ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ
ਦਿੱਤੇ ਗਏ ਫੰਡਾਂ ਦੀ ਘੱਟ ਵਰਤੋਂ
Posted On:
29 JUL 2021 2:40PM by PIB Chandigarh
ਪਿਛਲੇ ਦੋ ਸਾਲਾਂ ਵਿੱਚ (2019—20 ਅਤੇ 2020—21) ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਨੇ ਅਲਾਟ ਫੰਡਾਂ ਦੀ ਵਰਤੋਂ ਘੱਟ ਨਹੀਂ ਹੋਈ ਹੈ । ਪਿਛਲੇ ਦੋ ਸਾਲਾਂ ਵਿੱਚ ਫੰਡਾਂ ਦੀ ਵਰਤੋਂ ਦਾ ਵੇਰਵਾ ਹੇਠਾਂ ਟੇਬਲ ਵਿੱਚ ਦਿੱਤਾ ਗਿਆ ਹੈ ।
(Rs. in crore)
|
Year
|
Budget
Estimate (BE)
|
Revised
Estimate (RE)
|
Actual
Expenditure (AE)
|
% of AE against RE
|
|
2019-20
|
3000.00
|
2670.00
|
2669.72
|
100%
|
|
2020-21
|
3048.73
|
1860.00
|
1859.99
|
100%
|
|
2021-22
|
2658.00
|
-
|
688.17*
|
-
|
* ਪਹਿਲੀ ਤਿਮਾਹੀ ਖਰਚਾ ਯੋਜਨਾ ਦੀ 100% ਵਰਤੋਂ।
****************
ਇਹ ਜਾਣਕਾਰੀ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
ਐੱਮ ਜੀ / ਆਈ ਏ
(Release ID: 1740370)
ਵਿਜ਼ੀਟਰ ਕਾਊਂਟਰ : 131