ਇਸਪਾਤ ਮੰਤਰਾਲਾ
ਪਬਲਿਕ ਸੈਕਟਰ ਸਟੀਲ ਕੰਪਨੀਆਂ ਦੁਆਰਾ 1554 ਬਿਸਤਰਿਆਂ ਵਾਲੇ ਜੰਬੋ ਕੋਵਿਡ ਕੇਅਰ ਹਸਪਤਾਲ ਖੋਲ੍ਹੇ ਗਏ
प्रविष्टि तिथि:
19 JUL 2021 2:49PM by PIB Chandigarh
ਦੇਸ਼ ਦੀਆਂ ਪਬਲਿਕ ਸੈਕਟਰ ਦੀਆਂ ਸਟੀਲ ਕੰਪਨੀਆਂ ਨੇ ਆਪਣੇ ਸੰਸਾਧਨਾਂ ਦੀ ਵਰਤੋਂ ਕਰਦਿਆਂ ਮਹਾਮਾਰੀ ਦੌਰਾਨ ਆਪਣੇ ਸਟੀਲ ਪਲਾਂਟਾਂ ਵਿੱਚ ਹੇਠ ਲਿਖੇ ਜੰਬੋ ਕੋਵਿਡ ਕੇਅਰ ਹਸਪਤਾਲ / ਸਹੂਲਤਾਂ ਖੋਲ੍ਹੀਆਂ ਹਨ। ਇਸ ਮੰਤਵ ਲਈ ਸਰਕਾਰ ਵੱਲੋਂ ਕੋਈ ਵੰਡ ਨਹੀਂ ਕੀਤੀ ਗਈ ਹੈ: -
|
ਸਟੀਲ ਪੀਐੱਸਯੂ
|
ਪਲਾਂਟ / ਸਥਾਨ
|
ਬਿਸਤਰਿਆਂ ਦੀ ਗਿਣਤੀ
|
ਕੁੱਲ
|
|
ਰਾਸ਼ਟਰੀ ਇਸਪਾਤ ਨਿਗਮ ਲਿਮਟਿਡ (ਆਰਆਈਐੱਨਐੱਲ)
|
ਵਿਸ਼ਾਖਾਪਟਨਮ
|
440
|
440
|
|
ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ (ਸੇਲ)
|
ਬੋਕਾਰੋ
|
500
|
1114
|
| |
ਭਿਲਾਈ
|
114
|
|
| |
ਰੁੜਕੇਲਾ
|
100
|
|
| |
ਬਰਨਪੁਰ
|
200
|
|
| |
ਦੁਰਗਾਪੁਰ
|
200
|
|
|
ਕੁੱਲ
|
|
|
1554
|
ਇਹ ਜਾਣਕਾਰੀ ਕੇਂਦਰੀ ਸਟੀਲ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਉੱਤਰਵਿੱਚ ਦਿੱਤੀ।
**********
ਵਾਇਬੀ / ਐੱਸਕੇ
(रिलीज़ आईडी: 1736868)
आगंतुक पटल : 170