ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -155 ਵਾਂ ਦਿਨ


ਟੀਕਾਕਰਨ ਮੁਹਿੰਮ ਤਹਿਤ ਭਾਰਤ ਵਿੱਚ 27.62 ਕਰੋੜ ਤੋਂ ਵੱਧ ਟੀਕੇ ਲਗਾਏ ਗਏ

ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 5.5 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

ਅੱਜ ਸ਼ਾਮ 7 ਵਜੇ ਤੱਕ 33 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 19 JUN 2021 8:55PM by PIB Chandigarh

ਆਰਜ਼ੀ ਰਿਪੋਰਟ ਅਨੁਸਾਰ ਅੱਜ ਸ਼ਾਮ 7 ਵਜੇ ਤੱਕ ਦੇਸ਼ ਭਰ ਵਿੱਚ ਕੋਵਿਡ -19 ਟੀਕਾਕਰਨ ਤਹਿਤ ਹੁਣ ਤੱਕ ਲਗਾਏ ਟੀਕਿਆਂ ਦੀ ਗਿਣਤੀ 27.62 ਕਰੋੜ

(27,62,55,304) ਤੋਂ ਵੱਧ ਹੋ ਗਈ ਹੈ

 

18-44 ਸਾਲ ਉਮਰ ਸਮੂਹ ਦੇ 20,49,101 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਉਸੇ ਉਮਰ ਸਮੂਹ ਦੇ 78,394 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 5,39,11,586 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਨ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 12,23,196 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਬਿਹਾਰ, ਦਿੱਲੀ, ਗੁਜਰਾਤ, ਹਰਿਆਣਾ,

ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਓਡੀਸ਼ਾ, ਉੱਤਰ ਪ੍ਰਦੇਸ਼

ਅਤੇ ਪੱਛਮੀ ਬੰਗਾਲ ਨੇ ਕੋਵਿਡ ਦੀ ਪਹਿਲੀ ਖੁਰਾਕ ਲਈ 18-44 ਸਾਲ ਦੀ ਉਮਰ ਸਮੂਹ ਦੇ 10 ਲੱਖ

ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ।

 

 

 

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ

ਲਗਾਈਆਂ ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

19585

0

2

ਆਂਧਰ ਪ੍ਰਦੇਸ਼

714793

4770

3

ਅਰੁਣਾਚਲ ਪ੍ਰਦੇਸ਼

125250

0

4

ਅਸਾਮ

1148831

91671

5

ਬਿਹਾਰ

3527696

55451

6

ਚੰਡੀਗੜ੍ਹ

130395

0

7

ਛੱਤੀਸਗੜ੍ਹ

1053500

27576

8

ਦਾਦਰ ਅਤੇ ਨਗਰ ਹਵੇਲੀ

87684

0

9

ਦਮਨ ਅਤੇ ਦਿਊ

95277

0

10

ਦਿੱਲੀ

1585748

138551

11

ਗੋਆ

204179

2874

12

ਗੁਜਰਾਤ

4902268

85873

13

ਹਰਿਆਣਾ

2039763

37910

14

ਹਿਮਾਚਲ ਪ੍ਰਦੇਸ਼

292458

0

15

ਜੰਮੂ ਅਤੇ ਕਸ਼ਮੀਰ

538393

26937

16

ਝਾਰਖੰਡ

1349643

31737

17

ਕਰਨਾਟਕ

3658248

27750

18

ਕੇਰਲ

1451731

3216

19

ਲੱਦਾਖ

66362

0

20

ਲਕਸ਼ਦਵੀਪ

19993

0

21

ਮੱਧ ਪ੍ਰਦੇਸ਼

4886223

118233

22

ਮਹਾਰਾਸ਼ਟਰ

3083189

228467

23

ਮਨੀਪੁਰ

107757

0

24

ਮੇਘਾਲਿਆ

142423

0

25

ਮਿਜ਼ੋਰਮ

120591

0

26

ਨਾਗਾਲੈਂਡ

131669

0

27

ਓਡੀਸ਼ਾ

1424329

113391

28

ਪੁਡੂਚੇਰੀ

121503

0

29

ਪੰਜਾਬ

822862

3038

30

ਰਾਜਸਥਾਨ

4442999

2835

31

ਸਿੱਕਮ

126426

0

32

ਤਾਮਿਲਨਾਡੂ

3373899

16881

33

ਤੇਲੰਗਾਨਾ

2526429

8173

34

ਤ੍ਰਿਪੁਰਾ

277398

9300

35

ਉੱਤਰ ਪ੍ਰਦੇਸ਼

5671786

147848

36

ਉਤਰਾਖੰਡ

652535

28181

37

ਪੱਛਮੀ ਬੰਗਾਲ

2987771

12533

ਕੁੱਲ

5,39,11,586

12,23,196

 

 

 

ਹੇਠਾਂ ਲਿਖੇ ਅਨੁਸਾਰ, ਵੱਖ-ਵੱਖ ਜਨਸੰਖਿਆ ਤਰਜੀਹ ਸਮੂਹਾਂ ਦੇ ਅਧਾਰ 'ਤੇ

27,62,55,304 ਵੈਕਸੀਨ ਖੁਰਾਕਾਂ ਦੀ ਸੰਪੂਰਨ ਕਵਰੇਜ ਨੂੰ ਵੱਖ ਕੀਤਾ ਗਿਆ ਹੈ

 

 

 

ਕੁੱਲ ਵੈਕਸੀਨ ਖੁਰਾਕ ਕਵਰੇਜ

 

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

10118564

17104726

53911586

79751868

64396082

22,52,82,826

ਦੂਜੀ ਖੁਰਾਕ

7064255

9028606

1223196

12643883

21012538

5,09,72,478

ਕੁੱਲ

1,71,82,819

2,61,33,332

5,51,34,782

9,23,95,751

8,54,08,620

27,62,55,304

 

ਟੀਕਾਕਰਨ ਮੁਹਿੰਮ ਦੇ 155 ਵੇਂ ਦਿਨ (19 ਜੂਨ, 2021) ਕੁੱਲ 33,72,742 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ।

ਪਹਿਲੀ ਖੁਰਾਕ ਲਈ 29,00,953 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਅਤੇ 4,71,789

ਲਾਭਪਾਤਰੀਆਂ ਨੇ ਆਰਜ਼ੀ ਰਿਪੋਰਟ ਅਨੁਸਾਰ 7 ਵਜੇ ਤੱਕ ਵੈਕਸੀਨ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ।

ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ

 

 

ਤਾਰੀਖ: 19 ਜੂਨ, 2021 (155 ਵਾਂ ਦਿਨ)

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

8873

45363

2049101

571084

226532

29,00,953

ਦੂਜੀ ਖੁਰਾਕ

15464

30952

78394

131647

215332

4,71,789

ਕੁੱਲ

24,337

76,315

21,27,495

7,02,731

4,41,864

33,72,742

 

ਟੀਕਾਕਰਨ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ

ਇੱਕ ਸਾਧਨ ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈ, ਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ

ਅਤੇ ਉੱਚ ਪੱਧਰ 'ਤੇ ਨਿਗਰਾਨੀ ਕੀਤੀ ਜਾਂਦੀ ਹੈ।

 

 

****

 

ਐਮ.ਵੀ.



(Release ID: 1728695) Visitor Counter : 196