ਰੇਲ ਮੰਤਰਾਲਾ
ਮੰਗ ਵਧਾਉਣ ਦੇ ਨਾਲ, ਭਾਰਤੀ ਰੇਲ ਨੇ ਜੂਨ 2021 ਵਿੱਚ 660 ਤੋਂ ਵੱਧ ਟ੍ਰੇਨਾਂ ਨੂੰ ਦਿੱਤੀ ਪ੍ਰਵਾਨਗੀ
18.06.2021 ਤੱਕ, ਲਗਭਗ 983 ਮੇਲ/ਐਕਸਪ੍ਰੈਸ ਟ੍ਰੇਨਾਂ ਦਾ ਪਰਿਚਾਲਨ ਹੋ ਰਿਹਾ ਹੈ
Posted On:
18 JUN 2021 6:09PM by PIB Chandigarh
ਕੋਰੋਨਾ ਦੀ ਗਤੀ ਸਪਾਟ ਹੋਣ ਦੇ ਨਾਲ, ਭਾਰਤੀ ਰੇਲ ਜਨਤਾ ਦੀ ਯਾਤਰਾ ਨੂੰ ਸੁਗਮ ਬਣਾਉਣ, ਪ੍ਰਵਾਸੀ ਕਾਮਗਾਰਾਂ ਦੀ ਆਵਾਜਾਈ ਲਈ ਟ੍ਰੇਨਾਂ ਉਪਲੱਬਧ ਕਰਵਾਉਣ ਅਤੇ ਵੱਖ-ਵੱਖ ਮੂਲ ਮੰਜ਼ਿਲ ਕਲਸਟਰਾਂ ਵਿੱਚ ਉਡੀਕ ਸੂਚੀ ਖਤਮ ਕਰਨ ਲਈ ਕਈ ਵਿਸ਼ੇਸ਼ ਟ੍ਰੇਨਾਂ ਦਾ ਸੰਚਾਲਨ ਵਧਾਇਆ ਜਾ ਰਿਹਾ ਹੈ।
ਕੋਵਿਡ ਤੋਂ ਪਹਿਲਾਂ, ਰੋਜ਼ਾਨਾ ਔਸਤਨ ਲਗਭਗ 1768 ਮੇਲ/ਐਕਸਪ੍ਰੈੱਸ ਟ੍ਰੇਨਾਂ ਦਾ ਸੰਚਾਲਨ ਹੋ ਰਿਹਾ ਸੀ।
18.06.2021 ਤੱਕ, ਲਗਭਗ 983 ਮੇਲ/ਐਕਸਪ੍ਰੈਸ ਟ੍ਰੇਨਾਂ ਦਾ ਰੋਜ਼ਾਨਾ ਪਰਿਚਾਲਨ ਹੋ ਰਿਹਾ ਹੈ । ਜੋ ਕੋਵਿਡ ਤੋਂ ਪਹਿਲਾਂ ਦੇ ਪੱਧਰ ਦੀ ਤੁਲਨਾ ਵਿੱਚ ਲਗਭਗ 56% ਹੈ। ਮੰਗ ਅਤੇ ਕਮਰਸ਼ੀਅਲ ਜ਼ਰੂਰਤਾਂ ਦੇ ਅਧਾਰ ‘ਤੇ ਟ੍ਰੇਨਾਂ ਦੀ ਸੰਖਿਆ ਹੌਲੀ-ਹੌਲੀ ਵਧਾਈ ਜਾ ਰਹੀ ਹੈ।
01.06.2021 ਤੱਕ, ਲਗਭਗ 800 ਮੇਲ/ਐਕਸਪ੍ਰੈੱਸ ਟ੍ਰੇਨਾਂ ਪਰਿਚਾਲਨ ਵਿੱਚ ਸਨ। 01.06.2021 ਤੋਂ 18.06.2021 ਤੱਕ ਦੀ ਮਿਆਦ ਦੇ ਦੌਰਾਨ, ਖੇਤਰੀ ਰੇਲਵੇ ਨੂੰ 660 ਤੋਂ ਇਲਾਵਾ ਮੇਲ/ਐਕਸਪ੍ਰੈੱਸ ਟ੍ਰੇਨਾਂ ਦੇ ਪਰਿਚਾਲਨ ਨੂੰ ਪ੍ਰਵਾਨਗੀ ਦਿੱਤੀ ਗਈ ਸੀ।
ਇਸ ਦਾ ਵੇਰਵਾ ਇਸ ਪ੍ਰਕਾਰ ਹੈ:-
ਸ਼੍ਰੇਣੀ ਨੰਬਰ
|
ਰੇਲਵੇ
|
ਐੱਮਐੱਸਪੀਸੀ
|
ਐੱਚਐੱਸਪੀ
|
ਕੁੱਲ
|
1
|
ਸੀਆਰ
|
24
|
2
|
26
|
2
|
ਈਸੀਆਰ
|
10
|
8
|
18
|
3
|
ਈਆਰ
|
64
|
4
|
68
|
4
|
ਐੱਨਸੀਆਰ
|
16
|
0
|
16
|
5
|
ਐੱਨਈਆਰ
|
32
|
6
|
38
|
6
|
ਐੱਨਐੱਪਆਰ
|
28
|
0
|
28
|
7
|
ਐੱਨਆਰ
|
158
|
0
|
158
|
8
|
ਐੱਨਡਬਲਿਊਆਰ
|
32
|
2
|
34
|
9
|
ਐੱਸਸੀਆਰ
|
20
|
64
|
84
|
10
|
ਐੱਸਈਸੀਆਰ
|
16
|
0
|
16
|
11
|
ਐੱਸਈਆਰ
|
44
|
16
|
60
|
12
|
ਐੱਸਆਰ
|
66
|
4
|
70
|
13
|
ਡਬਲਿਊਸੀਆਰ
|
28
|
0
|
28
|
14
|
ਡਬਲਿਊਆਰ
|
14
|
2
|
16
|
|
ਕੁੱਲ
|
552
|
108
|
660
|
*ਐੱਮਐੱਸਪੀਸੀ/ਮੇਲ/ਐਕਸਪ੍ਰੈੱਸ ਸਪੈਸ਼ਲ, ਐੱਚਐੱਸਪੀ- ਹੌਲੀਡੇ ਸਪੈਸ਼ਲ
ਇਹ ਧਿਆਨ ਰੱਖਣਾ ਚਾਹੀਦਾ ਕਿ ਖੇਤਰੀ ਰੇਲਵੇ ਮੰਡਲਾਂ ਨੂੰ ਸਥਾਨਕ ਹਲਾਤ, ਟਿਕਟ ਮੰਗ ਦੀ ਸਥਿਤੀ ਅਤੇ ਖੇਤਰ ਵਿੱਚ ਕੋਵਿਡ ਦੇ ਮਾਮਲਿਆਂ ਨੂੰ ਦੇਖਦੇ ਹੋਏ ਯੋਜਨਾਬੱਧ ਤਰੀਕੇ ਨਾਲ ਟ੍ਰੇਨਾਂ ਦਾ ਸੰਚਾਨਲ ਬਹਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
***
ਡੀਜੇਐੱਨ/ਐੱਮਕੇਵੀ
(Release ID: 1729244)
Visitor Counter : 126