ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 10 ਸੰਗਠਨਾਂ ਨੂੰ ਡਰੋਨ ਦੀ ਵਰਤੋਂ ਦੀ ਪ੍ਰਵਾਨਗੀ ਦਿੱਤੀ ਹੈ
Posted On:
16 AUG 2021 4:16PM by PIB Chandigarh
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ 10 ਸੰਗਠਨਾਂ ਨੂੰ ਛੋਟਾਂ ਦੀਆਂ ਸ਼ਰਤਾਂ ਨਾਲ ਅਨਮੈਨਡ ਏਅਰ ਕ੍ਰਾਫਟ ਸਿਸਟਮ (ਯੂ ਏ ਐਸ) ਨਿਯਮ 2021 ਤਹਿਤ ਪ੍ਰਵਾਨਗੀ ਦਿੱਤੀ ਹੈ ।
ਇਹਨਾਂ ਪ੍ਰਵਾਨਗੀਆਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ ।
S. No.
|
Entity Name
|
Purpose
|
1
|
Government of Karnataka
|
Drone based aerial survey for creating urban property ownership records in Bengaluru
|
2
|
National Health Mission, Mumbai
|
For conducting experimental BVLOS drone flights to deliver essential healthcare items in tribal areas of Jawhar in Palghar district of Maharashtra
|
3
|
Gangtok Smart City Development
|
Drone based aerial survey for Smart City Project
|
4
|
Steel Authority of India, IISCO Steel Plant, Burnpur, West Bengal
|
For conducting perimeter surveillance of the plant
|
5
|
Asia Pacific Flight Training Academy, Hyderabad, Telangana
|
For conducting remote pilot training using drones
|
6
|
Blue Ray Aviation, Gujarat
|
For conducting remote pilot training using drones
|
7
|
Tractors and Farm Equipment Limited, Chennai
|
For conducting drone based aerial spraying to assess crop health & prevent crop disease
|
8
|
Mahindra & Mahindra, Mumbai, Maharashtra
|
For conducting drone based agricultural trials & precision spraying on paddy & hot pepper crop in the state of Telangana & Andhra Pradesh respectively
|
9
|
Bayer Crop Science, Mumbai, Maharashtra
|
For conducting drone based agricultural research activities & agricultural spraying
|
10
|
Indian Institute of Tropical Meteorology, Pune
|
For atmospheric research at these 5 locations:
-IITM Bhopal
-NDA, Pune
-Karad Airport
-Osmanabad Airport
- Mohammed Airfield,Farrukhabad
|
ਇਹ ਛੋਟਾਂ ਪ੍ਰਵਾਨਗੀ ਮਿਲਣ ਦੀ ਮਿਤੀ ਜਾਂ ਅਗਲੇ ਹੁਕਮਾਂ ਤੱਕ ਜੋ ਵੀ ਪਹਿਲਾਂ ਹੋਵੇ ਤੋਂ ਇੱਕ ਸਾਲ ਲਈ ਵੈਧ ਹਨ ਅਤੇ ਡੀ ਜੀ ਸੀ ਏ ਦੁਆਰਾ ਜਾਰੀ ਕੀਤੇ ਐੱਸ ਓ ਪੀ ਦੀਆਂ ਸ਼ਰਤਾਂ ਅਤੇ ਨਿਯਮਾਂ ਦੇ ਤਹਿਤ ਦਿੱਤੀਆਂ ਗਈਆਂ ਹਨ ।
ਜਨਤਕ ਨੋਟਿਸਾਂ ਦੇ ਲਿੰਕ ਤੇ ਪਹੁੰਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਵੈੱਬਸਾਈਟ ਤੇ ਕੀਤੀ ਜਾ ਸਕਦੀ ਹੈ ।
************
ਆਰ ਕੇ ਜੇ / ਐੱਮ
(Release ID: 1746523)
Visitor Counter : 229