PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
प्रविष्टि तिथि:
19 MAY 2021 2:47PM by PIB Chandigarh


-
ਸਰਕਾਰ ਕੋਵਿਡ 19 ਦੀ ਹਰੇਕ ਜ਼ਰੂਰੀ ਦਵਾਈ ਦੀ ਸਪਲਾਈ ਦੀ ਨਿਗਰਾਨੀ ਕਰ ਰਹੀ ਹੈ
-
6 ਵੇਂ ਦਿਨ ਰੋਜ਼ਾਨਾ ਰਿਕਵਰੀਆਂ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲਿਆਂ ਤੋਂ ਵੱਧ ਦਰਜ ਹੋਈਆਂ
-
ਭਾਰਤ ਸਰਕਾਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 15 ਜੂਨ 2021 ਤੱਕ ਉਪਲਬਧ ਟੀਕਾ ਖੁਰਾਕਾਂ ਦੀ ਸਪਲਾਈ ਬਾਰੇ ਅਗਾਂਊਂ ਜਾਣਕਾਰੀ ਮੁਹੱਈਆ ਕੀਤੀ ਹੈ
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ

6ਵੇਂ ਦਿਨ ਰੋਜ਼ਾਨਾ ਰਿਕਵਰੀਆਂ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲਿਆਂ ਤੋਂ ਵੱਧ ਦਰਜ ਹੋਈਆਂ
-
ਲਗਾਤਾਰ ਤਿੰਨ ਦਿਨਾਂ ਤੋਂ ਰੋਜ਼ਾਨਾ 3 ਲੱਖ ਤੋਂ ਘੱਟ ਨਵੇਂ ਮਾਮਲੇ ਦਰਜ।
-
ਪਿਛਲੇ 24 ਘੰਟਿਆਂ ਦੌਰਾਨ ਹੁਣ ਤੱਕ ਦੇ ਸਭ ਤੋਂ ਵੱਧ 20 ਲੱਖ ਟੈਸਟ ਟੈਸਟ ਕੀਤੇ ਗਏ,ਜੋ ਇੱਕ ਵਿਸ਼ਵਪਧਰੀ ਰਿਕਾਰਡ ਹੈ।
-
ਰੋਜ਼ਾਨਾ ਪਾਜ਼ਿਟੀਵਿਟੀ ਦਰ ਘਟ ਕੇ 13.31 ਫੀਸਦੀ ਹੋ ਗਈ ਹੈ।
-
18 -44 ਸਾਲ ਤੱਕ ਵਰਗ ਚ ਹੁਣ ਤੱਕ 64 ਲੱਖ ਤੋਂ ਵੱਧ ਲਾਭਾਰਥੀਆਂ ਨੂੰ ਟੀਕੇ ਲਗਾਏ ਗਏ।
https://pib.gov.in/PressReleasePage.aspx?PRID=1719843
ਭਾਰਤ ਸਰਕਾਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 15 ਜੂਨ 2021 ਤੱਕ ਉਪਲਬਧ ਟੀਕਾ ਖੁਰਾਕਾਂ ਦੀ ਸਪਲਾਈ ਬਾਰੇ ਅਗਾਂਊਂ ਜਾਣਕਾਰੀ ਮੁਹੱਈਆ ਕੀਤੀ ਹੈ
ਰਾਜਾਂ ਨੂੰ ਜ਼ਿਲ੍ਹਾ ਵਾਰ, ਕੋਵਿਡ ਟੀਕਾ ਕੇਂਦਰਾਂ ਅਨੁਸਾਰ ਕੋਵਿਡ ਟੀਕਿਆਂ ਦੇ ਪ੍ਰਬੰਧਨ ਲਈ ਅਗਾਂਊਂ ਯੋਜਨਾ ਬਣਾਉਣ ਅਤੇ ਇਸ ਦੇ ਪ੍ਰਚਾਰ ਦੀ ਸਲਾਹ ਦਿੱਤੀ ਗਈ ਹੈ। ਸੀ ਵੀ ਸੀਜ਼ ਟੀਕਾਕਰਨ ਕੇਂਦਰਾਂ ਵਿੱਚ ਭੀੜ ਭੜੱਕੇ ਦੀ ਰੋਕਥਾਮ ਲਈ ਅਗਾਂਊਂ ਕੋਵਿਨ ਉੱਪਰ ਕਲੰਡਰ ਪ੍ਰਕਾਸ਼ਿਤ ਕਰਨਗੇ।
