ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਮਈ,2021 ਵਿੱਚ ਯੂਪੀਐੱਸਸੀ ਦੁਆਰਾ ਭਰਤੀ ਨਤੀਜਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ
प्रविष्टि तिथि:
05 JUL 2021 2:35PM by PIB Chandigarh
ਸੰਘ ਲੋਕ ਸੇਵਾ ਆਯੋਗ ਦੁਆਰਾ ਮਈ, 2021 ਦੇ ਦੌਰਾਨ ਨਿਮਨਲਿਖਤ ਭਰਤੀ ਨਤੀਜਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਰਿਕੋਮੈਂਡਿਡ ਉਮੀਦਵਾਰਾਂ ਨੂੰ ਵਿਅਕਤੀਗਤ ਰੂਪ ਤੋਂ ਡਾਕ ਦੁਆਰਾ ਸੂਚਿਤ ਕੀਤਾ ਗਿਆ ਹੈ।
___________________________________________________________
ਕ੍ਰਮ ਸੰਖਿਆ. ਸਾਲ/ਵਿਗਿਆਪਨ/ ਪੋਸਟ ਦਾ ਨਾਮ/ਦਫ਼ਤਰ ਰਿਕੋਮੈਂਡਿਡ
ਉਮੀਦਵਾਰਾਂ ਦੀ ਰੋਲ ਨੰਬਰ
ਵਿਸ਼ਾ ਨੰਬਰ
(ਫਾਈਲ ਨੰਬਰ)
----------------------------------------------------------------------------------------------------
1 2020/02/11 ਸੀਨੀਅਰ ਡਿਵਿਜ਼ਨ ਮੈਡੀਕਲ 1 ਡਾ.(ਸੁਸ਼੍ਰੀ.) ਵਸੁੰਧਰਾ ਐੱਸ, ਰੰਗਨ (11)
F.1/139/2019-R.I ਅਧਿਕਾਰੀ (ਨਿਊਰੋ ਸਰਜਰੀ 2 ਡਾ. ਸ਼ਸ਼ੀਕਾਂਤ ਸੇਨ(14)
ਸਾਵਕਾਰੇ ਰੇਲਵੇ ਬੋਰਡ, ਰੇਲ ਮੰਤਰਾਲੇ 3 ਡਾ. ਯੋਗੇਸ਼ ਮਧੁਕਰ(20)
ਈਡਬਲਿਊਐੱਸ ਲਈ ਰਿਜ਼ਰਵ ਇੱਕ ਪੋਸਟ ਦੇ ਲਈ ਕੋਈ ਵੀ ਉਪਯੁਕਤ ਨਹੀਂ ਪਾਇਆ ਗਿਆ।
*****
ਐੱਸਐੱਨਸੀ
(रिलीज़ आईडी: 1733131)
आगंतुक पटल : 201