ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -137 ਵਾਂ ਦਿਨ


ਵੈਕਸੀਨ ਦੀਆਂ ਕੁਲ ਖੁਰਾਕਾਂ 21.83 ਕਰੋੜ ਤੋਂ ਪਾਰ

ਹੁਣ ਤਕ 18- 44 ਸਾਲ ਉਮਰ ਸਮੂਹ ਦੇ 2.13 ਕਰੋੜ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ

ਅੱਜ ਸ਼ਾਮ 7 ਵਜੇ ਤੱਕ 22 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 01 JUN 2021 8:17PM by PIB Chandigarh

ਅੱਜ ਸ਼ਾਮ 7 ਵਜੇ ਤਕ ਦੀ ਆਰਜ਼ੀ ਰਿਪੋਰਟ ਅਨੁਸਾਰ ਦੇਸ਼ ਵਿੱਚ 21.83 ਕਰੋੜ ਤੋਂ ਵੱਧ (21,83,58,591) ਟੀਕਾ ਖੁਰਾਕਾਂ ਦਾ  ਪ੍ਰਬੰਧਨ ਕੀਤਾ ਗਿਆ ਹੈ।

 

 

 

ਟੀਕਾਕਰਨ ਮੁਹਿੰਮ ਦੇ ਫੇਜ਼ -3 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ 9,50,401 ਲਾਭਪਾਤਰੀਆਂ ਨੇ ਆਪਣੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਅਤੇ ਇਸ ਉਮਰ ਸਮੂਹ ਦੇ 15,467 ਲਾਭਪਾਤਰੀਆਂ ਨੇ ਅੱਜ ਕੋਵਿਡ ਟੀਕੇ ਦੀ ਦੂਜੀ ਖੁਰਾਕ ਹਾਸਲ ਕਰ  ਲਈ  ਹੈ । ਕੁੱਲ 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 2,13,01,448 ਲਾਭਪਾਤਰੀਆਂ ਨੇ  ਸ਼ੁਰੂਆਤ ਤੌਂ ਹੁਣ ਤਕ ਸਮੁੱਚੇ ਤੌਰ ਤੇ ਕੋਵਿਡ ਟੀਕੇ ਦੀ ਪਹਿਲੀ ਅਤੇ 39,282 ਨੇ ਦੂਜੀ ਖੁਰਾਕ  ਪ੍ਰਾਪਤ ਕੀਤੀ ਹੈ ।  ਬਿਹਾਰ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ 18- 44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਲਈ  ਕੋਵਿਡ ਟੀਕੇ ਦੀ ਪਹਿਲੀ ਖੁਰਾਕ  ਦਾ ਪ੍ਰਬੰਧਨ ਕੀਤਾ ਹੈ।

 

 

 

ਹੇਠਾਂ ਦਿੱਤੀ ਗਈ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਸਮੁੱਚੇ ਤੌਰ ਤੇ ਲਗਾਇਆ ਗਈਆਂ ਟੀਕੇ

ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ –

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

9,260

0

2

ਆਂਧਰ ਪ੍ਰਦੇਸ਼

24,298

27

3

ਅਰੁਣਾਚਲ ਪ੍ਰਦੇਸ਼

21,837

0

4

ਅਸਾਮ

5,82,428

20

5

ਬਿਹਾਰ

15,89,427

9

6

ਚੰਡੀਗੜ੍ਹ

49,589

0

7

ਛੱਤੀਸਗੜ੍ਹ

7,59,475

4

8

ਦਾਦਰ ਅਤੇ ਨਗਰ ਹਵੇਲੀ

38,066

0

9

ਦਮਨ ਅਤੇ ਦਿਊ

47,977

0

10

ਦਿੱਲੀ

10,71,776

634

11

ਗੋਆ

36,025

143

12

ਗੁਜਰਾਤ

17,01,483

49

13

ਹਰਿਆਣਾ

10,52,601

662

14

ਹਿਮਾਚਲ ਪ੍ਰਦੇਸ਼

1,04,002

0

15

ਜੰਮੂ ਅਤੇ ਕਸ਼ਮੀਰ

2,33,105

4,710

16

ਝਾਰਖੰਡ

5,51,571

44

17

ਕਰਨਾਟਕ

12,14,018

1,088

18

ਕੇਰਲ

3,20,147

17

19

ਲੱਦਾਖ

32,571

0

20

ਲਕਸ਼ਦਵੀਪ

4,277

0

21

ਮੱਧ ਪ੍ਰਦੇਸ਼

18,10,601

24

22

ਮਹਾਰਾਸ਼ਟਰ

11,65,908

377

23

ਮਨੀਪੁਰ

32,762

0

24

ਮੇਘਾਲਿਆ

39,617

0

25

ਮਿਜ਼ੋਰਮ

17,079

0

26

ਨਾਗਾਲੈਂਡ

29,507

0

27

ਓਡੀਸ਼ਾ

7,50,018

79

28

ਪੁਡੂਚੇਰੀ

23,070

0

29

ਪੰਜਾਬ

4,41,161

393

30

ਰਾਜਸਥਾਨ

18,32,876

167

31

ਸਿੱਕਮ

10,425

0

32

ਤਾਮਿਲਨਾਡੂ

13,89,409

563

33

ਤੇਲੰਗਾਨਾ

3,00,455

186

34

ਤ੍ਰਿਪੁਰਾ

57,137

0

35

ਉੱਤਰ ਪ੍ਰਦੇਸ਼

22,84,581

29,896

36

ਉਤਰਾਖੰਡ

2,75,622

0

37

ਪੱਛਮੀ ਬੰਗਾਲ

13,97,287

190

ਕੁੱਲ

2,13,01,448

39,282

       

 

 

 

 

 

 

 ਕੁਲ ਮਿਲਾ ਕੇ ਕੋਵਿਡ-19 ਟੀਕਿਆਂ ਦੀਆਂ ਕੁੱਲ 21,83,58,591  ਖੁਰਾਕਾਂ ਦਿੱਤੀਆਂ ਗਈਆਂ ਹਨ । ਇਨ੍ਹਾਂ ਵਿੱਚ 98,98,617 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 68,02,675 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 1,57,54,583   ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 85,54,588 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), 18-44 ਉਮਰ ਵਰਗ ਦੇ ਅਧੀਨ 2,13,01,448 ਲਾਭਪਾਤਰੀ (ਪਹਿਲੀ ਖੁਰਾਕ) ਅਤੇ 39,282 ਦੂਜੀ ਖੁਰਾਕ) ਸ਼ਾਮਲ ਹਨ,  45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 6,71,54,837 (ਪਹਿਲੀ ਖੁਰਾਕ ) ਅਤੇ 1,08,57,683   (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 5,91,30,042 (ਪਹਿਲੀ ਖੁਰਾਕ) ਅਤੇ 1,88,64,836  (ਦੂਜੀ ਖੁਰਾਕ) ਸ਼ਾਮਲ ਹਨ ।

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

98,98,617

 

ਦੂਜੀ ਖੁਰਾਕ

68,02,675

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,57,54,583

 

ਦੂਜੀ ਖੁਰਾਕ

85,54,588

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

2,13,01,448

 

ਦੂਜੀ ਖੁਰਾਕ

39,282

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

6,71,54,837

 

ਦੂਜੀ ਖੁਰਾਕ

1,08,57,683

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

5,91,30,042

 

ਦੂਜੀ ਖੁਰਾਕ

1,88,64,836

ਕੁੱਲ

21,83,58,591

 

 

 

 

 

ਟੀਕਾਕਰਨ ਮੁਹਿੰਮ (01 ਜੂਨ, 2021) ਦੇ 137 ਵੇਂ ਦਿਨ, ਕੁੱਲ 22,08,941 ਟੀਕੇ ਲਗਾਏ ਗਏ। ਆਰਜ਼ੀ ਰਿਪੋਰਟ ਅਨੁਸਾਰ ਸ਼ਾਮ 7 ਵਜੇ ਤੱਕ ਪਹਿਲੀ ਖੁਰਾਕ ਲਈ 19,45,581 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ

ਅਤੇ 2,63,360 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ

ਮੁਕੰਮਲ ਕਰ ਲਈਆਂ ਜਾਣਗੀਆਂ।

 

ਮਿਤੀ : 1 ਜੂਨ, 2021 (137 ਵਾਂ ਦਿਨ)

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

12,629

 

ਦੂਜੀ ਖੁਰਾਕ

12,989

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

72,485

 

ਦੂਜੀ ਖੁਰਾਕ

24,786

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

9,50,401

 

ਦੂਜੀ ਖੁਰਾਕ

15,467

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

6,52,414

 

ਦੂਜੀ ਖੁਰਾਕ

1,28,719

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

2,57,652

 

ਦੂਜੀ ਖੁਰਾਕ

81,399

 

ਪਹਿਲੀ ਖੁਰਾਕ

19,45,581

ਕੁੱਲ ਪ੍ਰਾਪਤੀ

ਦੂਜੀ ਖੁਰਾਕ

81,399

 

 

ਟੀਕਾਕਰਨ ਮੁਹਿੰਮ ਦੀ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਵਜੋਂ ਨਿਯਮਤ ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰ ਤੇ ਨਿਗਰਾਨੀ ਕੀਤੀ ਜਾ ਰਹੀ ਹੈ ।

 

 

 

****

 

ਐਮ ਵੀ



(Release ID: 1723565) Visitor Counter : 168