ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -185 ਵਾਂ ਦਿਨ


ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ 41 ਕਰੋੜ ਦੇ ਮੀਲ ਪੱਥਰ ਤੋਂ ਪਾਰ

ਅੱਜ ਸ਼ਾਮ 7 ਵਜੇ ਤਕ 47.77 ਲੱਖ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 13.24 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

3 ਰਾਜਾਂ ਨੇ 18 ਤੋਂ 44 ਸਾਲ ਦੀ ਉਮਰ ਸਮੂਹ ਵਿੱਚ 1 ਕਰੋੜ ਤੋਂ ਵੱਧ ਲਾਭਪਾਤਰੀਆਂ ਲਈ ਸੰਚਤ ਕੋਵਿਡ -19 ਟੀਕਾ ਖੁਰਾਕਾਂ ਦਿੱਤੀਆਂ

Posted On: 19 JUL 2021 7:53PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,ਭਾਰਤ ਦੀ 

ਕੋਵਿਡ ਟੀਕਾਕਰਣ ਕਵਰੇਜ 41  ਕਰੋੜ (41,13,55,665) ਦੇ ਮੀਲ ਪੱਥਰ ਤੋਂ ਪਾਰ ਪਹੁੰਚ ਗਈ ਹੈ। 

ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਨ ਦੇ ਪੜਾਅ ਦੀ ਸ਼ੁਰੂਆਤ

ਹੋਈ ਹੈ, ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 47.77 ਲੱਖ (47,77,697)

ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।

 

 

 

 

18-44 ਸਾਲ ਉਮਰ ਸਮੂਹ ਦੇ 22,38,900 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 1,48,075 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 12,73,70,809 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਣ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 50,58,284 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਰਾਜਾਂ ਅਰਥਾਤ ਮੱਧ ਪ੍ਰਦੇਸ਼,

 ਉੱਤਰ ਪ੍ਰਦੇਸ਼, ਅਤੇ ਮਹਾਰਾਸ਼ਟਰ ਨੇ ਪਹਿਲੀ ਖੁਰਾਕ ਲਈ 18-44 ਸਾਲ ਦੀ ਉਮਰ 

ਸਮੂਹ ਦੇ 1 ਕਰੋੜ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਹੈ। ਆਂਧਰਾ ਪ੍ਰਦੇਸ਼, ਅਸਾਮ,

ਛੱਤੀਸਗੜ, ਦਿੱਲੀ, ਹਰਿਆਣਾ, ਝਾਰਖੰਡ, ਕੇਰਲ, ਤੇਲੰਗਾਨਾ, ਹਿਮਾਚਲ ਪ੍ਰਦੇਸ਼, ਓਡੀਸ਼ਾ,

ਪੰਜਾਬ, ਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਹੈ।

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

 

       

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

71,186

83

2

ਆਂਧਰ ਪ੍ਰਦੇਸ਼

27,62,623

69,370

3

ਅਰੁਣਾਚਲ ਪ੍ਰਦੇਸ਼

3,31,962

487

4

ਅਸਾਮ

34,82,893

1,55,073

5

ਬਿਹਾਰ

83,67,612

1,89,950

6

ਚੰਡੀਗੜ੍ਹ

2,69,117

1,548

7

ਛੱਤੀਸਗੜ੍ਹ

33,31,051

92,631

8

ਦਾਦਰ ਅਤੇ ਨਗਰ ਹਵੇਲੀ

2,21,648

175

9

ਦਮਨ ਅਤੇ ਦਿਊ

1,60,952

741

10

ਦਿੱਲੀ

34,73,847

2,17,567

11

ਗੋਆ

4,68,153

11,210

12

ਗੁਜਰਾਤ

93,06,340

3,02,086

13

ਹਰਿਆਣਾ

40,17,995

2,02,645

14

ਹਿਮਾਚਲ ਪ੍ਰਦੇਸ਼

1,23,2748

2,943

15

ਜੰਮੂ ਅਤੇ ਕਸ਼ਮੀਰ

12,90,841

48,774

16

ਝਾਰਖੰਡ

29,85,136

1,14,137

17

ਕਰਨਾਟਕ

89,13,380

2,87,236

18

ਕੇਰਲ

26,12,578

2,11,771

19

ਲੱਦਾਖ

87,071

13

20

ਲਕਸ਼ਦਵੀਪ

24106

100

21

ਮੱਧ ਪ੍ਰਦੇਸ਼

1,12,51,645

4,87,280

22

ਮਹਾਰਾਸ਼ਟਰ

97,80,651

4,14,732

23

ਮਨੀਪੁਰ

4,40,870

1,063

24

ਮੇਘਾਲਿਆ

3,79,254

348

25

ਮਿਜ਼ੋਰਮ

3,37,168

880

26

ਨਾਗਾਲੈਂਡ

3,10,251

525

27

ਓਡੀਸ਼ਾ

40,41,573

2,52,176

28

ਪੁਡੂਚੇਰੀ

2,33,427

1,642

29

ਪੰਜਾਬ

21,96,836

66,825

30

ਰਾਜਸਥਾਨ

93,01,540

2,45,064

31

ਸਿੱਕਮ

2,81,637

159

32

ਤਾਮਿਲਨਾਡੂ

73,35,971

3,43,240

33

ਤੇਲੰਗਾਨਾ

50,02,394

3,76,818

34

ਤ੍ਰਿਪੁਰਾ

983135

15,225

35

ਉੱਤਰ ਪ੍ਰਦੇਸ਼

1,47,67,272

5,29,515

36

ਉਤਰਾਖੰਡ

17,57,286

43,088

37

ਪੱਛਮੀ ਬੰਗਾਲ

55,58,660

3,71,164

 

ਕੁੱਲ

12,73,70,809

50,58,284

 

****

ਐਮ.ਵੀ.



(Release ID: 1737034) Visitor Counter : 113


Read this release in: English , Urdu , Hindi , Telugu