ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਨਿਊਜ਼ ਔਨ ਏਅਰ ਰੇਡੀਓ ਲਾਈਵ-ਸਟ੍ਰੀਮ ਇੰਡੀਆ ਰੈਂਕਿੰਗਸ
ਨਿਊਜ਼ ਔਨ ਏਅਰ ਦਾ ਜੈਪੁਰ ਅਤੇ ਪਟਨਾ ਦੇ ਨੌਜਵਾਨਾਂ ਵਿੱਚ ਰੁਝਾਨ
Posted On:
30 JUL 2021 2:31PM by PIB Chandigarh
ਨਿਊਜ਼ ਔਨ ਏਅਰ ਐਪ 'ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਾਂ ਜੈਪੁਰ ਅਤੇ ਪਟਨਾ ਦੇ ਨੌਜਵਾਨਾਂ ਵਿੱਚ ਬਹੁਤ ਮਕਬੂਲ ਹਨ ਕਿਉਂਕਿ ਇਨ੍ਹਾਂ 2 ਸ਼ਹਿਰਾਂ ਵਿੱਚ ਏਆਈਆਰ ਲਾਈਵ-ਸਟ੍ਰੀਮ ਦੇ ਲਗਭਗ 60% ਸਰੋਤਿਆਂ ਦੀ ਉਮਰ 18-45 ਸਾਲ ਹੈ। ਇਹ ਖੋਜ ਨਿਊਜ਼ ਔਨ ਏਅਰ ਰੈਂਕਿੰਗ ਮਾਪ- ਸਿਖਰਲੇ ਸ਼ਹਿਰਾਂ ਲਈ ਜਨਸੰਖਿਆ ਵੰਡ ਵਿੱਚ ਇੱਕ ਨਵਾਂ ਅਤੇ ਦਿਲਚਸਪ ਵਾਧਾ ਹੈ।
ਪੁਣੇ ਨੇ ਆਪਣੇ ਅਸਲੀ ਕੌਸਮੋਪੌਲਿਟਨ ਰੰਗ ਦਿਖਾਏ ਹਨ ਕਿਉਂਕਿ ਏਆਈਆਰ ਦੀਆਂ ਮਰਾਠੀ ਸਟ੍ਰੀਮਸ ਤੋਂ ਇਲਾਵਾ, ਕੰਨੜ ਅਤੇ ਆਲ ਇੰਡੀਆ ਰੇਡੀਓ ਦੀਆਂ ਹਿੰਦੀ ਲਾਈਵ ਸਟ੍ਰੀਮਸ ਸ਼ਹਿਰ ਵਿੱਚ ਮਸ਼ਹੂਰ ਹਨ।
ਭਾਰਤ ਦੇ ਚੋਟੀ ਦੇ ਸ਼ਹਿਰਾਂ ਦੀ ਨਵੀਨਤਮ ਰੈਂਕਿੰਗਜ਼ ਵਿੱਚ, ਜਿੱਥੇ ਨਿਊਜ਼ ਔਨ ਏਅਰ ਐਪ 'ਤੇ ਆਲ ਇੰਡੀਆ ਰੇਡੀਓ ਲਾਈਵ ਸਟ੍ਰੀਮਸ ਬਹੁਤ ਮਕਬੂਲ ਹਨ, ਅਹਿਮਦਾਬਾਦ ਭੋਪਾਲ ਨੂੰ 9ਵੇਂ ਸਥਾਨ ਤੋਂ ਹਟਾ ਕੇ ਚੋਟੀ ਦੇ 10 ਸਥਾਨਾਂ ਵਿੱਚ ਪਹੁੰਚ ਗਿਆ ਹੈ।
ਆਲ ਇੰਡੀਆ ਰੇਡੀਓ ਦੀਆਂ 240 ਤੋਂ ਵੱਧ ਰੇਡੀਓ ਸੇਵਾਵਾਂ ਨਿਊਜ਼ ਔਨ ਏਅਰ ਐਪ, ਪ੍ਰਸਾਰ ਭਾਰਤੀ ਦੇ ਅਧਿਕਾਰਿਕ ਐਪ ‘ਤੇ ਲਾਈਵ-ਸਟ੍ਰੀਮ ਕੀਤੀਆਂ ਜਾਂਦੀਆਂ ਹਨ। ਨਿਊਜ਼ ਔਨ ਏਅਰ ਐਪ 'ਤੇ ਇਨ੍ਹਾਂ ਆਲ ਇੰਡੀਆ ਰੇਡੀਓ ਸਟ੍ਰੀਮਾਂ ਦੇ ਸਰੋਤਿਆਂ ਦੀ ਵੱਡੀ ਗਿਣਤੀ ਸਿਰਫ ਭਾਰਤ ਵਿੱਚ ਹੀ ਨਹੀਂ, ਬਲਕਿ ਵਿਸ਼ਵ ਪੱਧਰ 'ਤੇ, ਵਿਸ਼ਵ ਦੇ 85 ਤੋਂ ਵੱਧ ਦੇਸ਼ਾਂ ਅਤੇ 8000 ਸ਼ਹਿਰਾਂ ਵਿੱਚ ਹੈ।
