ਵਿੱਤ ਮੰਤਰਾਲਾ

ਵਿਵਾਦ ਸੇ ਵਿਸ਼ਵਾਸ ਸਕੀਮ ਤਹਿਤ 99,756 ਕਰੋੜ ਰੁਪਏ ਦੀ ਵਿਵਾਦਤ ਟੈਕਸ ਰਾਸ਼ੀ ਦਾ ਨਿਪਟਾਰਾ

Posted On: 09 AUG 2021 6:07PM by PIB Chandigarh

ਸਕੀਮ "ਵਿਵਾਦ ਸੇ ਵਿਸ਼ਵਾਸਕਰਦਾਤਾਵਾਂ ਨੂੰ ਆਪਸੀ ਸਹਿਮਤੀ ਨਾਲ ਲੰਬਿਤ ਸਿੱਧੇ ਟੈਕਸ ਵਿਵਾਦਾਂ ਨੂੰ ਹੱਲ ਕਰਨ ਲਈ ਇੱਕ ਸਵੈ ਇੱਛਿਤ ਸਕੀਮ ਹੈ ਅਤੇ ਇਸ ਸਕੀਮ ਤਹਿਤ ਸਰਕਾਰ ਦੁਆਰਾ ਕੋਈ ਟੀਚੇ ਨਿਸ਼ਚਿਤ ਨਹੀਂ ਕੀਤੇ ਜਾਂਦੇ  ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਦਿੱਤੀ 
ਵੇਰਵੇ ਦਿੰਦਿਆਂ ਮੰਤਰੀ ਨੇ ਹੇਠਾਂ ਦਿੱਤੇ ਗਏ ਟੇਬਲ ਅਨੁਸਾਰ ਸਕੀਮ ਤਹਿਤ ਰਾਸ਼ੀ ਅਤੇ ਨਿਪਟਾਏ ਗਏ ਕੇਸਾਂ ਦਾ ਡਾਟਾ ਟੇਬਲ ਤੇ ਰੱਖਿਆ 

 

Current Status declarations filed under Vivad Se Vishwas Scheme

Count of Form-1 Filed

(cases settled)

Number of Disputes Addressed

Disputed Tax Amount Settled (as per Declaration

filed) (Rs. Crores)

Payments against Disputed Tax (Rs.

Crores)

A

B

C

D

1,32,353

1,46,701

99,756

53,684

 ***************

ਆਰ ਐੱਮ / ਕੇ ਐੱਮ ਐੱਨ


(Release ID: 1744165) Visitor Counter : 266


Read this release in: English , Urdu , Marathi , Telugu