ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -140 ਵਾਂ ਦਿਨ


ਵੈਕਸੀਨ ਦੀਆਂ ਕੁਲ ਖੁਰਾਕਾਂ 22.75 ਕਰੋੜ ਤੋਂ ਪਾਰ

ਹੁਣ ਤਕ 18- 44 ਸਾਲ ਉਮਰ ਸਮੂਹ ਦੇ 2.59 ਕਰੋੜ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ

ਅੱਜ ਸ਼ਾਮ 7 ਵਜੇ ਤੱਕ 33 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 04 JUN 2021 8:16PM by PIB Chandigarh

ਅੱਜ ਸ਼ਾਮ 7 ਵਜੇ ਤਕ ਦੀ ਆਰਜ਼ੀ ਰਿਪੋਰਟ ਅਨੁਸਾਰ ਦੇਸ਼ ਵਿੱਚ 22.75 ਕਰੋੜ ਤੋਂ ਵੱਧ (22,75,67,873) ਟੀਕਾ ਖੁਰਾਕਾਂ ਦਾ  ਪ੍ਰਬੰਧਨ ਕੀਤਾ ਗਿਆ ਹੈ।

 

 

ਟੀਕਾਕਰਨ ਮੁਹਿੰਮ ਦੇ ਫੇਜ਼ -3 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ 16,23,602 ਲਾਭਪਾਤਰੀਆਂ ਨੇ ਆਪਣੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਅਤੇ ਇਸ ਉਮਰ ਸਮੂਹ ਦੇ 31,217 ਲਾਭਪਾਤਰੀਆਂ ਨੇ ਅੱਜ ਕੋਵਿਡ ਟੀਕੇ ਦੀ ਦੂਜੀ ਖੁਰਾਕ ਹਾਸਲ ਕਰ  ਲਈ  ਹੈ । ਕੁੱਲ 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 2,58,45,901 ਲਾਭਪਾਤਰੀਆਂ ਨੇ  ਸ਼ੁਰੂਆਤ ਤੌਂ ਹੁਣ ਤਕ ਸਮੁੱਚੇ ਤੌਰ ਤੇ ਕੋਵਿਡ ਟੀਕੇ ਦੀ ਪਹਿਲੀ ਅਤੇ 1,18,299 ਨੇ ਦੂਜੀ ਖੁਰਾਕ  ਪ੍ਰਾਪਤ ਕੀਤੀ ਹੈ ।  ਬਿਹਾਰ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ 18- 44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਲਈ  ਕੋਵਿਡ ਟੀਕੇ ਦੀ ਪਹਿਲੀ ਖੁਰਾਕ  ਦਾ ਪ੍ਰਬੰਧਨ ਕੀਤਾ ਹੈ।

 

 

 

 

ਹੇਠਾਂ ਦਿੱਤੀ ਗਈ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਸਮੁੱਚੇ ਤੌਰ ਤੇ ਲਗਾਇਆ ਗਈਆਂ ਟੀਕੇ

ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ –

 

