ਕਿਰਤ ਤੇ ਰੋਜ਼ਗਾਰ ਮੰਤਰਾਲਾ

ਕੇਂਦਰੀ ਘੇਰੇ ਅੰਦਰ ਆਉਂਦੇ ਮੁਲਾਜ਼ਮਾਂ ਲਈ ਘੱਟੋ ਘੱਟ ਉਜਰਤ ਦਰ ਸੋਧੇ ਗਏ

Posted On: 21 MAY 2021 6:37PM by PIB Chandigarh

ਉਸ ਵਕਤ ਜਦੋਂ ਦੇਸ਼ ਕੋਵਿਡ 19 ਮਹਾਮਾਰੀ ਦੀ ਦੂਜੀ ਲਹਿਰ ਨਾਲ ਸੰਘਰਸ਼ ਕਰ ਰਿਹਾ ਹੈ , ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕੇਂਦਰੀ ਘੇਰੇ ਵਿੱਚ ਵੱਖ ਵੱਖ ਸੂਚੀਬਧ ਰੁਜ਼ਗਾਰਾਂ ਵਿੱਚ ਲੱਗੇ ਕਾਮਿਆਂ ਦੀਆਂ ਵੱਖ ਵੱਖ ਸ਼੍ਰੇਣੀਆਂ ਲਈ ਵੱਡੀ ਰਾਹਤ ਦੇਣ ਲਈ ਵੇਰੀਏਬਲ ਡੀਅਰਨੈੱਸ ਅਲਾਉਂਸ ਦੀ ਦਰ ਨੋਟੀਫਾਈ ਅਤੇ ਸੋਧੀ ਹੈ । ਇਹ 01—04—2021 ਤੋਂ ਲਾਗੂ ਹੋ ਗਈ ਹੈ ।


ਵੀ ਡੀ ਏ ਉਦਯੋਗਿਕ ਕਾਮਿਆਂ ਲਈ ਖ਼ਪਤਕਾਰ ਮੁੱਲ ਅੰਕ , ਕਿਰਤ ਬਿਊਰੋ ਵੱਲੋਂ ਇਹ ਮੁੱਲ ਅੰਕ ਇਕੱਤਰ ਕੀਤਾ ਗਿਆ ਹੈ , ਦੀ ਔਸਤ ਦੇ ਅਧਾਰ ਤੇ ਸੋਧਿਆ ਗਿਆ ਹੈ । ਤਾਜ਼ਾ ਵੀ ਡੀ ਏ ਸੋਧਾਈ ਲਈ ਜੁਲਾਈ ਤੋਂ ਦਸੰਬਰ 2020 ਮਹੀਨਿਆਂ ਦੇ ਔਸਤਨ ਸੀ ਪੀ ਆਈ — ਆਈ ਡਬਲਯੁ ਵਰਤੇ ਗਏ ਹਨ ।
ਸ਼੍ਰੀ ਸੰਤੋਸ਼ ਗੰਗਵਾਰ ਕਿਰਤ ਅਤੇ ਰੁਜ਼ਗਾਰ ਮੰਤਰੀ ਨੇ ਕਿਹਾ ,"ਇਸ ਨਾਲ ਦੇਸ਼ ਭਰ ਵਿੱਚ ਕੇਂਦਰੀ ਘੇਰੇ ਵਿੱਚ ਵੱਖ ਵੱਖ ਸੂਚੀਬਧ ਰੁਜ਼ਗਾਰਾਂ ਵਿੱਚ ਲੱਗੇ 1.50 ਕਰੋੜ ਕਾਮਿਆਂ ਨੂੰ ਲਾਭ ਪਹੁੰਚੇਗਾ । ਵੀ ਡੀ ਏ ਵਿੱਚ ਇਹ ਵਾਧਾ ਇਹਨਾਂ ਕਾਮਿਆਂ ਨੂੰ ਵਿਸ਼ੇਸ਼ ਕਰਕੇ ਮੌਜੂਦਾ ਮਹਾਮਾਰੀ ਸਮੇਂ ਵਿੱਚ ਸਹਾਇਤਾ ਦੇਵੇਗਾ"।
ਸ਼੍ਰੀ ਗੰਗਵਾਰ ਨੇ ਇਸ ਦਾ ਵੀ ਜਿ਼ਕਰ ਕੀਤਾ ਕਿ ਸੀ ਐੱਲ ਸੀ (ਸੀ) ਵੱਲੋਂ ਇਸ ਨੂੰ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਨੂੰ 01 ਅਪ੍ਰੈਲ 2021 ਤੋਂ ਲਾਗੂ ਕੀਤਾ ਜਾਵੇਗਾ ।


