ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਨਿਊਜ਼ ਔਨ ਏਅਰ ਰੇਡੀਓ ਲਾਈਵ-ਸਟ੍ਰੀਮ ਦੀ ਗਲੋਬਲ ਰੈਂਕਿੰਗ


ਆਸਟ੍ਰੇਲੀਆ ਅਤੇ ਯੁਨਾਇਟੇਡ ਕਿੰਗਡਮ ਇੱਕ ਸਥਾਨ ਉੱਪਰ ਚੜ੍ਹੇ, ਰੇਨਬੋ ਕੰਨੜ ਨੇ ਚੋਟੀ ਦੇ 10 ਵਿੱਚ ਪ੍ਰਵੇਸ਼ ਕੀਤਾ

Posted On: 23 JUL 2021 1:31PM by PIB Chandigarh

ਗਲੋਬਲ ਪੱਧਰ ’ਤੇ (ਭਾਰਤ ਨੂੰ ਛੱਡ ਕੇ) ਬਾਕੀ ਦੇਸ਼ਾਂ ਦੀ ਘੱਟੋ-ਘਾਟ ਰੈਂਕਿੰਗ ਵਿੱਚ ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ (ਏਆਈਆਰ) ਲਾਈਵ-ਸਟ੍ਰੀਮ ਸਭ ਤੋਂ ਜ਼ਿਆਦਾ ਮਸ਼ਹੂਰ ਹੈ, ਆਸਟ੍ਰੇਲੀਆ ਦੂਸਰੇ ਨੰਬਰ ’ਤੇ ਪਹੁੰਚ ਗਿਆ ਹੈ, ਜਦੋਂ ਕਿ ਫਿਜੀ ਚੌਥੇ ਨੰਬਰ’ਤੇ ਖਿਸਕ ਗਿਆ ਹੈ। ਯੁਨਾਇਟੇਡ ਕਿੰਗਡਮ ਇਸ ਰੈਂਕਿੰਗ ਵਿੱਚ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। 

 

ਗਲੋਬਲ ਪੱਧਰੀ ’ਤੇ (ਭਾਰਤ ਨੂੰ ਛੱਡ ਕੇ) ਆਲ ਇੰਡੀਆ ਰੇਡੀਓ (ਏਆਈਆਰ) ਸਟ੍ਰੀਮ ਦੀ ਚੋਟੀ ਦੀ ਰੈਂਕਿੰਗ ਵਿੱਚ ਵੱਡਾ ਬਦਲਾਅ ਆਇਆ ਹੈ। ਏਆਈਆਰ ਕੋਡਾਈਕਨਾਲ 8 ਵੇਂ ਸਥਾਨ ਤੋਂ 6 ਵੇਂ ਸਥਾਨ ਤੱਕ ਪਹੁੰਚ ਗਿਆ ਹੈ, ਜਦਕਿ ਰੇਨਬੋ ਕੰਨੜ ਕਾਮਨਬਿਲੂ ਨੇ ਏਆਈਆਰ ਤਮਿਲ ਨੂੰ ਚੋਟੀ ਦੇ 10 ਵਿੱਚੋਂ ਬਾਹਰ ਕੱਢਦੇ ਹੋਏ 10 ਵਾਂ ਸਥਾਨ ਹਾਸਲ ਕਰ ਲਿਆ ਹੈ।

 

