ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਦੇਸ਼ ਭਰ ਵਿੱਚ ਪਬਲਿਕ ਪ੍ਰਾਈਵੇਟ ਭਾਈਵਾਲੀ (ਪੀਪੀਪੀ) ਅਧੀਨ 35 ਮਲਟੀ-ਮਾਡਲ ਲੌਜਿਸਟਿਕ ਪਾਰਕਸ (ਐੱਮਐੱਮਐੱਲਪੀ) ਪ੍ਰੋਜੈਕਟ ਵਿਕਸਤ ਕੀਤੇ ਜਾਣਗੇ
Posted On:
22 JUL 2021 12:43PM by PIB Chandigarh
ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਅਕਤੂਬਰ, 2017 ਨੂੰ ਭਾਰਤਮਾਲਾ ਦੇ ਪੜਾਅ-1 ਨੂੰ 5,35,000 ਕਰੋੜ ਰੁਪਏ ਦੀ ਵਿੱਤੀ ਲਾਗਤ ਨਾਲ ਮਨਜ਼ੂਰੀ ਦਿੱਤੀ ਸੀ ਜਿਸ ਵਿੱਚ ਭਾਰਤਮਾਲਾ ਪਰਿਯੋਜਨਾ ਅਧੀਨ 24,800 ਕਿਲੋਮੀਟਰ ਸੜਕਾਂ ਤੋਂ ਇਲਾਵਾ ਐੱਨਐੱਚਡੀਪੀ ਦੀ ਬਕਾਇਆ 10,000 ਕਿਲੋਮੀਟਰ ਦੀ ਸੜਕ ਸ਼ਾਮਲ ਹੈ। ਉਪਰੋਕਤ ਹਾਈਵੇ ਪ੍ਰੋਜੈਕਟਾਂ ਤੋਂ ਇਲਾਵਾ, ਸੀਸੀਈਏ ਨੇ ਵੀ ਦੇਸ਼ ਭਰ ਵਿੱਚ 35 ਮਲਟੀ ਮਾਡਲ ਲੌਜਿਸਟਿਕ ਪਾਰਕ (ਐੱਮਐੱਮਐੱਲਪੀ) ਵਿਕਸਤ ਕਰਨ ਲਈ ਐੱਮਓਆਰਟੀ ਅਤੇ ਐੱਚ ਨੂੰ ਆਦੇਸ਼ ਦਿੱਤਾ ਹੈ। 35 ਐੱਮਐੱਮਐੱਲਪੀ ਦੀ ਸੂਚੀ ਨੂੰ ਅਨੁਸੂਚੀ - I ਵਿੱਚ ਦਿੱਤਾ ਗਿਆ ਹੈ। 35 ਐੱਮਐੱਮਐੱਲਪੀ ਦੀ ਸਥਿਤੀ ਦੇ ਨਾਲ-ਨਾਲ ਜ਼ਮੀਨ ਦੀ ਪ੍ਰਾਪਤੀ ਅਤੇ ਵਿਸਥਾਰਤ ਤਕਨੀਕੀ ਮੁਲਾਂਕਣ ਦੀ ਸਥਿਤੀ ਬਾਰੇ ਅਨੁਸੂਚੀ -2 ਵਿੱਚ ਦਿੱਤਾ ਗਿਆ ਹੈ। ਵਿਸਥਾਰਤ ਤਕਨੀਕੀ ਮੁਲਾਂਕਣ ਦੀ ਸਥਿਤੀ ਬਾਰੇ ਅਨੁਸੂਚੀ - II ਵਿੱਚ ਦਿੱਤਾ ਗਿਆ ਹੈ।
ਐੱਮਓਆਰਟੀਐੱਚ ਦੁਆਰਾ ਲਾਗੂ ਕੀਤੇ ਜਾ ਰਹੇ 35 ਐੱਮਐੱਮਐੱਲਪੀ ਡਿਜ਼ਾਈਨ, ਬਿਲਡ, ਵਿੱਤ, ਓਪਰੇਟ ਅਤੇ ਟ੍ਰਾਂਸਫਰ (ਡੀਬੀਐੱਫ਼ਓਟੀ) ਢੰਗ ’ਤੇ ਪਬਲਿਕ ਪ੍ਰਾਈਵੇਟ ਭਾਈਵਾਲੀ (ਪੀਪੀਪੀ) ਅਧੀਨ ਵਿਕਸਤ ਕੀਤੇ ਜਾਣੇ ਹਨ। ਇਨ੍ਹਾਂ 35 ਐੱਮਐੱਮਐੱਲਪੀ ਲਈ ਬੋਲੀ ਲਾਉਣ ਵਾਲੇ ਦਸਤਾਵੇਜ਼ਾਂ (ਮਾਡਲ ਰਿਆਇਤ ਸਮਝੌਤੇ ਅਤੇ ਪ੍ਰਸਤਾਵ ਲਈ ਬੇਨਤੀ) ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ। ਡੀਪੀਆਰ/ ਸੰਭਾਵਨਾ ਅਧਿਐਨ ਅਤੇ ਪ੍ਰਵਾਨਿਤ ਨਿਲਾਮੀ ਦਸਤਾਵੇਜ਼ਾਂ ਦੇ ਨਤੀਜਿਆਂ ਦੇ ਅਧਾਰ ’ਤੇ, ਕੰਪਨੀਆਂ ਤੋਂ ਟੈਂਡਰ ਮੰਗੇ ਜਾਣਗੇ।
ਅਨੁਸੂਚੀ - I
ਮਲਟੀ- ਮਾੱਡਲ ਲਾਜੀਸਟਿਕ ਪਾਰਕਸ ਦੇ ਸੰਬੰਧ ਵਿੱਚ ਅਨੁਸੂਚੀ
ਲੜੀ ਨੰਬਰ
|
|
ਜਗ੍ਹਾ
|
1
|
ਨਾਗਪੁਰ
|
|
2
|
ਚੇਨਈ
|
|
3
|
ਬੰਗਲੌਰ
|
|
4
|
ਇੰਦੌਰ
|
|
5
|
ਮੁੰਬਈ
|
|
6
|
ਹੈਦਰਾਬਾਦ
|
|
7
|
ਕੋਇੰਬਟੂਰ
|
|
8
|
ਪੂਨੇ
|
|
9
|
ਸੂਰਤ
|
|
10
|
ਸੰਗਰੂਰ
|
|
11
|
ਦਿੱਲੀ-ਐੱਨਸੀਆਰ
|
|
12
|
ਉੱਤਰੀ ਗੁਜਰਾਤ
|
|
13
|
ਜੈਪੁਰ
|
|
14
|
ਕੋਲਕਾਤਾ
|
|
15
|
ਅੰਬਾਲਾ
|
|
16
|
ਜਗਤਸਿੰਘਪੁਰ
|
|
17
|
ਨਾਸਿਕ
|
|
18
|
ਕੋਟਾ
|
|
19
|
ਪਣਜੀ
|
|
20
|
ਹਿਸਾਰ
|
|
21
|
ਵਿਸ਼ਾਖਾਪਟਨਮ
|
|
22
|
ਭੋਪਾਲ
|
|
23
|
ਸੁੰਦਰਗੜ
|
|
24
|
ਬਠਿੰਡਾ
|
|
25
|
ਸੋਲਨ
|
|
26
|
ਰਾਜਕੋਟ
|
|
27
|
ਰਾਏਪੁਰ
|
|
28
|
ਜੰਮੂ
|
|
29
|
ਕਾਂਡਲਾ
|
|
30
|
ਕੋਚਿਨ
|
|
31
|
ਉੱਤਰ ਪੰਜਾਬ
|
|
32
|
ਵਿਜੇਵਾੜਾ
|
|
33
|
ਪਟਨਾ
|
|
34
|
ਵਲਸਾਦ
|
|
35
|
ਗੁਹਾਟੀ
|
|
ਅਨੁਸੂਚੀ - II
ਮਲਟੀ- ਮਾੱਡਲ ਲਾਜੀਸਟਿਕ ਪਾਰਕਸ ਦੇ ਸੰਬੰਧ ਵਿੱਚ ਅਨੁਸੂਚੀ
ਲੜੀ ਨੰਬਰ
|
ਜਗ੍ਹਾ
|
ਐੱਮਐੱਮਐੱਲਪੀ ਲਈ ਜ਼ਮੀਨ ਦੀ ਸਥਿਤੀ
|
1
|
ਨਾਗਪੁਰ
|
ਐੱਮਐੱਮਐੱਲਪੀ ਦੇ ਵਿਕਾਸ ਲਈ 346 ਏਕੜ ਜ਼ਮੀਨ ਦੀ ਪਛਾਣ ਕੀਤੀ ਗਈ ਹੈ ਅਤੇ ਇਹ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (ਜੇਐੱਨਪੀਟੀ) ਦੇ ਕਬਜ਼ੇ ਵਿੱਚ ਹੈ।
