ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -160 ਵਾਂ ਦਿਨ


ਸੰਪੂਰਨ ਟੀਕਾਕਰਨ ਕਵਰੇਜ 30.72 ਕਰੋੜ ਤੋਂ ਪਾਰ

ਕੋਵਿਡ -19 ਟੀਕਾਕਰਨ ਦੇ ਨਵੇਂ ਪੜਾਅ ਦੇ ਚੌਥੇ ਦਿਨ, ਅੱਜ ਸ਼ਾਮ 7 ਵਜੇ ਤਕ 54.07 ਲੱਖ ਟੀਕਾ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 7.59 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 24 JUN 2021 7:48PM by PIB Chandigarh

 ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ, ਭਾਰਤ ਦੀ ਕੋਵਿਡ ਟੀਕਾਕਰਨ ਕਵਰੇਜ 30.72 ਕਰੋੜ (30,72,46,600) ਨੂੰ ਪਾਰ ਕਰ ਗਈ ਹੈ। ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀ ਕੋਵਿਡ -19 ਟੀਕਾਕਰਨ ਦੇ ਪੜਾਅ ਦੀ ਸ਼ੁਰੂਆਤ ਹੋਈ ਹੈ,  ਅੱਜ  ਸ਼ਾਮ  7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 54.07 ਲੱਖ (54,07,060) ਤੋਂ ਵੱਧ ਟੀਕਾ ਖੁਰਾਕਾਂ ਦਿੱਤੀਆਂ ਗਈਆਂ ਰਨ।

 

 

 

18-44 ਸਾਲ ਉਮਰ ਸਮੂਹ ਦੇ 35,44,209 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਉਸੇ ਉਮਰ ਸਮੂਹ ਦੇ 67,627 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 7,43,45,835 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਨ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 15,70,839 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਅਸਾਮ, ਬਿਹਾਰ, ਛੱਤੀਸਗੜ੍ਹ, ਦਿੱਲੀ,

ਗੁਜਰਾਤ, ਹਰਿਆਣਾ, ਝਾਰਖੰਡ, ਕਰਨਾਟਕ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ,

ਤਾਮਿਲਨਾਡੂ, ਤੇਲੰਗਾਨਾ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੇ ਕੋਵਿਡ ਦੀ ਪਹਿਲੀ ਖੁਰਾਕ

ਲਈ 18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਹੈ।

 

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ ਗਈਆਂ  ਖੁਰਾਕਾਂ ਦੀ  ਗਿਣਤੀ  ਨੂੰ ਦਰਸਾਉਂਦੀ ਹੈ।

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

31237

0

2

ਆਂਧਰ ਪ੍ਰਦੇਸ਼

1381806

7828

3

ਅਰੁਣਾਚਲ ਪ੍ਰਦੇਸ਼

170150

0

4

ਅਸਾਮ

2007981

119621

5

ਬਿਹਾਰ

4793280

74791

6

ਚੰਡੀਗੜ੍ਹ

156012

0

7

ਛੱਤੀਸਗੜ੍ਹ

1571338

50633

8

ਦਾਦਰ ਅਤੇ ਨਗਰ ਹਵੇਲੀ

102194

0

9

ਦਮਨ ਅਤੇ ਦਿਊ

108407

0

10

ਦਿੱਲੀ

1907664

150940

11

ਗੋਆ

260848

3678

12

ਗੁਜਰਾਤ

6277270

154509

13

ਹਰਿਆਣਾ

2654118

59597

14

ਹਿਮਾਚਲ ਪ੍ਰਦੇਸ਼

666692

0

15

ਜੰਮੂ ਅਤੇ ਕਸ਼ਮੀਰ

671965

29013

16

ਝਾਰਖੰਡ

1739549

55939

17

ਕਰਨਾਟਕ

5260247

46599

18

ਕੇਰਲ

1652227

7250

19

ਲੱਦਾਖ

71953

0

20

ਲਕਸ਼ਦਵੀਪ

21610

0

21

ਮੱਧ ਪ੍ਰਦੇਸ਼

7517303

131769

22

ਮਹਾਰਾਸ਼ਟਰ

4565978

247145

23

ਮਨੀਪੁਰ

125113

0

24

ਮੇਘਾਲਿਆ

188544

0

25

ਮਿਜ਼ੋਰਮ

206769

0

26

ਨਾਗਾਲੈਂਡ

169631

0

27

ਓਡੀਸ਼ਾ

2321023

130008

28

ਪੁਡੂਚੇਰੀ

154601

0

29

ਪੰਜਾਬ

1190617

4614

30

ਰਾਜਸਥਾਨ

5806101

4639

31

ਸਿੱਕਮ

175059

0

32

ਤਾਮਿਲਨਾਡੂ

4275722

37476

33

ਤੇਲੰਗਾਨਾ

3088097

18317

34

ਤ੍ਰਿਪੁਰਾ

707981

11380

35

ਉੱਤਰ ਪ੍ਰਦੇਸ਼

7732633

165759

36

ਉਤਰਾਖੰਡ

1070046

33269

37

ਪੱਛਮੀ ਬੰਗਾਲ

3544069

26065

ਕੁੱਲ

7,43,45,835

15,70,839

 

 

 

 

****

ਐਮ.ਵੀ.



(Release ID: 1730192) Visitor Counter : 135