ਇਸ ਹਫ਼ਤੇ ਦੇ ਨਵੇਂ ਬਦਲਾਅ ਵਿੱਚ ਚੋਟੀ ਦੇ ਏਆਈਆਰ ਸਟ੍ਰੀਮ ਦੇ ਲਈ ਵਿਭਿੰਨ ਦੇਸ਼ਾਂ (ਭਾਰਤ ਨੂੰ ਛੱਡ ਕੇ) ਦੀ ਰੈਂਕਿੰਗ ਵਿੱਚ ਵੀ ਬਦਲਾਅ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਐੱਫਐੱਮ ਗੋਲਡ ਦਿੱਲੀ ਅਤੇ ਐੱਫਐੱਮ ਰੇਨਬੋ ਦਿੱਲੀ, ਦੱਖਣੀ ਪ੍ਰਸ਼ਾਂਤ ਵਿੱਚ ਆਈਲੈਂਡ ਦੇਸ਼ ਕੁੱਕ ਆਈਲੈਂਡਜ਼ ਵਿੱਚ ਕਾਫ਼ੀ ਮਸ਼ਹੂਰ ਹੈ। ਆਕਸ਼ਵਾਣੀ ਦੀਆਂ ਕੰਨੜ ਸੇਵਾਵਾਂ ਅਮਰੀਕਾ, ਯੁਨਾਇਟੇਡ ਕਿੰਗਡਮ, ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਕਾਫੀ ਮਸ਼ਹੂਰ ਹਨ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਵਿਵਿਧ ਭਾਰਤੀ ਅਤੇ ਏਆਈਆਰ ਪੰਜਾਬੀ ਪਾਕਿਸਤਾਨ ਵਿੱਚਵੀ ਕਾਫ਼ੀ ਮਸ਼ਹੂਰ ਹਨ। ਮਿਡਲ ਈਸਟ ਵਿੱਚ ਪ੍ਰਵਾਸੀ ਭਾਰਤੀਆਂ ਦੇ ਕਾਰਨ ਏਆਈਆਰ ਮਲਿਆਲਮ ਯੂਏਈ, ਕੁਵੈਤ, ਸਾਊਦੀ ਅਰਬ, ਓਮਾਨ, ਬਹਿਰੀਨ ਅਤੇ ਕਤਰ ਵਿੱਚ ਇਸ ਚਾਰਟ ਵਿੱਚ ਸਭ ਤੋਂ ਉੱਪਰ ਹੈ।

 

ਆਲ ਇੰਡੀਆ ਰੇਡੀਓ ਦੀਆਂ 240 ਤੋਂ ਵੱਧ ਰੇਡੀਓ ਸੇਵਾਵਾਂ ਪ੍ਰਸਾਰ ਭਾਰਤੀ ਦੇ ਅਧਿਕਾਰਤ ਐਪ ਨਿਊਜ਼ ਔਨ ਏਅਰ ’ਤੇ ਲਾਈਵ-ਸਟ੍ਰੀਮ ਕੀਤੀ ਜਾਂਦੀ ਹੈ। ਨਿਊਜ਼ ਔਨ ਏਅਰ ਐਪ ’ਤੇ ਇਨ੍ਹਾਂ ਆਲ ਇੰਡੀਆ ਰੇਡੀਓ ਸਟ੍ਰੀਮ ਦੇ ਨਾ ਸਿਰਫ਼ ਭਾਰਤ ਵਿੱਚ ਸਰੋਤੇ ਹਨ, ਬਲਕਿ ਵਿਸ਼ਵਵਿਆਪੀ ਤੌਰ ’ਤੇ, ਦੁਨੀਆ ਭਰ ਦੇ 85 ਤੋਂ ਵੱਧ ਦੇਸ਼ਾਂ ਅਤੇ 8000 ਸ਼ਹਿਰਾਂ ਵਿੱਚਵੀ ਵੱਡੀ ਗਿਣਤੀ ਵਿੱਚ ਸਰੋਤਿਆਂ ਦੀ ਗਿਣਤੀ ਮੌਜੂਦ ਹੈ।

 

