ਗ੍ਰਹਿ ਮੰਤਰਾਲਾ

ਮਾਰੀਸ਼ਸ਼ ਗਣਰਾਜ ਦੇ ਸਾਬਕਾ ਰਾਸ਼ਟਰਪਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਸਰ ਅਨਿਰੁੱਧ ਜਗਨਨਾਥ ਦੇ ਨਿਧਨ ਤੇ ਕੱਲ ਇਕ ਦਿਨਾ ਰਾਸ਼ਟਰੀ ਸੋਗ

प्रविष्टि तिथि: 04 JUN 2021 7:35PM by PIB Chandigarh

ਮਾਰੀਸ਼ਸ ਗਣਰਾਜ ਦੇ ਸਾਬਕਾ ਰਾਸ਼ਟਰਪਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਸਰ ਅਨਿਰੁੱਧ ਜਗਨਨਾਥ ਦਾ ਨਿਧਨ ਹੋ ਗਿਆ ਹੈ। ਵਿਛੜੀ ਸ਼ਖਸੀਅਤ ਦੇ ਸਨਮਾਨ ਵਜੋਂ, ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕੱਲ ਸਮੁੱਚੇ ਭਾਰਤ ਵਿਚ ਇਕ ਦਿਨ ਦਾ ਰਾਸ਼ਟਰੀ ਸੋਗ ਹੋਵੇਗਾ।

ਸੋਗ ਦੇ ਦਿਨ ਰਾਸ਼ਟਰੀ ਝੰਡਾ ਪੂਰੇ ਭਾਰਤ ਵਿੱਚ ਉਨ੍ਹਾਂ ਇਮਾਰਤਾਂ ਤੇ ਅੱਧੀ ਉਚਾਈ ਤੇ ਲਹਿਰਾਇਆ ਜਾਵੇਗਾ ਜਿੱਥੇ ਰਾਸ਼ਟਰੀ ਝੰਡਾ ਨਿਯਮਤ ਤੌਰ 'ਤੇ ਲਹਿਰਾਇਆ ਜਾਂਦਾ ਹੈ ਅਤੇ ਇਸ ਦਿਨ ਕੋਈ ਵੀ ਸਰਕਾਰੀ ਮਨੋਰੰਜਨ ਪ੍ਰੋਗਰਾਮ ਨਹੀਂ ਹੋਵੇਗਾ।

------------------------------------- 

 ਐਨ ਡਬਲਯੂ /ਆਰ ਕੇ/ਪੀ ਕੇ/ਏ ਵਾਈ 


(रिलीज़ आईडी: 1724582) आगंतुक पटल : 195
इस विज्ञप्ति को इन भाषाओं में पढ़ें: English , Urdu , हिन्दी , Bengali , Kannada , Malayalam