ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ 43 ਕਰੋੜ ਦੇ ਮੀਲਪੱਥਰ ਤੋਂ ਪਾਰ


ਅੱਜ ਸ਼ਾਮ 7 ਵਜੇ ਤਕ ਲਗਭਗ 46 ਲੱਖ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 14.38 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 24 JUL 2021 8:19PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,ਭਾਰਤ ਦੀ 

ਕੋਵਿਡ ਟੀਕਾਕਰਣ ਕਵਰੇਜ 43  ਕਰੋੜ (43,26,05,567) ਦੇ ਮੀਲ ਪੱਥਰ ਤੋਂ ਪਾਰ ਪਹੁੰਚ ਗਈ ਹੈ। 

ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਣ  ਦੇ ਪੜਾਅ ਦੀ ਸ਼ੁਰੂਆਤ

ਹੋਈ ਹੈ, ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ ਲਗਭਗ 46 ਲੱਖ (45,74,298)

ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।

 

 

 

 

 

18-44 ਸਾਲ ਉਮਰ ਸਮੂਹ ਦੇ 22,80,435 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

 

ਕੀਤੀ ਅਤੇ ਇਸੇ ਉਮਰ ਸਮੂਹ ਦੇ 2,72,190 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

 

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 13,77,91,932 ਵਿਅਕਤੀਆਂ

 

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਣ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

 

ਬਾਅਦ ਕੁੱਲ 60,46,308 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। 3 ਰਾਜਾਂ ਅਰਥਾਤ ਮੱਧ ਪ੍ਰਦੇਸ਼,

 

 ਉੱਤਰ ਪ੍ਰਦੇਸ਼, ਅਤੇ ਮਹਾਰਾਸ਼ਟਰ ਨੇ ਪਹਿਲੀ ਖੁਰਾਕ ਲਈ 18-44 ਸਾਲ ਦੀ ਉਮਰ

 

ਸਮੂਹ ਦੇ 1 ਕਰੋੜ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਹੈ। ਆਂਧਰਾ ਪ੍ਰਦੇਸ਼, ਅਸਾਮ,

 

ਛੱਤੀਸਗੜ, ਦਿੱਲੀ, ਹਰਿਆਣਾ, ਝਾਰਖੰਡ, ਕੇਰਲ, ਤੇਲੰਗਾਨਾ, ਹਿਮਾਚਲ ਪ੍ਰਦੇਸ਼, ਓਡੀਸ਼ਾ,

 

ਪੰਜਾਬ, ਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ

 

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਹੈ।

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

 

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

 

 

 

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

81152

99

2

ਆਂਧਰ ਪ੍ਰਦੇਸ਼

2973613

132377

3

ਅਰੁਣਾਚਲ ਪ੍ਰਦੇਸ਼

347928

647

4

ਅਸਾਮ

3905675

159366

5

ਬਿਹਾਰ

8767923

236680

6

ਚੰਡੀਗੜ੍ਹ

291570

2399

7

ਛੱਤੀਸਗੜ੍ਹ

3513701

102835

8

ਦਾਦਰ ਅਤੇ ਨਗਰ ਹਵੇਲੀ

232324

203

9

ਦਮਨ ਅਤੇ ਦਿਊ

163429

832

10

ਦਿੱਲੀ

3578412

232611

11

ਗੋਆ

488496

12799

12

ਗੁਜਰਾਤ

10138867

353757

13

ਹਰਿਆਣਾ

4153081

229673

14

ਹਿਮਾਚਲ ਪ੍ਰਦੇਸ਼

1415973

3696

15

ਜੰਮੂ ਅਤੇ ਕਸ਼ਮੀਰ

1367294

53580

16

ਝਾਰਖੰਡ

3186480

119482

17

ਕਰਨਾਟਕ

9461396

370214

18

ਕੇਰਲ

3055225

261315

19

ਲੱਦਾਖ

87645

20

20

ਲਕਸ਼ਦਵੀਪ

24566

138

21

ਮੱਧ ਪ੍ਰਦੇਸ਼

12495774

568092

22

ਮਹਾਰਾਸ਼ਟਰ

10351296

452377

23

ਮਨੀਪੁਰ

499212

1940

24

ਮੇਘਾਲਿਆ

420175

606

25

ਮਿਜ਼ੋਰਮ

347321

1260

26

ਨਾਗਾਲੈਂਡ

336036

738

27

ਓਡੀਸ਼ਾ

4404488

322685

28

ਪੁਡੂਚੇਰੀ

248094

2075

29

ਪੰਜਾਬ

2355778

83483

30

ਰਾਜਸਥਾਨ

9824683

347801

31

ਸਿੱਕਮ

296252

249

32

ਤਾਮਿਲਨਾਡੂ

8020261

404270

33

ਤੇਲੰਗਾਨਾ

5103486

456187

34

ਤ੍ਰਿਪੁਰਾ

1031103

17445

35

ਉੱਤਰ ਪ੍ਰਦੇਸ਼

16865052

645604

36

ਉਤਰਾਖੰਡ

1854528

45234

37

ਪੱਛਮੀ ਬੰਗਾਲ

6103643

423539

 

ਕੁੱਲ

137791932

6046308

 

***

ਐਮ.ਵੀ.



(Release ID: 1738781) Visitor Counter : 191