ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਅਪਡੇਟ
प्रविष्टि तिथि:
02 AUG 2021 9:36AM by PIB Chandigarh
ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 47.22 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ
ਦੇਸ਼ ਵਿੱਚ ਹੁਣ ਤੱਕ 3,08,57,467 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ
ਰਿਕਵਰੀ ਦਰ ਵਧ ਕੇ 97.35 ਫੀਸਦ ਹੋਈ
ਬੀਤੇ 24 ਘੰਟਿਆਂ ਦੌਰਾਨ 36,946 ਵਿਅਕਤੀ ਸਿਹਤਯਾਬ ਹੋਏ
ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 40,134 ਨਵੇਂ ਕੇਸ ਆਏ
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 4,13,718 ਹੋਈ
ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.31 ਫੀਸਦ ਹੋਏ
ਹਫ਼ਤਾਵਰੀ ਪੌਜ਼ੀਟਿਵਿਟੀ ਦਰ ਇਸ ਵੇਲੇ 5 ਫੀਸਦ ਤੋਂ ਘੱਟ ਰਹਿ ਗਈ ਹੈ, 2.37 ਫੀਸਦ ‘ਤੇ ਹੈ
ਰੋਜ਼ਾਨਾ ਪੌਜ਼ੀਟਿਵਿਟੀ ਦਰ 2.81 ਫੀਸਦ ਹੋਈ; ਲਗਾਤਾਰ 5 ਫੀਸਦ ਤੋਂ ਘੱਟ
ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਹੁਣ ਤੱਕ 46. 96 ਕਰੋੜ ਟੈਸਟ ਹੋਏ
****
ਐਮ.ਵੀ.
(रिलीज़ आईडी: 1741462)
आगंतुक पटल : 255