|
2
|
ਚੇਨਈ
|
ਐੱਮਐੱਮਐੱਲਪੀ ਦੇ ਵਿਕਾਸ ਲਈ ਕੁੱਲ 158 ਏਕੜ ਖੇਤਰ ਦੀ ਪਛਾਣ ਕੀਤੀ ਗਈ ਹੈ। ਇਸ ਵਿੱਚੋਂ 122 ਏਕੜ ਚੇਨਈ ਪੋਰਟ ਟਰੱਸਟ (ਸੀਪੀਪੀਟੀ) ਕੋਲ ਹੈ। ਬਾਕੀ 36 ਏਕੜ ਜ਼ਮੀਨ ਤਮਿਲ ਨਾਡੂ ਉਦਯੋਗਿਕ ਵਿਕਾਸ ਕਾਰਪੋਰੇਸ਼ਨ (ਟੀਆਈਡੀਸੀਓ), ਤਮਿਲ ਨਾਡੂ ਸਰਕਾਰ ਦੇ ਅਧੀਨ ਹੈ।
|
3
|
ਬੰਗਲੌਰ
|
ਮੁਦਾਲਿੰਗਨਹੱਲੀ ਵਿਖੇ ਐੱਮਐੱਮਐੱਲਪੀ ਦੇ ਵਿਕਾਸ ਲਈ 400 ਏਕੜ ਜ਼ਮੀਨ ਦੀ ਪਛਾਣ ਕੀਤੀ ਜਾ ਚੁੱਕੀ ਹੈ। ਕਰਨਾਟਕ ਸਰਕਾਰ ਦੇ ਕਰਨਾਟਕ ਉਦਯੋਗਿਕ ਖੇਤਰ ਵਿਕਾਸ ਬੋਰਡ (ਕੇਆਈਏਡੀਬੀ) ਦੁਆਰਾ ਜ਼ਮੀਨੀ ਪ੍ਰਾਪਤੀ ਪ੍ਰਕਿਰਿਆ ਆਰੰਭੀ ਜਾਣੀ ਹੈ।
|
4
|
ਇੰਦੌਰ
|
ਡੀਪੀਆਰ/ ਸੰਭਾਵਨਾ ਅਧਿਐਨ ਜਾਰੀ ਹੈ। ਲੈਂਡ ਪਾਰਸਲ ਦੀ ਪਛਾਣ ਕੀਤੀ ਜਾਣੀ ਹੈ।
|
5
|
ਮੁੰਬਈ
|
ਡੀਪੀਆਰ/ ਸੰਭਾਵਨਾ ਅਧਿਐਨ ਜਾਰੀ ਹੈ। ਲੈਂਡ ਪਾਰਸਲ ਦੀ ਪਛਾਣ ਕੀਤੀ ਜਾਣੀ ਹੈ।
|
6
|
ਹੈਦਰਾਬਾਦ
|
ਡੀਪੀਆਰ/ ਸੰਭਾਵਨਾ ਅਧਿਐਨ ਜਾਰੀ ਹੈ। ਲੈਂਡ ਪਾਰਸਲ ਦੀ ਪਛਾਣ ਕੀਤੀ ਜਾਣੀ ਹੈ।
|
7
|
ਕੋਇੰਬਟੂਰ
|
ਡੀਪੀਆਰ/ ਸੰਭਾਵਨਾ ਅਧਿਐਨ ਜਾਰੀ ਹੈ। ਲੈਂਡ ਪਾਰਸਲ ਦੀ ਪਛਾਣ ਕੀਤੀ ਜਾਣੀ ਹੈ।
|
8
|
ਪੂਨੇ
|
ਡੀਪੀਆਰ/ ਸੰਭਾਵਨਾ ਅਧਿਐਨ ਜਾਰੀ ਹੈ। ਲੈਂਡ ਪਾਰਸਲ ਦੀ ਪਛਾਣ ਕੀਤੀ ਜਾਣੀ ਹੈ।
|
9
|
ਸੂਰਤ
|
ਡੀਪੀਆਰ/ ਸੰਭਾਵਨਾ ਅਧਿਐਨ ਜਾਰੀ ਹੈ। ਲੈਂਡ ਪਾਰਸਲ ਦੀ ਪਛਾਣ ਕੀਤੀ ਜਾਣੀ ਹੈ।
|
10
|
ਸੰਗਰੂਰ
|
ਡੀਪੀਆਰ/ ਸੰਭਾਵਨਾ ਅਧਿਐਨ ਜਾਰੀ ਹੈ। ਲੈਂਡ ਪਾਰਸਲ ਦੀ ਪਛਾਣ ਕੀਤੀ ਜਾਣੀ ਹੈ।
|
11
|
ਦਿੱਲੀ-ਐੱਨਸੀਆਰ
|
ਸੰਭਾਵਨਾ ਅਧਿਐਨ ਤੋਂ ਪਹਿਲਾਂ ਦੀ ਪ੍ਰਕਿਰਿਆ ਜਾਰੀ ਹੈ। ਲੈਂਡ ਪਾਰਸਲ ਦੀ ਪਛਾਣ ਕੀਤੀ ਜਾਣੀ ਹੈ।