ਭਾਰਤ ਦੇ ਚੋਟੀ ਦੇ ਸ਼ਹਿਰਾਂ 'ਤੇ ਨਜ਼ਰ ਮਾਰੋ ਜਿੱਥੇ ਨਿਊਜ਼ ਔਨ ਏਅਰ ਐਪ ' ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਸਭ ਤੋਂ ਮਕਬੂਲ ਹਨ। ਤੁਸੀਂ ਭਾਰਤ ਵਿੱਚ ਨਿਊਜ਼ ਔਨ ਏਅਰ ਐਪ 'ਤੇ ਚੋਟੀ ਦੀਆਂ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਾਂ ਅਤੇ ਇਸ ਦਾ ਸ਼ਹਿਰ-ਅਨੁਸਾਰ ਵੇਰਵਾ ਵੀ ਦੇਖ ਸਕਦੇ ਹੋ। ਇਹ ਦਰਜਾਬੰਦੀ 1 ਜੁਲਾਈ ਤੋਂ 15 ਜੁਲਾਈ, 2021 ਦੇ ਪੰਦਰਵਾੜੇ ਅੰਕੜਿਆਂ 'ਤੇ ਅਧਾਰਤ ਹੈ।
ਨਿਊਜ਼ ਔਨ ਏਅਰ ਟੌਪ 10 ਭਾਰਤੀ ਸ਼ਹਿਰ
ਰੈਂਕ
|
ਸ਼ਹਿਰ
|
1
|
ਪੁਣੇ
|
2
|
ਬੰਗਲੁਰੂ
|
3
|
ਹੈਦਰਾਬਾਦ
|
4
|
ਚੇਨਈ
|
5
|
ਮੁੰਬਈ
|
6
|
ਦਿੱਲੀ ਐੱਨਸੀਆਰ
|
7
|
ਏਰਨਾਕੁਲਮ
|
8
|
ਜੈਪੁਰ
|
9
|
ਅਹਿਮਦਾਬਾਦ
|
10
|
ਪਟਨਾ
|
ਨਿਊਜ਼ ਔਨ ਏਅਰ ਵਿੱਚ ਭਾਰਤ ਦੀਆਂ ਟੌਪ ਸਟ੍ਰੀਮਾਂ
ਰੈਂਕ
|
ਏਆਈਆਰ ਸਟ੍ਰੀਮ
|
1
|
ਵਿਵਿਧ ਭਾਰਤੀ ਨੈਸ਼ਨਲ
|
2
|
ਏਆਈਆਰ ਨਿਊਜ਼ 24x7
|
3
|
ਏਆਈਆਰ ਮਲਿਆਲਮ
|
4
|
ਰੇਨਬੋ ਕੰਨੜ ਕਾਮਨਬਿਲੂ
|
5
|
ਏਆਈਆਰ ਪੁਣੇ
|
6
|
ਅਸਮਿਤਾ ਮੁੰਬਈ
|
7
|
ਐੱਫਐੱਮ ਰੇਨਬੋ ਦਿੱਲੀ
|
8
|
ਏਆਈਆਰ ਕੋਡਾਈਕਨਾਲ
|
9
|
ਐੱਫਐੱਮ ਗੋਲਡ ਦਿੱਲੀ
|
10
|
ਏਆਈਆਰ ਕੋਚੀ ਐੱਫਐੱਮ ਰੇਨਬੋ
|
ਨਿਊਜ਼ ਔਨ ਏਅਰ ਦੀ ਟੌਪ ਸ਼ਹਿਰਾਂ ਲਈ ਜਨਸੰਖਿਆ ਵੰਡ (ਵਿਊਜ਼ ਦੇ ਹਿਸਾਬ ਨਾਲ)
