ਰੱਖਿਆ ਮੰਤਰਾਲਾ

ਓਪਰੇਸ਼ਨ ਸਮੁੰਦਰ ਸੇਤੂ II - ਆਈ.ਐੱਨ.ਐੱਸ ਜਲਾਸ਼ਵ ਨਾਜ਼ੁਕ ਕੋਵਿਡ ਰਾਹਤ ਦੀ ਖਪਤ ਸਮੇਤ ਬ੍ਰੂਨੇਈ ਅਤੇ ਸਿੰਗਾਪੁਰ ਤੋਂ ਆਕਸੀਜਨ ਸਿਲੰਡਰ ਅਤੇ ਵੈਂਟੀਲੇਟਰਾਂ ਸਮੇਤ ਵਿਸ਼ਾਖਾਪਟਨਮ ਪਹੁੰਚਿਆ

Posted On: 23 MAY 2021 7:10PM by PIB Chandigarh

ਭਾਰਤੀ ਜਲ ਸੈਨਾ ਵੱਲੋਂ ਸ਼ੁਰੂ ਕੀਤੇ ਗਏ ਕੋਵਿਡ ਰਾਹਤ ਓਪਰੇਸ਼ਨ ' ਸਮੁੰਦਰ ਸੇਤੂ II' ਦੇ ਚਲ ਰਹੇ ਹਿੱਸੇ ਵਜੋਂ, ਭਾਰਤੀ ਜਲ ਸੈਨਾ ਦਾ ਜਲਾਸ਼ਵ, 18 ਕ੍ਰਾਯੋਜੈਨਿਕ ਆਕਸੀਜਨ ਟੈਂਕ ਅਤੇ ਹੋਰ ਨਾਜ਼ੁਕ ਕੋਵਿਡ ਮੈਡੀਕਲ ਸਟੋਰਾਂ ਸਮੇਤ ਜਿਸ ਵਿੱਚ 3650 ਆਕਸੀਜਨ ਸਿਲੰਡਰ ਅਤੇ 39 ਵੈਂਟੀਲੇਟਰ ਸ਼ਾਮਲ ਹਨ, ਬ੍ਰੂਨੇਈ ਤੇ ਸਿੰਗਾਪੁਰ ਤੋਂ 23 ਮਈ 21 ਨੂੰ ਵਿਸ਼ਾਖਾਪਟਨਮ ਪਹੁੰਚਿਆ 18 ਕ੍ਰਾਇਓਜੈਨਿਕ ਟੈਂਕਾਂ ਵਿਚੋਂ 15 ਤਰਲ ਮੈਡੀਕਲ ਆਕਸੀਜਨ ਨਾਲ ਭਰੇ ਹੋਏ ਹਨ

 

ਆਕਸੀਜਨ ਕੰਟੇਨਰਾਂ ਅਤੇ ਵੈਂਟੀਲੇਟਰਾਂ ਸਮੇਤ ਕੋਵਿਡ ਰਾਹਤ ਸਮੱਗਰੀ ਦੀ ਸਹਾਇਤਾ ਭਾਰਤੀ ਮਿਸ਼ਨਾਂ ਵੱਲੋ ਦਿੱਤੀ ਗਈ ਹੈ ਅਤੇ ਇਹ ਖੇਪਾਂ ਸਰਕਾਰੀ ਏਜੰਸੀਆਂ ਨੂੰ ਵੱਖ-ਵੱਖ ਰਾਜਾਂ ਅਤੇ ਐਨ.ਜੀ.ਓਜ਼ ਰਾਹੀਂ ਸੌਂਪੀਆਂ ਜਾ ਰਹੀਆਂ ਹਨ

 

 

______

 

 

 

ਏਬੀਬੀਬੀ / ਸੀਜੀਆਰ / ਵੀਐਮ / ਐਮਐਸ


(Release ID: 1721278) Visitor Counter : 193


Read this release in: English , Urdu , Hindi , Tamil , Telugu