 

Rates of wages for different categories of employees

Schedule employment

Category of employees

Rate of wages including Variable Dearness Allowance Area wise per day (in Rupees)

A

B

C

Construction or maintenance of roads or runways or  building operations etc.

Unskilled

645

539

431

Semi-Skilled/Unskilled Supervisor

714

609

505

Skilled/Clerical

784

714

609

Highly Skilled

853

784

714

Sweeping and Cleaning

 

--

645

539

431

Loading and Unloading workers

 

--

645

539

431

Watch and Ward

Without Arms

784

714

609

With Arms

853

784

714

Agriculture

Unskilled

411

375

372

 

Semi-Skilled/Unskilled Supervisor

449

413

379

 

Skilled/Clerical

488

449

412

 

Highly Skilled

540

502

449

 

For Mines employees

Category

Above Ground

Below Ground

Unskilled

431

539

Semi-Skilled/Unskilled Supervisor

539

645

Skilled/Clerical

645

752

Highly Skilled

752

840

 


ਕੇਂਦਰੀ ਘੇਰੇ ਵਿੱਚ ਸੂਚੀਬਧ ਰੁਜ਼ਗਾਰ ਲਈ ਨਿਸ਼ਚਿਤ ਕੀਤੀਆਂ ਗਈਆਂ ਦਰਾਂ ਕੇਂਦਰ ਸਰਕਾਰ , ਰੇਲਵੇ ਪ੍ਰਸ਼ਾਸਨ , ਖਾਣਾ , ਤੇਲ ਫੀਲਡਸ , ਮੇਜਰ ਬੰਦਰਗਾਹਾਂ ਅਤੇ ਕੇਂਦਰ ਸਰਕਾਰ ਵੱਲੋਂ ਸਥਾਪਿਤ ਕਿਸੇ ਵੀ ਕਾਰਪੋਰੇਸ਼ਨ ਤਹਿਤ ਆਉਂਦੀਆਂ ਸੰਸਥਾਵਾਂ ਤੇ ਲਾਗੂ ਹੋਣਗੀਆਂ । ਇਹ ਦਰਾਂ  ਕੰਟਰੈਕਟ ਤੇ ਕੈਜ਼ੂਅਲ ਮੁਲਾਜ਼ਮਾਂ / ਕਾਮਿਆਂ ਤੇ ਵੀ ਬਰਾਬਰ ਲਾਗੂ ਹੋਣਗੀਆਂ ।
ਕੇਂਦਰੀ ਘੇਰੇ ਵਿੱਚ ਘੱਟੋ ਘੱਟ ਉਜਰਤਾਂ ਐਕਟ ਨੂੰ ਚੀਫ ਕਿਰਤ ਕਮਿਸ਼ਨਰ (ਕੇਂਦਰ) ਦੇਸ਼ ਭਰ ਵਿੱਚ ਕੇਂਦਰ ਘੇਰੇ ਵਿੱਚ ਸੂਚੀਬਧ ਰੁਜ਼ਗਾਰ ਵਿੱਚ ਲੱਗੇ ਮੁਲਾਜ਼ਮਾਂ ਲਈ ਲਾਗੂ ਕਰਾਉਣਾ ਯਕੀਨੀ ਬਣਾਏਗਾ ।

https://static.pib.gov.in/WriteReadData/userfiles/Inshot_21052021.mp4

 

********************


ਐੱਮ ਐੱਸ / ਜੇ ਕੇ


(Release ID: 1720777) Visitor Counter : 274


Read this release in: English , Urdu , Marathi , Hindi