ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਹਰਿਆਣਾ ਦੇ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਡਾਇਰੈਕਟੋਰੇਟ (ਡੀ ਯੂ ਐੱਲ ਬੀ) ਨੂੰ ਡਰੋਨ ਵਰਤਣ ਦੀ ਪ੍ਰਵਾਨਗੀ ਦਿੱਤੀ


ਏ ਐੱਮ ਆਰ ਯੂ ਟੀ ਸ਼ਹਿਰਾਂ ਦੇ ਵਿਕਾਸ ਵਿੱਚ ਡਰੋਨ ਦੀ ਵਰਤੋਂ ਸਹਾਇਤਾ ਕਰਦੀ ਹੈ

Posted On: 03 AUG 2021 3:25PM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲਾ (ਐੱਮ ਸੀ ) ਅਤੇ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ (ਡੀ ਜੀ ਸੀ ) ਨੇ ਅਨਮੈਨਡ ਏਅਰ ਕ੍ਰਾਫਟ ਪ੍ਰਣਾਲੀ (ਯੂ ਐੱਸ) ਨਿਯਮ 2021 ਵਿੱਚੋਂ ਛੋਟਾਂ ਦੀ ਸ਼ਰਤ ਨਾਲ ਹਰਿਆਣਾ ਦੇ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਡਾਇਰੈਕਟੋਰੇਟ ਨੂੰ ਪ੍ਰਵਾਨਗੀ ਦਿੱਤੀ ਹੈ ਡਾਟਾ ਇਕੱਠਾ ਕਰਨ , ਮੈਪਿੰਗ ਅਤੇ ਐੱਮ ਆਰ ਯੂ ਟੀ ਸ਼ਹਿਰਾਂ ਦੇ ਵਿਕਾਸ ਲਈ ਵੈੱਬ ਅਧਾਰਿਤ ਜੀ ਆਈ ਐੱਸ ਪਲੇਟਫਾਰਮ ਨੂੰ ਲਾਗੂ ਕਰਨ ਲਈ ਛੋਟ ਦਿੱਤੀ ਹੈ
ਇਹ ਛੋਟ ਡਾਟਾ ਦੀ ਮਨਜ਼ੂਰੀ ਜਾਂ ਅਗਲੇ ਹੁਕਮਾਂ ਤੱਕ ਜੋ ਵੀ ਪਹਿਲਾਂ ਹੋਵੇ ਡੀ ਜੀ ਸੀ ਦੁਆਰਾ ਜਾਰੀ ਐੱਸ ਪੀ ਦੀਆਂ ਸ਼ਰਤਾਂ ਦੇ ਅਧਾਰ ਤੇ ਇੱਕ ਸਾਲ ਲਈ ਵੈਧ ਹੋਵੇਗੀ ਹਰਿਆਣਾ ਦੇ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਡਾਇਰੈਕਟੋਰੇਟ ਨੂੰ ਡਰੋਨ ਸੰਚਾਲਨਾਂ ਲਈ ਦਿੱਤੀ ਮਨਜ਼ੂਰੀ ਦੇ ਸਥਾਨਾਂ ਦੀ ਸੂਚੀ


 

  1. Ambala 10. Palwal
  2. Bahadurgarh 11. Panchkula
  3. Bhiwani 12. Panipat
  4. Faridabad 13. Rewari
  5. Gurugram 14. Rohtak
  6. Hisar 15. Sirsa
  7. Jind 16. Sonepat
  8. Kaithal 17. Thanesar
  9. KarnaI 18. Yamunanagar

 

Link to Public Notice

*******


ਆਰ ਕੇ ਜੇ / ਐੱਮ



(Release ID: 1741990) Visitor Counter : 123


Read this release in: English , Urdu , Hindi , Tamil