ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਦੇਸ਼ ’ਚ ਐੱਲਪੀਜੀ ਗਾਹਕਾਂ ਦੀ ਗਿਣਤੀ ਵਧ ਕੇ 29.11 ਕਰੋੜ ਹੋਈ
Posted On:
11 AUG 2021 2:32PM by PIB Chandigarh
ਪੈਟਰੋਲੀਅਮ ਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਅੱਜ ਰਾਜ ਸਭਾ ਨੂੰ ਇੱਕ ਲਿਖਤੀ ਜਵਾਬ ਰਾਹੀਂ ਸੂਚਿਤ ਕੀਤਾ ਕਿ PAHAL ਯੋਜਨਾ ਅਧੀਨ ਸ਼ਾਮਲ ਹੋਣ ਵਾਲੇ ਐੱਲਪੀਜੀ ਗ੍ਰਾਹਕ ਕੈਸ਼ ਟ੍ਰਾਂਸਫ਼ਰ ਦੀ ਪਾਲਣਾ ਕਰ ਰਹੇ ਹਨ। 1 ਜੁਲਾਈ, 2021 ਨੂੰ ਕੁੱਲ 29.11 ਕਰੋੜ ਐੱਲਪੀਜੀ ਗ੍ਰਾਹਕਾਂ ਵਿੱਚੋਂ 27.77 ਕਰੋੜ ਇਸ ਯੋਜਨਾ ਵਿੱਚ ਸ਼ਾਮਲ ਹੋ ਗਏ ਹਨ ਅਤੇ ਉਹ ਸਭ ਕੈਸ਼ ਟ੍ਰਾਂਸਫ਼ਰ ਦੀ ਪਾਲਣਾ ਕਰਦੇ (CTC) ਹਨ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਕ੍ਰਮ ਅਨੁਸਾਰ ਵੇਰਵੇ ਅੰਤਿਕਾ–1 ’ਚ ਦਿੱਤੇ ਗਏ ਹਨ।
ਐੱਲਪੀਜੀ ਸਬਸਿਡੀ ਦਾ ਟ੍ਰਾਂਸਫ਼ਰ ਇੱਕ ਆਟੋਮੇਟਿਡ ਪ੍ਰਕਿਰਿਆ ਹੈ। ਆਮ ਤੌਰ ’ਤੇ ਇਸ ਵਿੱਚ ਦੋ ਤੋਂ ਤਿੰਨ ਕੰਮਕਾਜੀ ਦਿਵਸ ਲੱਗਦੇ ਹਨ। ਤੇਲ ਮਾਰਕੀਟਿੰਗ ਕੰਪਨੀਆਂ ਦੇ ਸਬੰਧਤ ਸਿਟੀਜ਼ਨ ਚਾਰਟਰ (OMCs) ਅਨੁਸਾਰ ਸੱਤ ਕਾਰਜਕਾਰੀ ਦਿਨਾਂ ਦੌਰਾਨ ਰੀਫ਼ਿਲਜ਼ ਦੀ ਡਿਲਿਵਰੀ ਲਈ ਸਮਾਂ–ਸੀਮਾ ਸੱਤ ਕੰਮ–ਕਾਜੀ ਦਿਵਸ ਹੈ। ਉਂਝ OMCs ਦੀ ਕੋਸ਼ਿਸ਼ ਇਹੋ ਰਹਿੰਦੀ ਹੈ ਕਿ ਦੋ ਕੰਮਕਾਜੀ ਦਿਨਾਂ ਅੰਦਰ ਹੀ ਡਿਲਿਵਰੀ ਕਰ ਦਿੱਤੀ ਜਾਵੇ।
1 ਅਪ੍ਰੈਲ, 2016 ਨੂੰ ਦੇਸ਼ ਵਿੱਚ ਕੁੱਲ 16.62 ਕਰੋੜ ਐੱਲਪੀਜੀ ਗਾਹਕ ਸਨ, ਜੋ 1 ਜੁਲਾਈ, 2021 ਨੂੰ ਵਧ ਕੇ 29.11 ਕਰੋੜ ਹੋ ਗਏ ਹਨ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਕ੍ਰਮ ਅਨੁਸਾਰ ਵੇਰਵੇ ਅੰਤਿਕਾ–II ’ਚ ਦਿੱਤੇ ਗਏ ਹਨ।
|
ਅੰਤਿਕਾ-I
|
ਰਾਜ / ਕੇਦਰ ਸ਼ਾਸਿਤ ਪ੍ਰਦੇਸ਼
|
CTC Customers (in lakh)
|
ਅੰਡੇਮਾਨ ਤੇ ਨਿਕੋਬਾਰ
|
1.0
|
ਆਂਧਰਾ ਪ੍ਰਦੇਸ਼
|
135.5
|
ਅਰੁਣਾਚਲ ਪ੍ਰਦੇਸ਼
|
2.5
|
ਅਸਾਮ
|
71.4
|
ਬਿਹਾਰ
|
182.7
|
ਚੰਡੀਗੜ੍ਹ
|
2.5
|
ਛੱਤੀਸਗੜ੍ਹ
|
51.0
|
ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਊ
|
1.5
|
ਦਿੱਲੀ
|
42.2
|
ਗੋਆ
|
4.3
|
ਗੁਜਰਾਤ
|
100.5
|
ਹਰਿਆਣਾ
|
66.5
|
ਹਿਮਾਚਲ ਪ੍ਰਦੇਸ਼
|
18.2
|
ਜੰਮੂ ਤੇ ਕਸ਼ਮੀਰ + ਲੱਦਾਖ
|
31.3
|
ਝਾਰਖੰਡ
|
55.2
|
ਕਰਨਾਟਕ
|
153.5
|
ਕੇਰਲ + ਲਕਸ਼ਦੀਪ
|
85.0
|
ਮੱਧ ਪ੍ਰਦੇਸ਼
|
147.0
|
ਮਹਾਰਾਸ਼ਟਰ
|
259.9
|
ਮਨੀਪੁਰ
|
5.7
|
ਮੇਘਾਲਿਆ
|
3.2
|
ਮਿਜ਼ੋਰਮ
|
2.9
|
ਨਾਗਾਲੈਂਡ
|
2.3
|
ਓਡੀਸ਼ਾ
|
85.1
|
ਪੁਡੂਚੇਰੀ
|
3.6
|
ਪੰਜਾਬ
|
82.3
|
ਰਾਜਸਥਾਨ
|
157.2
|
ਸਿੱਕਿਮ
|
1.5
|
ਤਾਮਿਲਨਾਡੂ
|
206.5
|
ਤੇਲੰਗਾਨਾ
|
106.6
|
ਤ੍ਰਿਪੁਰਾ
|
7.4
|
ਉੱਤਰ ਪ੍ਰਦੇਸ਼
|
404.7
|
ਉੱਤਰਾਖੰਡ
|
25.6
|
ਪੱਛਮ ਬੰਗਾਲ
|
220.5
|
ਕੁੱਲ ਜੋੜ
|
2726.6
|
|
ਅੰਤਿਕਾ-II
|
ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼
|
ਐੱਲਪੀਜੀ ਗਾਹਕ (ਲੱਖਾਂ ਵਿੱਚ)
|
ਅੰਡੇਮਾਨ ਤੇ ਨਿਕੋਬਾਰ
|
1.2
|
ਆਂਧਰਾ ਪ੍ਰਦੇਸ਼
|
143.7
|
ਅਰੁਣਾਚਲ ਪ੍ਰਦੇਸ਼
|
2.9
|
ਆਸਾਮ
|
74.1
|
ਬਿਹਾਰ
|
187.8
|
ਚੰਡੀਗੜ੍ਹ
|
2.8
|
ਛੱਤੀਸਗੜ੍ਹ
|
53.4
|
ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਊ
|
1.6
|
ਦਿੱਲੀ
|
50.9
|
ਗੋਆ
|
5.2
|
ਗੁਜਰਾਤ
|
109.4
|
ਹਰਿਆਣਾ
|
72.5
|
ਹਿਮਾਚਲ ਪ੍ਰਦੇਸ਼
|
20.7
|
ਜੰਮੂ ਤੇ ਕਸ਼ਮੀਰ + ਲੱਦਾਖ
|
33.4
|
ਝਾਰਖੰਡ
|
57.9
|
ਕਰਨਾਟਕ
|
167.9
|
ਕੇਰਲ + ਲਕਸ਼ਦੀਪ
|
91.6
|
ਮੱਧ ਪ੍ਰਦੇਸ਼
|
154.2
|
ਮਹਾਰਾਸ਼ਟਰ
|
290.7
|
ਮਨੀਪੁਰ
|
6.0
|
ਮੇਘਾਲਿਆ
|
3.3
|
ਮਿਜ਼ੋਰਮ
|
3.2
|
ਨਾਗਾਲੈਂਡ
|
2.8
|
ਓਡੀਸ਼ਾ
|
89.2
|
ਪੁੱਡੂਚੇਰੀ
|
3.8
|
ਪੰਜਾਬ
|
89.0
|
ਰਾਜਸਥਾਨ
|
167.5
|
ਸਿੱਕਿਮ
|
1.6
|
ਤਾਮਿਲ ਨਾਡੂ
|
217.9
|
ਤੇਲੰਗਾਨਾ
|
114.4
|
ਤ੍ਰਿਪੁਰਾ
|
7.6
|
ਉੱਤਰ ਪ੍ਰਦੇਸ਼
|
425.3
|
ਉੱਤਰਾਖੰਡ
|
28.1
|
ਪੱਛਮ ਬੰਗਾਲ
|
229.2
|
ਕੁੱਲ ਜੋੜ
|
2911.0
|
******************
ਵਾਈਬੀ/ਆਰਐੱਮ
(Release ID: 1745307)