https://pib.gov.in/PressReleasePage.aspx?PRID=1719837
ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ ਦੇ ਤਹਿਤ ਸ਼ੁਰੂ ਕੀਤੇ ਗਏ ਨਵੇਂ ਏਮਸ ਰਾਜਾਂ ਵਿੱਚ ਅਡਵਾਂਸਡ ਕੋਵਿਡ ਦੇਖਭਾਲ ਉਪਲਬਧ ਕਰਵਾ ਰਹੇ ਹਨ
ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ (ਪੀਐੱਮਐੱਸਐੱਸਵਾਈ), ਕੇਂਦਰੀ ਸੈਕਟਰ ਸਕੀਮ, ਅਗਸਤ 2003 ਵਿਚ ਦੇਸ਼ ਵਿਚ ਤੀਜੇ ਦਰਜੇ ਦੇ ਹਸਪਤਾਲਾਂ ਦੀ ਉਪਲਬਧਤਾ ਵਿਚ ਅਸੰਤੁਲਨ ਨੂੰ ਦੂਰ ਕਰਨ ਅਤੇ ਡਾਕਟਰੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਘੋਸ਼ਿਤ ਕੀਤੀ ਗਈ ਸੀ।
https://pib.gov.in/PressReleasePage.aspx?PRID=1719809
ਸਰਕਾਰ ਕੋਵਿਡ 19 ਦੀ ਹਰੇਕ ਜ਼ਰੂਰੀ ਦਵਾਈ ਦੀ ਸਪਲਾਈ ਦੀ ਨਿਗਰਾਨੀ ਕਰ ਰਹੀ ਹੈ
ਰਾਜ ਮੰਤਰੀ ਸ਼੍ਰੀ ਮਨਸੁੱਖ ਮਾਂਡਵੀਯਾ ਨੇ ਅੱਜ ਭਰੋਸਾ ਦਿੱਤਾ ਹੈ ਕਿ ਸਰਕਾਰ ਕੋਵਿਡ 19 ਦੀ ਹਰੇਕ ਜ਼ਰੂਰੀ ਦਵਾਈ ਦੀ ਸਪਲਾਈ ਦੀ ਨਿਗਰਾਨੀ ਕਰ ਰਹੀ ਹੈ। ਉਤਪਾਦਨ ਵਧਾਉਣ ਅਤੇ ਦਰਾਮਦ ਵਧਾਉਣ ਨਾਲ ਹੁਣ ਕੋਵਿਡ 19 ਦੇ ਪ੍ਰਬੰਧਨ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਦਵਾਈਆਂ ਭਾਰਤ ਵਿੱਚ ਉਪਲਬਧ ਹਨ। ਇਨ੍ਹਾਂ ਦਵਾਈਆਂ ਦੀ ਉਪਲਬਧਤਾ 3 ਪੱਧਰ ਦੀ ਰਣਨੀਤੀ- ਸਪਲਾਈ ਚੇਨ ਪ੍ਰਬੰਧ, ਮੰਗ, ਪ੍ਰਬੰਧ ਅਤੇ ਕਿਫਾਇਤੀ- ਨੂੰ ਲਾਗੂ ਕਰਨ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਹੈ।
https://pib.gov.in/PressReleseDetail.aspx?PRID=1720148
ਪੀਆਈਬੀ ਫੈਕਟ ਚੈੱਕ
*****
ਐੱਮਵੀ/ਏਪੀ
(रिलीज़ आईडी: 1720190)
आगंतुक पटल : 123