ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਅਪਡੇਟ

Posted On: 30 JUL 2021 9:38AM by PIB Chandigarh

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 45.60 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

ਦੇਸ਼ ਵਿੱਚ ਹੁਣ ਤੱਕ 3,07,43,972 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

ਰਿਕਵਰੀ ਦਰ ਵਧ ਕੇ 97.38 ਫੀਸਦ ਹੋਈ

ਬੀਤੇ 24 ਘੰਟਿਆਂ ਦੌਰਾਨ 42,360 ਵਿਅਕਤੀ ਸਿਹਤਯਾਬ ਹੋਏ

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ  44,230 ਨਵੇਂ ਕੇਸ ਆਏ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 4,05,155 ਹੋਈ

ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.28 ਫੀਸਦ ਹੋਏ

ਹਫ਼ਤਾਵਰੀ ਪੌਜ਼ੀਟਿਵਿਟੀ ਦਰ ਇਸ ਵੇਲੇ 5 ਫੀਸਦ ਤੋਂ ਘੱਟ ਰਹਿ ਗਈ ਹੈ,

2.43 ਫੀਸਦ ‘ਤੇ ਹੈ

ਰੋਜ਼ਾਨਾ ਪੌਜ਼ੀਟਿਵਿਟੀ ਦਰ 2.44 ਫੀਸਦ ਹੋਈ; ਲਗਾਤਾਰ  5 ਫੀਸਦ ਤੋਂ ਘੱਟ

ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ-
ਹੁਣ ਤੱਕ 46.46 ਕਰੋੜ ਟੈਸਟ ਹੋਏ

****

ਐਮ.ਵੀ.



(Release ID: 1740645) Visitor Counter : 140