ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -132 ਵਾਂ ਦਿਨ


ਵੈਕਸੀਨ ਦੀਆਂ ਕੁਲ ਖੁਰਾਕਾਂ 20.54 ਕਰੋੜ ਤੋਂ ਪਾਰ

18- 44 ਸਾਲ ਉਮਰ ਸਮੂਹ ਦੇ 1.51 ਕਰੋੜ ਤੋਂ ਵੱਧ ਲਾਭਪਾਤਰੀਆਂ ਦਾ ਹੁਣ ਤਕ ਟੀਕਾਕਰਨ

ਅੱਜ ਸ਼ਾਮ 7 ਵਜੇ ਤੱਕ 26.58 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 27 MAY 2021 8:05PM by PIB Chandigarh

ਅੱਜ ਸ਼ਾਮ 7 ਵਜੇ ਤਕ ਦੀ ਆਰਜ਼ੀ ਰਿਪੋਰਟ ਅਨੁਸਾਰ ਦੇਸ਼ ਵਿੱਚ 20.54 ਕਰੋੜ ਤੋਂ ਵੱਧ (20,54,51,902) ਟੀਕਾ ਖੁਰਾਕਾਂ ਦਾ  ਪ੍ਰਬੰਧਨ ਕੀਤਾ ਗਿਆ ਹੈ।

 

ਟੀਕਾਕਰਨ ਮੁਹਿੰਮ ਦੇ ਫੇਜ਼ -3 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ 11,76,300 ਲਾਭਪਾਤਰੀਆਂ ਨੇ ਆਪਣੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਹਾਸਲ ਕਰ  ਲਈ  ਹੈ ਅਤੇ ਕੁੱਲ 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1,51,52,040 ਲਾਭਪਾਤਰੀਆਂ ਨੇ  ਸ਼ੁਰੂਆਤ ਤੌਂ ਹੁਣ

ਤਕ ਸਮੁੱਚੇ ਤੌਰ ਤੇ ਟੀਕੇ ਦੀਆਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ। ਬਿਹਾਰ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ

ਅਤੇ ਉੱਤਰ ਪ੍ਰਦੇਸ਼ ਨੇ 18- 44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਲਈ  ਕੋਵਿਡ

ਟੀਕੇ ਦੀ ਪਹਿਲੀ ਖੁਰਾਕ  ਦਾ ਪ੍ਰਬੰਧਨ ਕੀਤਾ ਹੈ।

 

ਹੇਠਾਂ ਦਿੱਤੀ ਗਈ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਸਮੁੱਚੇ ਤੌਰ ਤੇ ਲਗਾਇਆ ਗਈਆਂ ਟੀਕੇ

ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ –

ਲੜੀ ਨੰਬਰ.