ਸੰਭਾਵਨਾ ਅਧਿਐਨ ਤੋਂ ਪਹਿਲਾਂ ਦੇ ਅਧਾਰ ’ਤੇ, ਐੱਮਐੱਮਐੱਲਪੀ ਮੌਜੂਦਾ ਸਮੇਂ ਵਿੱਚ ਸੰਭਵ ਨਹੀਂ ਹੈ।
|
33
|
ਪਟਨਾ
|
ਸੰਭਾਵਨਾ ਅਧਿਐਨ ਤੋਂ ਪਹਿਲਾਂ ਦੇ ਅਧਾਰ ’ਤੇ, ਐੱਮਐੱਮਐੱਲਪੀ ਮੌਜੂਦਾ ਸਮੇਂ ਵਿੱਚ ਸੰਭਵ ਨਹੀਂ ਹੈ।
|
34
|
ਵਲਸਾਦ
|
ਸੰਭਾਵਨਾ ਅਧਿਐਨ ਤੋਂ ਪਹਿਲਾਂ ਦੇ ਅਧਾਰ ’ਤੇ, ਐੱਮਐੱਮਐੱਲਪੀ ਮੌਜੂਦਾ ਸਮੇਂ ਵਿੱਚ ਸੰਭਵ ਨਹੀਂ ਹੈ।
|
35
|
ਗੁਹਾਟੀ
|
ਰਾਸ਼ਟਰੀ ਰਾਜਮਾਰਗਾਂ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐੱਨਐੱਚਆਈਡੀਸੀਐੱਲ) ਦੁਆਰਾ ਨਿਰਮਾਣ ਅਧੀਨ ਐੱਮਐੱਮਐੱਲਪੀ। ਐੱਮਐੱਮਐੱਲਪੀ ਦੇ ਵਿਕਾਸ ਲਈ 190 ਏਕੜ ਜ਼ਮੀਨ ਦੀ ਪਛਾਣ ਕੀਤੀ ਗਈ ਹੈ ਅਤੇ ਇਹ ਅਸਾਮ ਸਰਕਾਰ ਦੇ ਕਬਜ਼ੇ ਵਿੱਚ ਹੈ।
|
36
|
ਨਾਗਪੁਰ
|
ਐੱਮਐੱਮਐੱਲਪੀ ਦੇ ਵਿਕਾਸ ਲਈ 346 ਏਕੜ ਜ਼ਮੀਨ ਦੀ ਪਛਾਣ ਕੀਤੀ ਗਈ ਹੈ ਅਤੇ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (ਜੇਐੱਨਪੀਟੀ) ਦੇ ਕਬਜ਼ੇ ਵਿੱਚ ਹੈ।
|
37
|
ਚੇਨਈ
|
ਐੱਮਐੱਮਐੱਲਪੀ ਦੇ ਵਿਕਾਸ ਲਈ ਕੁੱਲ 158 ਏਕੜ ਖੇਤਰ ਦੀ ਪਛਾਣ ਕੀਤੀ ਗਈ ਹੈ। ਇਸ ਵਿੱਚੋਂ 122 ਏਕੜ ਚੇਨਈ ਪੋਰਟ ਟਰੱਸਟ (ਸੀਪੀਪੀਟੀ) ਕੋਲ ਹੈ। ਬਾਕੀ 36 ਏਕੜ ਜ਼ਮੀਨ ਤਮਿਲ ਨਾਡੂ ਉਦਯੋਗਿਕ ਵਿਕਾਸ ਕਾਰਪੋਰੇਸ਼ਨ (ਟੀਆਈਡੀਸੀਓ), ਤਮਿਲ ਨਾਡੂ ਸਰਕਾਰ ਦੇ ਅਧੀਨ ਹੈ।
|
38
|
ਬੰਗਲੌਰ
|
ਮੁਦਾਲਿੰਗਨਹੱਲੀ ਵਿਖੇ ਐੱਮਐੱਮਐੱਲਪੀ ਦੇ ਵਿਕਾਸ ਲਈ 400 ਏਕੜ ਜ਼ਮੀਨ ਦੀ ਪਛਾਣ ਕੀਤੀ ਗਈ ਹੈ। ਕਰਨਾਟਕ ਸਰਕਾਰ ਦੇ ਕਰਨਾਟਕ ਉਦਯੋਗਿਕ ਖੇਤਰ ਵਿਕਾਸ ਬੋਰਡ (ਕੇਆਈਏਡੀਬੀ) ਦੁਆਰਾ ਜ਼ਮੀਨੀ ਪ੍ਰਾਪਤੀ ਪ੍ਰਕਿਰਿਆ ਆਰੰਭੀ ਜਾਣੀ ਹੈ।
|
39
|
ਇੰਦੌਰ
|
ਡੀਪੀਆਰ/ ਸੰਭਾਵਨਾ ਅਧਿਐਨ ਜਾਰੀ ਹੈ। ਲੈਂਡ ਪਾਰਸਲ ਦੀ ਪਛਾਣ ਕੀਤੀ ਜਾਣੀ ਹੈ।
|
40

