ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਅਪਡੇਟ

Posted On: 31 JUL 2021 9:07AM by PIB Chandigarh

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 46.15 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ 

ਦੇਸ਼ ਵਿੱਚ ਹੁਣ ਤੱਕ 3,07,81,263 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ 

ਰਿਕਵਰੀ ਦਰ ਵਧ ਕੇ 97.37 ਫੀਸਦ ਹੋਈ 

ਬੀਤੇ 24 ਘੰਟਿਆਂ ਦੌਰਾਨ 37,291 ਵਿਅਕਤੀ ਸਿਹਤਯਾਬ ਹੋਏ 

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ  41,649 ਨਵੇਂ ਕੇਸ ਆਏ 

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 4,08,920 ਹੋਈ 

ਐਕਟਿਵ ਕੇਸਕੁੱਲ ਮਾਮਲਿਆਂ ਦਾ 1.29 ਫੀਸਦ ਹੋਏ

ਹਫ਼ਤਾਵਰੀ ਪੌਜ਼ੀਟਿਵਿਟੀ ਦਰ ਇਸ ਵੇਲੇ 5 ਫੀਸਦ ਤੋਂ ਘੱਟ ਰਹਿ ਗਈ ਹੈ,

  2.42 ਫੀਸਦ ‘ਤੇ ਹੈ 

ਰੋਜ਼ਾਨਾ ਪੌਜ਼ੀਟਿਵਿਟੀ ਦਰ 2.34 ਫੀਸਦ ਹੋਈਲਗਾਤਾਰ  5 ਫੀਸਦ ਤੋਂ ਘੱਟ 

ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ

ਹੁਣ ਤੱਕ 46.64 ਕਰੋੜ ਟੈਸਟ ਹੋਏ

****

 

ਐਮ.ਵੀ.



(Release ID: 1741030) Visitor Counter : 144