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਕੁੱਲ

1

ਅੰਡੇਮਾਨ ਤੇ ਨਿਕੋਬਾਰ ਟਾਪੂ

6,456

2

ਆਂਧਰ ਪ੍ਰਦੇਸ਼

14,122

3

ਅਰੁਣਾਚਲ ਪ੍ਰਦੇਸ਼

20,131

4

ਅਸਾਮ

5,12,871

5

ਬਿਹਾਰ

15,50,092

6

ਚੰਡੀਗੜ੍ਹ

28,009

7

ਛੱਤੀਸਗੜ੍ਹ

7,34,737

8

ਦਾਦਰ ਅਤੇ ਨਗਰ ਹਵੇਲੀ

27,560

9

ਦਮਨ ਅਤੇ ਦਿਊ

32,759

10

ਦਿੱਲੀ

9,85,871

11

ਗੋਆ

33,074

12

ਗੁਜਰਾਤ

10,36,598

13

ਹਰਿਆਣਾ

8,99,155

14

ਹਿਮਾਚਲ ਪ੍ਰਦੇਸ਼

79,914

15

ਜੰਮੂ ਅਤੇ ਕਸ਼ਮੀਰ

1,32,700

16

ਝਾਰਖੰਡ

4,63,338

17

ਕਰਨਾਟਕ

5,91,311

18

ਕੇਰਲ

1,22,436

19

ਲੱਦਾਖ

14,324

20

ਲਕਸ਼ਦਵੀਪ

1,797

21

ਮੱਧ ਪ੍ਰਦੇਸ਼

11,38,417

22

ਮਹਾਰਾਸ਼ਟਰ

8,19,298

23

ਮਨੀਪੁਰ

23,622

24

ਮੇਘਾਲਿਆ

33,992

25

ਮਿਜ਼ੋਰਮ

12,742

26

ਨਾਗਾਲੈਂਡ

18,526

27

ਓਡੀਸ਼ਾ

5,50,301

28

ਪੁਡੂਚੇਰੀ

12,680

29

ਪੰਜਾਬ

4,33,063

30

ਰਾਜਸਥਾਨ

15,11,058

31

ਸਿੱਕਮ

10,421

32

ਤਾਮਿਲਨਾਡੂ

6,42,267

33

ਤੇਲੰਗਾਨਾ

11,316

34

ਤ੍ਰਿਪੁਰਾ

53,999

35

ਉੱਤਰ ਪ੍ਰਦੇਸ਼

16,69,878

36

ਉਤਰਾਖੰਡ

2,54,806

37

ਪੱਛਮੀ ਬੰਗਾਲ

5,68,399

ਕੁੱਲ

1,51,52,040

 

 

 

 

 

 

 

 

 

 

 

 

 

ਕੁਲ ਮਿਲਾ ਕੇ ਕੋਵਿਡ-19 ਟੀਕਿਆਂ ਦੀਆਂ ਕੁੱਲ 20,54,51,902  ਖੁਰਾਕਾਂ ਦਿੱਤੀਆਂ ਗਈਆਂ ਹਨ ।

ਇਨ੍ਹਾਂ ਵਿੱਚ 98,27,025 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 67,47,730 ਸਿਹਤ ਸੰਭਾਲ ਵਰਕਰ

(ਦੂਜੀ ਖੁਰਾਕ), 1,53,39,068   ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 84,19,860 ਫਰੰਟ ਲਾਈਨ

ਵਰਕਰ (ਦੂਜੀ ਖੁਰਾਕ), 18-44 ਉਮਰ ਵਰਗ ਦੇ ਅਧੀਨ 1,51,52,040 ਲਾਭਪਾਤਰੀ (ਪਹਿਲੀ ਖੁਰਾਕ) ਸ਼ਾਮਲ

ਹਨ,  45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 6,35,32,545 (ਪਹਿਲੀ ਖੁਰਾਕ ) ਅਤੇ

1,02,15,474   (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 5,77,48,235

(ਪਹਿਲੀ ਖੁਰਾਕ) ਅਤੇ 1,84,69,925  (ਦੂਜੀ ਖੁਰਾਕ) ਸ਼ਾਮਲ ਹਨ ।

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

98,27,025

ਦੂਜੀ ਖੁਰਾਕ

67,47,730

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,53,39,068

ਦੂਜੀ ਖੁਰਾਕ

84,19,860

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

1,51,52,040

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

6,35,32,545

ਦੂਜੀ ਖੁਰਾਕ

1,02,15,474

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

5,77,48,235

ਦੂਜੀ ਖੁਰਾਕ

1,84,69,925

ਕੁੱਲ

20,54,51,902

 

 

 

ਟੀਕਾਕਰਨ ਮੁਹਿੰਮ (27 ਮਈ, 2021) ਦੇ 132ਵੇਂ ਦਿਨ, ਕੁੱਲ 26,58,218 ਟੀਕੇ ਲਗਾਏ ਗਏ। ਆਰਜ਼ੀ ਰਿਪੋਰਟ

ਅਨੁਸਾਰ ਸ਼ਾਮ 7 ਵਜੇ ਤੱਕ ਪਹਿਲੀ ਖੁਰਾਕ ਲਈ 24,81,196 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ

ਅਤੇ 1,77,022 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ

ਮੁਕੰਮਲ ਕਰ ਲਈਆਂ ਜਾਣਗੀਆਂ।

 

 

ਮਿਤੀ : 27 ਮਈ, 2021 (132 ਵਾਂ ਦਿਨ)

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

15,526

ਦੂਜੀ ਖੁਰਾਕ

8,802

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

83,137

ਦੂਜੀ ਖੁਰਾਕ

16,174

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

11,76,300

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

8,38,436

ਦੂਜੀ ਖੁਰਾਕ

97,965

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

3,67,797

ਦੂਜੀ ਖੁਰਾਕ

54,081

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

24,81,196

ਦੂਜੀ ਖੁਰਾਕ

1,77,022

 

 

ਟੀਕਾਕਰਨ ਮੁਹਿੰਮ ਦੀ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਵਜੋਂ  ਨਿਯਮਤ  ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰ ਤੇ ਨਿਗਰਾਨੀ ਕੀਤੀ ਜਾ ਰਹੀ ਹੈ  I

 

********

 

ਐਮ.ਵੀ.


(Release ID: 1722326) Visitor Counter : 237
Read this release in: English , Urdu , Hindi , Tamil , Telugu