41
|
ਹੈਦਰਾਬਾਦ
|
ਡੀਪੀਆਰ/ ਸੰਭਾਵਨਾ ਅਧਿਐਨ ਜਾਰੀ ਹੈ। ਲੈਂਡ ਪਾਰਸਲ ਦੀ ਪਛਾਣ ਕੀਤੀ ਜਾਣੀ ਹੈ।
|
42
|
ਕੋਇੰਬਟੂਰ
|
ਡੀਪੀਆਰ/ ਸੰਭਾਵਨਾ ਅਧਿਐਨ ਜਾਰੀ ਹੈ। ਲੈਂਡ ਪਾਰਸਲ ਦੀ ਪਛਾਣ ਕੀਤੀ ਜਾਣੀ ਹੈ।
|
43
|
ਪੁਣੇ

44

45

46
|
ਦਿੱਲੀ-ਐਨ.ਸੀ.ਆਰ.
|
ਡੀਪੀਆਰ/ ਸੰਭਾਵਨਾ ਅਧਿਐਨ ਜਾਰੀ ਹੈ। ਲੈਂਡ ਪਾਰਸਲ ਦੀ ਪਛਾਣ ਕੀਤੀ ਜਾਣੀ ਹੈ।
|
47
|
ਉੱਤਰੀ ਗੁਜਰਾਤ
|
ਡੀਪੀਆਰ/ ਸੰਭਾਵਨਾ ਅਧਿਐਨ ਜਾਰੀ ਹੈ। ਲੈਂਡ ਪਾਰਸਲ ਦੀ ਪਛਾਣ ਕੀਤੀ ਜਾਣੀ ਹੈ।
|
48

