ਕਾਨੂੰਨ ਤੇ ਨਿਆਂ ਮੰਤਰਾਲਾ
ਸ਼੍ਰੀ ਸਤਿਯੇਨ ਵੈਦਯਾ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਐਡੀਸ਼ਨਲ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ
प्रविष्टि तिथि:
25 JUN 2021 2:16PM by PIB Chandigarh
ਰਾਸ਼ਟਰੀਪਤੀ ਨੇ ਭਾਰਤੀ ਸੰਵਿਧਾਨ ਦੇ ਆਰਟੀਕਲ 214 ਦੇ ਕਲਾਸ ਇੱਕ ਵਿੱਚ ਦਿੱਤੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਸ਼ੀ੍ ਸਤਿਯੇਨ ਵੈਦਯਾ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਐਡੀਸ਼ਨਲ ਜੱਜ ਵਜੋਂ ਨਿਯੁਕਤ ਕੀਤਾ ਹੈ । ਇਹ ਨਿਯੁਕਤੀ ਉਹਨਾਂ ਵੱਲੋਂ ਆਪਣੇ ਅਹੁਦੇ ਦਾ ਚਾਰਜ ਲੈਣ ਦੀ ਮਿਤੀ ਤੋਂ ਦੋ ਸਾਲਾਂ ਲਈ ਹੋਵੇਗੀ ।
ਸ਼੍ਰੀ ਸਤਿਯੇਨ ਵੈਦਯਾ, ਬੀ ਏ ਐੱਲ ਐੱਲ ਬੀ ਨੇ 03—11—1986 ਨੂੰ ਵਕੀਲ ਦੇ ਤੌਰ ਤੇ ਐਨਰੋਲ ਕੀਤਾ ਗਿਆ ਸੀ ਅਤੇ 1986 ਤੋਂ 2009 ਤੱਕ ਜਿ਼ਲ੍ਹਾ ਅਦਾਲਤ ਸਿ਼ਮਲਾ ਵਿੱਚ 31 ਸਾਲਾਂ ਤੋਂ ਵੱਧ ਲਈ ਪ੍ਰੈਕਟਿਸ ਕਰਦੇ ਰਹੇ ਅਤੇ 2009 ਤੋਂ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਿੱਚ ਸਿਵਲ , ਕ੍ਰਿਮਿਨਲ , ਸੰਵਿਧਾਨਕ , ਸੇਵਾ ਅਤੇ ਆਰਬਿਟਰੇਸ਼ਨ ਮਾਮਲਿਆਂ ਬਾਰੇ ਪ੍ਰੈਕਟਿਸ ਕਰਦੇ ਰਹੇ ਹਨ ।
*****************
ਮੋਨਿਕਾ
(रिलीज़ आईडी: 1730329)
आगंतुक पटल : 217