ਥੱਲੇ ਭਾਰਤ ਤੋਂ ਇਲਾਵਾ, ਚੋਟੀ ਦੇ ਦੇਸ਼ਾਂ ਦੀ ਇੱਕ ਝਲਕ ਦਿੱਤੀ ਗਈ ਹੈ,ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਏਆਈਆਰ ਲਾਈਵ ਸਟ੍ਰੀਮ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਸਟ੍ਰੀਮ ਬਹੁਤ ਪ੍ਰਸਿੱਧ ਹੈ। ਹੇਠਾਂ ਦਿੱਤੇ ਟੇਬਲ ਵਿੱਚ ਇਸਨੂੰ ਦੇਸ਼-ਅਧਾਰਤ ਦੇਖਿਆ ਜਾ ਸਕਦਾ ਹੈ।  ਇਹ ਰੈਂਕਿੰਗ 1 ਜੁਲਾਈ ਤੋਂ 15 ਜੁਲਾਈ 2021 ਤੱਕ ਪੰਦਰਵਾੜੇ ਦੇ ਅੰਕੜਿਆਂ ’ਤੇ ਅਧਾਰਤ ਹੈ। ਇਨ੍ਹਾਂ ਅੰਕੜਿਆਂ ਵਿੱਚ ਭਾਰਤ ਸ਼ਾਮਲ ਨਹੀਂ ਹੈ।

 

ਨਿਊਜ਼ ਔਨ ਏਅਰ ਗਲੋਬਲ ਟਾਪ 10 ਸਟ੍ਰੀਮਸ

 

ਰੈਂਕ

ਏਆਈਆਰ ਸਟ੍ਰੀਮ

1

ਵਿਵਿਧ ਭਾਰਤੀ ਨੈਸ਼ਨਲ

2

ਐੱਫਐੱਮ ਗੋਲਡ ਦਿੱਲੀ

3

ਐੱਫਐੱਮ ਰੇਨਬੋ ਦਿੱਲੀ

4

ਏਆਈਆਰ ਮਲਿਆਲਮ

5

ਏਆਈਆਰ ਚੇਨਈ ਰੇਨਬੋ

6

ਏਆਈਆਰ ਕੋਡਾਈਕਨਾਲ

7

ਏਆਈਆਰ ਨਿਊਜ਼ 24x7

8

ਏਆਈਆਰ ਪੰਜਾਬੀ

9

ਅਸਮਿਤਾ ਮੁੰਬਈ

10

ਰੇਨਬੋ ਕੰਨੜ ਕਾਮਨਬਿਲੂ

 

ਨਿਊਜ਼ ਔਨ ਏਅਰ ਚੋਟੀ ਦੇ ਦੇਸ਼ (ਦੁਨੀਆ ਦੇ ਬਾਕੀ ਦੇਸ਼)

ਰੈਂਕ

ਦੇਸ਼

1

ਅਮਰੀਕਾ

2

ਆਸਟ੍ਰੇਲੀਆ

3

ਯੁਨਾਇਟੇਡ ਕਿੰਗਡਮ

4

ਫਿਜ਼ੀ

5

ਕੈਨੇਡਾ

6

ਸੰਯੁਕਤ ਅਰਬ ਅਮੀਰਾਤ

7

ਸਿੰਗਾਪੁਰ

8

ਕੁਵੈਤ

9

ਜਰਮਨੀ

10

ਸਊਦੀ ਅਰਬ

 

 

ਨਿਊਜ਼ ਔਨ ਏਅਰ ਚੋਟੀ ਦੇ 10 ਏਅਰ ਸਟ੍ਰੀਮ - ਦੇਸ਼-ਅਨੁਸਾਰ (ਦੁਨੀਆ ਦੇ ਬਾਕੀ ਦੇਸ਼)

 

#

ਅਮਰੀਕਾ

ਆਸਟ੍ਰੇਲੀਆ

ਯੁਨਾਇਟੇਡ ਕਿੰਗਡਮ

ਫਿਜੀ

ਕੈਨੇਡਾ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

ਏਆਈਆਰ ਪੰਜਾਬੀ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

3

ਐੱਫਐੱਮ ਰੇਨਬੋ ਦਿੱਲੀ

ਐੱਫਐੱਮਰੇਨਬੋ ਦਿੱਲੀ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਰੇਨਬੋ ਦਿੱਲੀ