49

50

51
|
ਜਗਤਸਿੰਘਪੁਰ
|
ਡੀਪੀਆਰ/ ਸੰਭਾਵਨਾ ਅਧਿਐਨ ਜਾਰੀ ਹੈ। ਲੈਂਡ ਪਾਰਸਲ ਦੀ ਪਛਾਣ ਕੀਤੀ ਜਾਣੀ ਹੈ।
|
52
|
ਨਾਸਿਕ
|
ਸੰਭਾਵਨਾ ਅਧਿਐਨ ਤੋਂ ਪਹਿਲਾਂ ਦੀ ਪ੍ਰਕਿਰਿਆ ਜਾਰੀ ਹੈ। ਲੈਂਡ ਪਾਰਸਲ ਦੀ ਪਛਾਣ ਕੀਤੀ ਜਾਣੀ ਹੈ।
|
53

54

55

56
|
ਵਿਸ਼ਾਖਾਪਟਨਮ
|
ਸੰਭਾਵਨਾ ਅਧਿਐਨ ਤੋਂ ਪਹਿਲਾਂ ਦੀ ਪ੍ਰਕਿਰਿਆ ਜਾਰੀ ਹੈ। ਲੈਂਡ ਪਾਰਸਲ ਦੀ ਪਛਾਣ ਕੀਤੀ ਜਾਣੀ ਹੈ।
|
57

58

59
|
ਭਟਿੰਡਾ

60

61

62

63

64
|
ਕੰਡਲਾ

65

66
|
ਉੱਤਰ ਪੰਜਾਬ
|
ਸੰਭਾਵਨਾ ਅਧਿਐਨ ਤੋਂ ਪਹਿਲਾਂ ਦੀ ਪ੍ਰਕਿਰਿਆ ਜਾਰੀ ਹੈ। ਲੈਂਡ ਪਾਰਸਲ ਦੀ ਪਛਾਣ ਕੀਤੀ ਜਾਣੀ ਹੈ।
|
67
|
ਵਿਜੇਵਾੜਾ
|
ਸੰਭਾਵਨਾ ਅਧਿਐਨ ਤੋਂ ਪਹਿਲਾਂ ਦੇ ਅਧਾਰ ’ਤੇ, ਐੱਮਐੱਮਐੱਲਪੀ ਮੌਜੂਦਾ ਸਮੇਂ ਵਿੱਚ ਸੰਭਵ ਨਹੀਂ ਹੈ।
|
68

69

70
|
ਗੁਹਾਟੀ
|
ਰਾਸ਼ਟਰੀ ਰਾਜਮਾਰਗਾਂ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐੱਨਐੱਚਆਈਡੀਸੀਐੱਲ) ਦੁਆਰਾ ਨਿਰਮਾਣ ਅਧੀਨ ਐੱਮਐੱਮਐੱਲਪੀ। ਐੱਮਐੱਮਐੱਲਪੀ ਦੇ ਵਿਕਾਸ ਲਈ 190 ਏਕੜ ਜ਼ਮੀਨ ਦੀ ਪਛਾਣ ਅਤੇ ਅਸਾਮ ਸਰਕਾਰ ਦੇ ਕਬਜ਼ੇ ਵਿੱਚ ਹੈ।
|
ਇਹ ਜਾਣਕਾਰੀ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਲੋਕ ਸਭਾ ਵਿੱਚ ਅੱਜ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਮਜੇਪੀਐੱਸ
(Release ID: 1737940)
Visitor Counter : 306