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

10,809

0

2

ਆਂਧਰ ਪ੍ਰਦੇਸ਼

48,939

106

3

ਅਰੁਣਾਚਲ ਪ੍ਰਦੇਸ਼

43,645

0

4

ਅਸਾਮ

6,15,083

320

5

ਬਿਹਾਰ

18,21,743

13

6

ਚੰਡੀਗੜ੍ਹ

64,480

0

7

ਛੱਤੀਸਗੜ੍ਹ

7,63,192

4

8

ਦਾਦਰ ਅਤੇ ਨਗਰ ਹਵੇਲੀ

44,845

0

9

ਦਮਨ ਅਤੇ ਦਿਊ

54,013

0

10

ਦਿੱਲੀ

11,38,179

3,398

11

ਗੋਆ

44,610

596

12

ਗੁਜਰਾਤ

20,94,836

86

13

ਹਰਿਆਣਾ

12,04,338

1,987

14

ਹਿਮਾਚਲ ਪ੍ਰਦੇਸ਼

1,04,291

0

15

ਜੰਮੂ ਅਤੇ ਕਸ਼ਮੀਰ

2,70,253

13,381

16

ਝਾਰਖੰਡ

6,31,220

115

17

ਕਰਨਾਟਕ

17,32,622

2,416

18

ਕੇਰਲ

4,71,747

50

19

ਲੱਦਾਖ

42,991

0

20

ਲਕਸ਼ਦਵੀਪ

6,982

0

21

ਮੱਧ ਪ੍ਰਦੇਸ਼

27,01,056

6,752

22

ਮਹਾਰਾਸ਼ਟਰ

14,98,107

11,962

23

ਮਨੀਪੁਰ

45,596

0

24

ਮੇਘਾਲਿਆ

41,100

0

25

ਮਿਜ਼ੋਰਮ

20,206

0

26

ਨਾਗਾਲੈਂਡ

34,878

0

27

ਓਡੀਸ਼ਾ

7,75,335

1,919

28

ਪੁਡੂਚੇਰੀ

29,159

0

29

ਪੰਜਾਬ

4,42,137

900

30

ਰਾਜਸਥਾਨ

18,82,595

413

31

ਸਿੱਕਮ

10,588

0

32

ਤਾਮਿਲਨਾਡੂ

17,40,875

1,743

33

ਤੇਲੰਗਾਨਾ

5,00,142

431

34

ਤ੍ਰਿਪੁਰਾ

59,476

0

35

ਉੱਤਰ ਪ੍ਰਦੇਸ਼

28,46,870

70,627

36

ਉਤਰਾਖੰਡ

2,95,390

0

37

ਪੱਛਮੀ ਬੰਗਾਲ

17,13,573

1,080

ਕੁੱਲ

2,58,45,901

1,18,299

 

 

ਕੁਲ ਮਿਲਾ ਕੇ ਕੋਵਿਡ-19 ਟੀਕਿਆਂ ਦੀਆਂ ਕੁੱਲ 22,75,67,873  ਖੁਰਾਕਾਂ ਦਿੱਤੀਆਂ ਗਈਆਂ ਹਨ । ਇਨ੍ਹਾਂ ਵਿੱਚ 99,44,507 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 68,40,415 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 1,60,45,747   ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 86,34,525 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), 18-44 ਉਮਰ ਵਰਗ ਦੇ ਅਧੀਨ 2,58,45,901 ਲਾਭਪਾਤਰੀ (ਪਹਿਲੀ ਖੁਰਾਕ) ਅਤੇ 1,18,299 ਦੂਜੀ ਖੁਰਾਕ) ਸ਼ਾਮਲ ਹਨ,  45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 6,96,94,235 (ਪਹਿਲੀ ਖੁਰਾਕ ) ਅਤੇ 1,11,86,697   (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 6,01,48,354 (ਪਹਿਲੀ ਖੁਰਾਕ) ਅਤੇ 1,91,09,193  (ਦੂਜੀ ਖੁਰਾਕ) ਸ਼ਾਮਲ ਹਨ

 

 

 

 

 

 

 

 

 

 

 

 

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

99,44,507

 

ਦੂਜੀ ਖੁਰਾਕ

68,40,415

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,60,45,747

 

ਦੂਜੀ ਖੁਰਾਕ

86,34,525

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

2,58,45,901

 

ਦੂਜੀ ਖੁਰਾਕ

1,18,299

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

6,96,94,235

 

ਦੂਜੀ ਖੁਰਾਕ

1,11,86,697

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

6,01,48,354

 

ਦੂਜੀ ਖੁਰਾਕ

1,91,09,193

ਕੁੱਲ

22,75,67,873

 

 

 

 

 

 

 

ਟੀਕਾਕਰਨ ਮੁਹਿੰਮ (04 ਜੂਨ, 2021) ਦੇ 140 ਵੇਂ ਦਿਨ, ਕੁੱਲ 33,57,713 ਟੀਕੇ ਲਗਾਏ ਗਏ। ਆਰਜ਼ੀ ਰਿਪੋਰਟ ਅਨੁਸਾਰ ਸ਼ਾਮ 7 ਵਜੇ ਤੱਕ ਪਹਿਲੀ ਖੁਰਾਕ ਲਈ 31,01,109 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਅਤੇ 2,56,604 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ।

 

ਮਿਤੀ : 4 ਜੂਨ, 2021 (140 ਵਾਂ ਦਿਨ)

 

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

15,456

 

ਦੂਜੀ ਖੁਰਾਕ

11,945

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,09,597

 

ਦੂਜੀ ਖੁਰਾਕ

23,569

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

16,23,602

 

ਦੂਜੀ ਖੁਰਾਕ

31,217

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

9,67,475

 

ਦੂਜੀ ਖੁਰਾਕ

1,02,473

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

3,84,979

 

ਦੂਜੀ ਖੁਰਾਕ

87,400

 

ਪਹਿਲੀ ਖੁਰਾਕ

31,01,109

ਕੁੱਲ ਪ੍ਰਾਪਤੀ

ਦੂਜੀ ਖੁਰਾਕ

2,56,604

 

 

ਟੀਕਾਕਰਨ ਮੁਹਿੰਮ ਦੀ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ  ਵਜੋਂ ਨਿਯਮਤ ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰ ਤੇ ਨਿਗਰਾਨੀ ਕੀਤੀ ਜਾ ਰਹੀ ਹੈ ।

 

 

****************

ਐਮ ਵੀ



(Release ID: 1724602) Visitor Counter : 145