#
|
ਸ਼ਹਿਰ
|
18-24 ਸਾਲ (%)
|
25-34 ਸਾਲ (%)
|
35-44 ਸਾਲ (%)
|
45-54 ਸਾਲ (%)
|
55-64 ਸਾਲ (%)
|
65 ਸਾਲ + (%)
|
ਕੁੱਲ (%)
|
1
|
ਪੁਣੇ
|
6
|
14
|
17
|
26
|
20
|
16
|
100
|
2
|
ਬੰਗਲੁਰੂ
|
9
|
16
|
19
|
25
|
17
|
14
|
100
|
3
|
ਹੈਦਰਾਬਾਦ
|
8
|
19
|
18
|
22
|
20
|
13
|
100
|
4
|
ਚੇਨਈ
|
7
|
14
|
12
|
18
|
18
|
31
|
100
|
5
|
ਮੁੰਬਈ
|
3
|
10
|
12
|
23
|
29
|
22
|
100
|
6
|
ਦਿੱਲੀ ਐੱਨਸੀਆਰ
|
11
|
21
|
15
|
19
|
19
|
15
|
100
|
7
|
ਕੋਚੀ/ਏਰਨਾਕੁਲਮ
|
5
|
13
|
18
|
28
|
22
|
14
|
100
|
8
|
ਜੈਪੁਰ
|
14
|
23
|
22
|
23
|
11
|
7
|
100
|
9
|
ਅਹਿਮਦਾਬਾਦ
|
9
|
17
|
16
|
19
|
22
|
18
|
100
|
10
|
ਪਟਨਾ
|
22
|
26
|
13
|
16
|
11
|
11
|
100
|
ਨਿਊਜ਼ ਔਨ ਏਅਰ ਸਿਖਰਲੀਆਂ 10 ਸਟ੍ਰੀਮਾਂ- ਸ਼ਹਿਰ ਵਾਰ (ਭਾਰਤ)
#
|
ਪੁਣੇ
|
ਬੰਗਲੁਰੂ
|
ਹੈਦਰਾਬਾਦ
|
ਚੇਨਈ
|
ਮੁੰਬਈ
|
1
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਏਆਈਆਰ ਕੋਡਾਈਕਨਾਲ
|
ਵਿਵਿਧ ਭਾਰਤੀ ਨੈਸ਼ਨਲ
|
2
|
ਏਆਈਆਰ ਪੁਣੇ
|
ਰੇਨਬੋ ਕੰਨੜ ਕਾਮਨਬਿਲੂ
|
ਐੱਫਐੱਮ ਰੇਨਬੋ ਵਿਜੇਵਾੜਾ
|
ਵਿਵਿਧ ਭਾਰਤੀ ਨੈਸ਼ਨਲ
|
ਅਸਮਿਤਾ ਮੁੰਬਈ
|
3
|
ਏਆਈਆਰ ਪੁਣੇ ਐੱਫਐੱਮ
|
ਵਿਵਿਧ ਭਾਰਤੀ ਬੰਗਲੁਰੂ
|
ਏਆਈਆਰ ਹੈਦਰਾਬਾਦ ਵੀਬੀਐੱਸ
|
ਏਆਈਆਰ ਚੇਨਈ ਰੇਨਬੋ
|