ਐੱਫਐੱਮ ਰੇਨਬੋ ਦਿੱਲੀ

4

ਏਆਈਆਰ ਮਲਿਆਲਮ

ਏਆਈਆਰ ਹੈਦਰਾਬਾਦ ਵੀਬੀਐੱਸ

ਐੱਫਐੱਮ ਰੇਨਬੋ ਦਿੱਲੀ

ਵੀਬੀਐੱਸ ਦਿੱਲੀ

ਏਆਈਆਰ ਕੰਨੜ

5

ਏਆਈਆਰ ਤਮਿਲ

ਰੇਨਬੋ ਕੰਨੜ ਕਮਨਬਿਲੂ

ਏਆਈਆਰ ਤੇਲਗੂ

 

ਏਆਈਆਰ ਪੰਜਾਬੀ

6

ਅਸਮਿਤਾ ਮੁੰਬਈ

ਏਆਈਆਰ ਪੰਜਾਬੀ

ਰੇਨਬੋ ਕੰਨੜ ਕਾਮਨਬਿਲੂ

 

ਏਆਈਆਰ ਰਾਗਮ

7

ਏਆਈਆਰ ਰਾਗਮ

ਏਆਈਆਰ ਤੇਲਗੂ

ਏਆਈਆਰ ਚੇਨਈ ਰੇਨਬੋ

 

ਏਆਈਆਰ ਨਿਊਜ਼ 24x7

8

ਏਆਈਆਰ ਤੇਲਗੂ

ਏਆਈਆਰ ਨਿਊਜ਼ 24x7

ਏਆਈਆਰ ਤਮਿਲ

 

ਏਆਈਆਰ ਤਮਿਲ

9

ਰੇਨਬੋ ਕੰਨੜ ਕਾਮਨਬਿਲੂ

ਏਆਈਆਰ ਰਾਗਮ

ਏਆਈਆਰ ਗੁਜਰਾਤੀ

 

ਏਆਈਆਰ ਮਲਿਆਲਮ

10

ਏਆਈਆਰ ਚੇਨਈ ਰੇਨਬੋ

ਵਿਵਿਧ ਭਾਰਤੀ ਬੰਗਲੁਰੂ

ਏਆਈਆਰ ਨਿਊਜ਼ 24x7

 

ਏਆਈਆਰ ਚੇਨਈ ਰੇਨਬੋ

 

 

 

#

ਸੰਯੁਕਤ ਅਰਬ ਅਮੀਰਾਤ

ਸਿੰਗਾਪੁਰ

ਕੁਵੈਤ

ਜਰਮਨੀ

ਸਾਊਦੀ ਅਰਬ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਮਲਿਆਲਮ

ਏਆਈਆਰ ਕੋਡਾਈਕਨਾਲ

ਏਆਈਆਰ ਮਲਿਆਲਮ

ਐੱਫਐੱਮ ਗੋਲਡ ਦਿੱਲੀ

ਏਆਈਆਰ ਮਲਿਆਲਮ

3

ਏਆਈਆਰ ਅਨੰਤਪੁਰੀ

ਏਆਈਆਰ ਤਿਰੂਚਿਰਪੱਲੀ ਐੱਫਐੱਮ

ਏਆਈਆਰ ਕੋਡਾਈਕਨਾਲ

ਐੱਫਐੱਮ ਰੇਨਬੋ ਲਖਨਊ

ਏਆਈਆਰ ਨਿਊਜ਼ 24x7

4

ਏਆਈਆਰ ਚੇਨਈ ਵੀਬੀਐੱਸ

ਏਆਈਆਰ ਕਰਾਇਕਲ

ਏਆਈਆਰ ਹੈਦਰਾਬਾਦ ਵੀਬੀਐੱਸ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਕੋਜ਼ੀਕੋਡ ਐੱਫਐੱਮ

