀਸਦ ਹੈ ‘ਤੇ ਪਿਛਲੇ 57 ਦਿਨਾਂ ਤੋਂ 3 ਫੀਸਦ

ਤੋੰ ਘੱਟ ਰਹਿ ਰਹੀ ਹੈ

ਰੋਜ਼ਾਨਾ ਪੌਜ਼ੀਟਿਵਿਟੀ ਦਰ 2.00 ਫੀਸਦ ਹੋਈਪਿਛਲੇ 26 ਦਿਨਾਂ ਤੋਂ ਲਗਾਤਾਰ 3 ਫੀਸਦ ਤੋਂ ਘੱਟ

ਹੁਣ ਤੱਕ ਕੁੱਲ 50.45 ਕਰੋੜ ਟੈਸਟ ਕਰਵਾਏ ਗਏ

 

 

****

ਐੱਮ ਵੀ



(Release ID: 1747830) Visitor Counter : 122