ਐੱਫਐੱਮ ਰੇਨਬੋ ਮੁੰਬਈ
|
4
|
ਏਆਈਆਰ ਸੋਲਾਪੁਰ
|
ਏਆਈਆਰ ਧਾਰਵਾੜ
|
ਏਆਈਆਰ ਤੇਲਗੂ
|
ਏਆਈਆਰ ਤਿਰੁਚਿਰਾਪੱਲੀ ਐੱਫਐੱਮ
|
ਏਆਈਆਰ ਨਿਊਜ਼ 24x7
|
5
|
ਅਸਮਿਤਾ ਮੁੰਬਈ
|
ਏਆਈਆਰ ਕੰਨੜ
|
ਏਆਈਆਰ ਹੈਦਰਾਬਾਦ ਐੱਫਐੱਮ ਰੇਨਬੋ
|
ਏਆਈਆਰ ਕੋਇੰਬਟੂਰ ਐੱਫਐੱਮ ਰੇਨਬੋ
|
ਐੱਫਐੱਮ ਗੋਲਡ ਮੁੰਬਈ
|
6
|
ਏਆਈਆਰ ਜਲਗਾਓਂ
|
ਏਆਈਆਰ ਮੈਸੁਰੂ
|
ਵੀਬੀਐੱਸ ਵਿਜੇਵਾੜਾ
|
ਏਆਈਆਰ ਪੁਦੂਚੇਰੀ ਰੇਨਬੋ
|
ਏਆਈਆਰ ਪੁਣੇ
|
7
|
ਐੱਫਐੱਮ ਰੇਨਬੋ ਮੁੰਬਈ
|
ਏਆਈਆਰ ਬੰਗਲੁਰੂ
|
ਏਆਈਆਰ ਹੈਦਰਾਬਾਦ ਏ
|
ਏਆਈਆਰ ਤਮਿਲ
|
ਏਆਈਆਰ ਪੁਣੇ ਐੱਫਐੱਮ
|
8
|
ਏਆਈਆਰ ਔਰੰਗਾਬਾਦ
|
ਏਆਈਆਰ ਨਿਊਜ਼ 24x7
|
ਏਆਈਆਰ ਵਿਜੇਵਾੜਾ
|
ਏਆਈਆਰ ਚੇਨਈ ਪੀਸੀ
|
ਏਆਈਆਰ ਮੁੰਬਈ ਵੀਬੀਐੱਸ
|
9
|
ਏਆਈਆਰ ਅਹਿਮਦਨਗਰ
|
ਏਆਈਆਰ ਮਲਿਆਲਮ
|
ਏਆਈਆਰ ਕੁਰਨੂਲ
|
ਏਆਈਆਰ ਚੇਨਈ ਵੀਬੀਐੱਸ
|
ਐੱਫਐੱਮ ਗੋਲਡ ਦਿੱਲੀ
|
10
|
ਏਆਈਆਰ ਨਿਊਜ਼ 24x7
|
ਅੰਮ੍ਰਿਤਵਰਸ਼ਿਨੀ ਬੰਗਲੁਰੂ
|
ਏਆਈਆਰ ਤਿਰੂਪਤੀ
|
ਏਆਈਆਰ ਕਾਰਾਈਕਲ
|
ਏਆਈਆਰ ਰਤਨਾਗਿਰੀ
|
#
|
ਦਿੱਲੀ ਐੱਨਸੀਆਰ
|
ਏਰਨਾਕੁਲਮ
|
ਜੈਪੁਰ
|
ਅਹਿਮਦਾਬਾਦ
|
ਪਟਨਾ
|
1
|
ਵਿਵਿਧ ਭਾਰਤੀ ਨੈਸ਼ਨਲ
|
ਏਆਈਆਰ ਮਲਿਆਲਮ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
2
|
ਏਆਈਆਰ ਨਿਊਜ਼ 24x7
|
ਏਆਈਆਰ ਕੋਚੀ ਐੱਫਐੱਮ ਰੇਨਬੋ
|
ਏਆਈਆਰ ਨਿਊਜ਼ 24x7
|
ਏਆਈਆਰ ਰਾਜਕੋਟ ਪੀਸੀ
|
ਏਆਈਆਰ ਪਟਨਾ
|
3
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਅਨੰਥਾਪੁਰੀ
|
ਏਆਈਆਰ ਜੈਪੁਰ ਪੀਸੀ