5

ਏਆਈਆਰ ਚੇਨਈ ਰੇਨਬੋ

ਏਆਈਆਰ ਚੇਨਈ ਰੇਨਬੋ

ਏਆਈਆਰ ਕਰਾਇਕਲ

ਰੇਨਬੋ ਕੰਨੜ ਕਮਨਬਿਲੂ

ਏਆਈਆਰ ਮੰਜੇਰੀ

6

ਏਆਈਆਰ ਕੋਡਾਈਕਨਾਲ

ਏਆਈਆਰ ਕੋਇੰਬਟੂਰ ਐੱਫਐੱਮਰੇਨਬੋ

ਏਆਈਆਰ ਅਨੰਤਪੁਰੀ

ਅਸਮਿਤਾ ਮੁੰਬਈ

ਐੱਫਐੱਮ ਰੇਨਬੋ ਦਿੱਲੀ

7

ਏਆਈਆਰ ਮੰਜੇਰੀ

ਏਆਈਆਰ ਰਾਗਮ

ਏਆਈਆਰ ਤਿਰੂਪਤੀ

ਏਆਈਆਰ ਕੋਡਾਈਕਨਾਲ

ਏਆਈਆਰ ਅਨੰਤਪੁਰੀ

8

ਏਆਈਆਰ ਥ੍ਰਿਸਰ

ਏਆਈਆਰ ਪੁਦੂਚੇਰੀ ਰੇਨਬੋ

ਏਆਈਆਰ ਕੋਚੀ

ਏਆਈਆਰ ਕੰਨੜ

ਏਆਈਆਰ ਕਨੂਰ

9

ਏਆਈਆਰ ਨਿਊਜ਼ 24x7

ਏਆਈਆਰ ਮਦੁਰਈ

ਐੱਫਐੱਮ ਰੇਨਬੋ ਵਿਜੇਵਾੜਾ

ਏਆਈਆਰ ਪੰਜਾਬੀ

ਐੱਫਐੱਮ ਗੋਲਡ ਦਿੱਲੀ

10

ਏਆਈਆਰ ਕੋਚੀ ਐੱਫਐੱਮ ਰੇਨਬੋ

ਏਆਈਆਰ
ਵਿਸ਼ਾਖਾਪਟਨਮ ਪੀਸੀ

ਏਆਈਆਰ ਕੋਚੀ ਐੱਫਐੱਮਰੇਨਬੋ

ਏਆਈਆਰ ਨਿ ਊਜ਼ 24x7

ਏਆਈਆਰ ਚੇਨਈ ਰੇਨਬੋ

 

ਨਿਊਜ਼ ਔਨ ਏਅਰ ਸਟ੍ਰੀਮ ਦੀ ਦੇਸ਼-ਅਨੁਸਾਰ ਰੈਂਕਿੰਗ (ਦੁਨੀਆ ਦੇ ਬਾਕੀ ਦੇਸ਼)