|
ਏਆਈਆਰ ਨਿਊਜ਼ 24x7
|
ਏਆਈਆਰ ਨਿਊਜ਼ 24x7
|
4
|
ਐੱਫਐੱਮ ਰੇਨਬੋ ਦਿੱਲੀ
|
ਏਆਈਆਰ ਥ੍ਰੀਸੁਰ
|
ਏਆਈਆਰ ਜੋਧਪੁਰ ਪੀਸੀ
|
ਏਆਈਆਰ ਗੁਜਰਾਤੀ
|
ਐੱਫਐੱਮ ਰੇਨਬੋ ਦਿੱਲੀ
|
5
|
ਵੀਬੀਐੱਸ ਦਿੱਲੀ
|
ਏਆਈਆਰ ਕਲੀਕਟ
|
ਏਆਈਆਰ ਸੂਰਤਗੜ
|
ਵੀਬੀਐੱਸ ਅਹਿਮਦਾਬਾਦ
|
ਐੱਫਐੱਮ ਗੋਲਡ ਦਿੱਲੀ
|
6
|
ਵਿਵਿਧ ਭਾਰਤੀ ਨੈਸ਼ਨਲ
|
ਏਆਈਆਰ ਕੋਜ਼ੀਕੋਡ ਐੱਫਐੱਮ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਭੁਜ
|
ਏਆਈਆਰ ਦਰਬੰਗਾ
|
7
|
ਏਆਈਆਰ ਅਲਮੋਰਾ
|
ਏਆਈਆਰ ਮਨਜੇਰੀ
|
ਏਆਈਆਰ ਜੋਧਪੁਰ ਰੇਨਬੋ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
8
|
ਐੱਫਐੱਮ ਰੇਨਬੋ ਲਖਨਊ
|
ਏਆਈਆਰ ਕੋਚੀ
|
ਏਆਈਆਰ ਕੋਟਾ
|
ਏਆਈਆਰ ਸੂਰਤ
|
ਵੀਬੀਐੱਸ ਦਿੱਲੀ
|
9
|
ਏਆਈਆਰ ਦੇਹਰਾਦੂਨ
|
ਏਆਈਆਰ ਕੰਨੂਰ
|
ਐੱਫਐੱਮ ਰੇਨਬੋ ਦਿੱਲੀ
|
ਏਆਈਆਰ ਵੜੌਦਾ
|
ਏਆਈਆਰ ਸਸਰਾਮ
|
10
|
ਦਿੱਲੀ ਇੰਦਰਪ੍ਰਸਥਾ
|
ਵਿਵਿਧ ਭਾਰਤੀ ਨੈਸ਼ਨਲ
|
ਵੀਬੀਐੱਸ ਦਿੱਲੀ
|
ਏਆਈਆਰ ਰਾਜਕੋਟ ਵੀਬੀਐੱਸ
|
ਏਆਈਆਰ ਭਾਗਲਪੁਰ
|
ਨਿਊਜ਼ ਔਨ ਏਅਰ ਸਟ੍ਰੀਮ ਵਾਰ ਸ਼ਹਿਰਾਂ ਦੀ ਰੈਂਕਿੰਗ
ਰੈਂਕ
|
ਵਿਵਿਧ ਭਾਰਤੀ ਨੈਸ਼ਨਲ
|
ਏਆਈਆਰ ਨਿਊਜ਼ 24x7
|
ਏਆਈਆਰ ਮਲਿਆਲਮ
|
ਰੇਨਬੋ ਕੰਨੜ ਕਾਮਨਬਿਲੂ
|
ਏਆਈਆਰ ਪੁਣੇ
|
1
|
ਪੁਣੇ
|
ਦਿੱਲੀ ਐੱਨਸੀਆਰ
|
ਏਰਨਾਕੁਲਮ
|
ਬੰਗਲੁਰੂ
|
ਪੁਣੇ
|
2
|
ਦਿੱਲੀ ਐੱਨਸੀਆਰ
|
ਪੁਣੇ
|
ਬੰਗਲੁਰੂ
|
ਮੈਸੂਰ
|
ਮੁੰਬਈ
|
3
|
ਮੁੰਬਈ
|
ਪਟਨਾ
|
ਕੋਚੀ
|
ਚੇਨਈ
|
ਬੰਗਲੁਰੂ
|
4
|