#

ਵਿਵਿਧ ਭਾਰਤੀ ਨੈਸ਼ਨਲ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਮਲਿਆਲਮ

ਏਆਈਆਰ ਚੇਨਈ ਰੇਨਬੋ

1

ਅਮਰੀਕਾ

ਅਮਰੀਕਾ

ਅਮਰੀਕਾ

ਅਮਰੀਕਾ

ਅਮਰੀਕਾ

2

ਯੁਨਾਇਟੇਡ ਕਿੰਗਡਮ

ਫਿਜੀ

ਫਿਜੀ

ਸੰਯੁਕਤ ਅਰਬ ਅਮੀਰਾਤ

ਸੰਯੁਕਤ ਅਰਬ ਅਮੀਰਾਤ

3

ਆਸਟ੍ਰੇਲੀਆ

ਆਸਟ੍ਰੇਲੀਆ

ਆਸਟ੍ਰੇਲੀਆ

ਕੁਵੈਤ

ਜਪਾਨ

4

ਕੈਨੇਡਾ

ਕੈਨੇਡਾ

ਕੈਨੇਡਾ

ਸਾਊਦੀ ਅਰਬ

ਯੁਨਾਇਟੇਡ ਕਿੰਗਡਮ

5

ਫਿਜੀ

ਨਿਊਜ਼ੀਲੈਂਡ

ਯੁਨਾਇਟੇਡ ਕਿੰਗਡਮ

ਓਮਾਨ

ਸਿੰਗਾਪੁਰ

6

ਸੰਯੁਕਤ ਅਰਬ ਅਮੀਰਾਤ

ਜਪਾਨ

ਜਪਾਨ

ਬਹਿਰੀਨ

ਓਮਾਨ

7

ਜਰਮਨੀ

ਯੁਨਾਇਟੇਡ ਕਿੰਗਡਮ

ਨਿਊਜ਼ੀਲੈਂਡ

ਕੈਨੇਡਾ

ਮਲੇਸ਼ੀਆ

8

ਸਿੰਗਾਪੁਰ

ਜਰਮਨੀ

ਫਿਨਲੈਂਡ

ਕਤਰ

ਫਰਾਂਸ

9

ਪਾਕਿਸਤਾਨ

ਕੁੱਕ ਆਈਲੈਂਡਜ਼

ਸਾਊਦੀ ਅਰਬ

ਸਿੰਗਾਪੁਰ

ਆਸਟ੍ਰੇਲੀਆ

10

ਨੇਪਾਲ

ਆਇਰਲੈਂਡ

ਕੁੱਕ ਆਈਲੈਂਡਜ਼

ਯੁਨਾਇਟੇਡ ਕਿੰਗਡਮ

ਕੈਨੇਡਾ

 

#

ਏਆਈਆਰ ਕੋਡਾਈਕਨਾਲ

ਏਆਈਆਰ ਨਿਊਜ਼ 24x7

ਏਆਈਆਰ ਪੰਜਾਬੀ

ਅਸਮਿਤਾ ਮੁੰਬਈ

ਰੇਨਬੋ ਕੰਨੜ ਕਾਮਨਬਿਲੂ

1

ਸਿੰਗਾਪੁਰ

ਅਮਰੀਕਾ

ਯੁਨਾਇਟੇਡ ਕਿੰਗਡਮ

ਅਮਰੀਕਾ

ਅਮਰੀਕਾ

2

ਮਲੇਸ਼ੀਆ

ਸੰਯੁਕਤ ਅਰਬ ਅਮੀਰਾਤ

ਅਮਰੀਕਾ

ਜਪਾਨ

ਯੁਨਾਇਟੇਡ ਕਿੰਗਡਮ

3

ਸੰਯੁਕਤ ਅਰਬ ਅਮੀਰਾਤ

ਸਾਊਦੀ ਅਰਬ

ਕੈਨੇਡਾ

ਆਇਰਲੈਂਡ

ਆਸਟ੍ਰੇਲੀਆ

4

ਅਮਰੀਕਾ

ਨੇਪਾਲ

ਆਸਟ੍ਰੇਲੀਆ

ਯੁਨਾਇਟੇਡ ਕਿੰਗਡਮ

ਸੰਯੁਕਤ ਅਰਬ ਅਮੀਰਾਤ

5

ਕੁਵੈਤ

ਯੁਨਾਇਟੇਡ ਕਿੰਗਡਮ

ਸਿੰਗਾਪੁਰ

ਮਲੇਸ਼ੀਆ

ਸਿੰਗਾਪੁਰ

6

ਓਮਾਨ

ਆਸਟ੍ਰੇਲੀਆ

ਇਟਲੀ

ਆਸਟ੍ਰੇਲੀਆ

ਗੁਆਨਾ

7

ਯੁਨਾਇਟੇਡ ਕਿੰਗਡਮ

ਕੈਨੇਡਾ

ਜਰਮਨੀ

ਜਰਮਨੀ

ਜਰਮਨੀ

8

ਜਰਮਨੀ

ਸਿੰਗਾਪੁਰ

ਪਾਕਿਸਤਾਨ

ਸਿੰਗਾਪੁਰ

ਕੈਨੇਡਾ

9

ਸਾਊਦੀ ਅਰਬ

ਕਤਰ

 

ਸੰਯੁਕਤ ਅਰਬ ਅਮੀਰਾਤ

ਓਮਾਨ

10

ਫ਼ਰਾਂਸ

ਨੀਦਰਲੈਂਡਸ

 

ਗੁਆਟੇਮਾਲਾ

ਮੈਡਾਗਾਸਕਰ

  

****

 

ਸੌਰਭ ਸਿੰਘ



(Release ID: 1738403) Visitor Counter : 159