ਬੰਗਲੁਰੂ
|
ਜੈਪੁਰ
|
ਥ੍ਰੀਸੁਰ
|
ਮੈਂਗਲੌਰ
|
ਦਿੱਲੀ ਐੱਨਸੀਆਰ
|
5
|
ਅਹਿਮਦਾਬਾਦ
|
ਬੰਗਲੁਰੂ
|
ਤ੍ਰਿਵੰਦਰਮ
|
ਹੁਬਲੀ
|
ਨਾਗਪੁਰ
|
6
|
ਜੈਪੁਰ
|
ਲਖਨਊ
|
ਕੋਲਮ
|
ਹੈਦਰਾਬਾਦ
|
ਥਾਣੇ
|
7
|
ਪਟਨਾ
|
ਮੁੰਬਈ
|
ਚੇਨਈ
|
ਏਰਨਾਕੁਲਮ
|
ਹੈਦਰਾਬਾਦ
|
8
|
ਭੋਪਾਲ
|
ਹੈਦਰਾਬਾਦ
|
|
ਪੁਣੇ
|
ਨਾਸਿਕ
|
9
|
ਲਖਨਊ
|
ਭੋਪਾਲ
|
|
ਸ਼ੀਮੋਗਾ
|
ਕੋਲਾਪੁਰ
|
10
|
ਹੈਦਰਾਬਾਦ
|
ਕੋਲਕਾਤਾ
|
|
ਉਡੁਪੀ
|
ਇੰਦੌਰ
|
ਰੈਂਕ
|
ਅਸਮਿਤਾ ਮੁੰਬਈ
|
ਐੱਫਐੱਮ ਰੇਨਬੋ ਦਿੱਲੀ
|
ਏਆਈਆਰ ਕੋਡਾਈਕਨਾਲ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਕੋਚੀ ਐੱਫਐੱਮ ਰੇਨਬੋ
|
1
|
ਪੁਣੇ
|
ਦਿੱਲੀ ਐੱਨਸੀਆਰ
|
ਚੇਨਈ
|
ਦਿੱਲੀ ਐੱਨਸੀਆਰ
|
ਏਰਨਾਕੁਲਮ
|
2
|
ਮੁੰਬਈ
|
ਪਟਨਾ
|
ਕੋਇੰਬਟੂਰ
|
ਪਟਨਾ
|
ਕੋਚੀ
|
3
|
ਥਾਣੇ
|
ਪੁਣੇ
|
ਬੰਗਲੁਰੂ
|
ਪੁਣੇ
|
ਥ੍ਰੀਸੁਰ
|
4
|
ਡੋਂਬੀਵਲੀ
|
ਲਖਨਊ
|
ਸਲੇਮ
|
ਮੁੰਬਈ
|
ਬੰਗਲੁਰੂ
|
5
|
ਬੰਗਲੁਰੂ
|
ਜੈਪੁਰ
|
ਇਰੋਡੇ
|
ਜੈਪੁਰ
|
ਚੇਨਈ
|
6
|
ਕਲਿਆਣ
|
ਬੰਗਲੁਰੂ
|
ਮਦੁਰਈ
|
ਲਖਨਊ
|
ਕੋਲਮ
|
7
|
ਨਾਗਪੁਰ
|
ਮੁੰਬਈ
|
ਏਰਨਾਕੁਲਮ
|
ਬੰਗਲੁਰੂ
|
ਤ੍ਰਿਵੰਦਰਮ
|
8
|
ਹੈਦਰਾਬਾਦ
|
ਭੋਪਾਲ
|
ਤਿਰੁਪੁਰ
|
ਭੋਪਾਲ
|
ਕੋਟਾਇਮ
|
9
|
ਬਦਲਾਪੁਰ
|
ਹੈਦਰਾਬਾਦ
|
ਤਿਰੂਚੀ
|
ਕੋਲਕਾਤਾ
|
ਕੋਜ਼ੀਕੋਡ
|
10
|
ਨਾਸਿਕ
|
ਅਹਿਮਦਾਬਾਦ
|
ਹੈਦਰਾਬਾਦ
|
ਹੈਦਰਾਬਾਦ
|
ਮਾਲਾਪੁਰਮ
|
*****
ਸੌਰਭ ਸਿੰਘ
(Release ID: 1740928)
Visitor Counter : 179