ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -123ਵਾਂ ਦਿਨ


ਹੁਣ ਤੱਕ ਵੈਕਸੀਨ ਦੀਆਂ 18.57 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

18-44 ਸਾਲ ਉਮਰ ਸਮੂਹ ਦੇ 64 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ

ਅੱਜ 12 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 18 MAY 2021 9:18PM by PIB Chandigarh

ਆਰਜ਼ੀ ਰਿਪੋਰਟ ਅਨੁਸਾਰ ਅੱਜ ਸ਼ਾਮ 8 ਵਜੇ ਤੱਕ ਦੇਸ਼ ਭਰ ਵਿੱਚ 18,57,66,518 ਟੀਕੇ ਲਗਾਏ ਜਾ ਚੁੱਕੇ ਹਨ।

ਟੀਕਾਕਰਨ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ ਬਾਅਦ 18-44 ਸਾਲ ਦੀ ਉਮਰ ਸਮੂਹ ਦੇ 5,14,408 ਲਾਭਪਾਤਰੀਆਂ ਨੇ ਅੱਜ ਆਪਣੀ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ 36 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੁੱਲ 64,60,624 ਟੀਕੇ ਲਗਾਏ ਗਏ ਹਨ। ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਟੀਕੇ ਦੀਆਂ ਦਿੱਤੀਆਂ ਜਾ ਚੁੱਕੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ। 

ਲੜੀ ਨੰ:

ਰਾਜ

ਕੁੱਲ

1

ਅੰਡੇਮਾਨ ਅਤੇ ਨਿਕੋਬਾਰ ਟਾਪੂ

1,316

2

ਆਂਧਰ ਪ੍ਰਦੇਸ਼

3,721

3

ਅਰੁਣਾਚਲ ਪ੍ਰਦੇਸ਼

7,828

4

ਅਸਾਮ

3,08,282

5

ਬਿਹਾਰ

8,67,815

6

ਚੰਡੀਗੜ੍ਹ

5,273

7

ਛੱਤੀਸਗੜ

1,028

8

ਦਾਦਰਾ ਅਤੇ ਨਗਰ ਹਵੇਲੀ

6,216

9

ਦਮਨ ਅਤੇ ਦਿਉ

5,743

10

ਦਿੱਲੀ

7,69,590

11

ਗੋਆ

15,642

12

ਗੁਜਰਾਤ

5,12,689

13

ਹਰਿਆਣਾ

5,46,468

14

ਹਿਮਾਚਲ ਪ੍ਰਦੇਸ਼

19,694

15

ਜੰਮੂ ਅਤੇ ਕਸ਼ਮੀਰ

32,301

16

ਝਾਰਖੰਡ

1,89,910

17

ਕਰਨਾਟਕ

1,23,085

18

ਕੇਰਲ

5,269

19

ਲੱਦਾਖ

1,505

20

ਲਕਸ਼ਦੀਪ

0

21

ਮੱਧ ਪ੍ਰਦੇਸ਼

2,26,800

22

ਮਹਾਰਾਸ਼ਟਰ

6,60,686

23

ਮਨੀਪੁਰ

1,816

24

ਮੇਘਾਲਿਆ

11,463

25

ਮਿਜ਼ੋਰਮ

3,436

26

ਨਾਗਾਲੈਂਡ

7,263

27

ਓਡੀਸ਼ਾ

1,88,419

28

ਪੁਡੂਚੇਰੀ

4

29

ਪੰਜਾਬ

8,135

30

ਰਾਜਸਥਾਨ

10,10,263

31

ਸਿੱਕਮ

1,427

32

ਤਾਮਿਲਨਾਡੂ

38,710

33

ਤੇਲੰਗਾਨਾ

500

34

ਤ੍ਰਿਪੁਰਾ

14,207

35

ਉੱਤਰ ਪ੍ਰਦੇਸ਼

6,38,790

36

ਉਤਰਾਖੰਡ

1,65,245

37

ਪੱਛਮੀ ਬੰਗਾਲ

60,085

ਕੁੱਲ

64,60,624

 

ਕੁੱਲ 18,57,66,518 ਵਿੱਚ 96,73,302 ਹੈਲਥਕੇਅਰ ਵਰਕਰ (ਐਚਸੀਡਬਲਯੂ) ਸ਼ਾਮਲ ਹਨ, ਜਿਨ੍ਹਾਂ ਨੇ ਪਹਿਲੀ ਖੁਰਾਕ ਲਈ ਹੈ ਅਤੇ 66,58,820 ਐਚਸੀਡਬਲਯੂ ਜਿਨ੍ਹਾਂ ਨੇ ਦੂਜੀ ਖੁਰਾਕ ਲਈ ਹੈ, 1,45,65,255 ਫਰੰਟਲਾਈਨ ਵਰਕਰ (ਐਫਐਲਡਬਲਯੂ) (ਪਹਿਲੀ ਖੁਰਾਕ), 82,29,693 ਐਫਐਲਡਬਲਯੂ (ਦੂਜੀ ਖੁਰਾਕ) ਅਤੇ 18-44 ਸਾਲ ਉਮਰ ਸਮੂਹ ਦੇ 64,60,624 ਲਾਭਪਾਤਰੀਆਂ ਨੇ ਪਹਿਲੀ ਖੁਰਾਕ ਹਾਸਲ ਕੀਤੀ ਹੈ। 45 ਸਾਲਾਂ ਤੋਂ 60 ਸਾਲ ਦੇ 5,80,37,874 (ਪਹਿਲੀ ਖੁਰਾਕ), 45 ਸਾਲਾਂ ਤੋਂ 60 ਸਾਲ  93,49,575 (ਦੂਜੀ ਖੁਰਾਕ), 60 ਸਾਲ ਤੋਂ ਵੱਧ (ਪਹਿਲੀ ਖੁਰਾਕ) 5,48,13,626 ਅਤੇ 1,79,77,749 ਨੇ ਦੂਜੀ ਖੁਰਾਕ ਹਾਸਲ ਕੀਤੀ।

 

 

ਐਚਸੀਡਬਲਿਊ

ਪਹਿਲੀ ਖੁਰਾਕ

96,73,302

 

ਦੂਜੀ ਖੁਰਾਕ

66,58,820

ਐੱਫਐੱਲਡਬਲਿਊ

ਪਹਿਲੀ ਖੁਰਾਕ

1,45,65,255

 

ਦੂਜੀ ਖੁਰਾਕ

82,29,693

ਉਮਰ ਸਮੂਹ 18-44 ਸਾਲ

ਪਹਿਲੀ ਖੁਰਾਕ

64,60,624

ਉਮਰ ਸਮੂਹ 45 ਤੋਂ 60 ਸਾਲ

ਪਹਿਲੀ ਖੁਰਾਕ

5,80,37,874

 

ਦੂਜੀ ਖੁਰਾਕ

93,49,575

60 ਸਾਲ ਤੋਂ ਵੱਧ

ਪਹਿਲੀ ਖੁਰਾਕ

5,48,13,626

 

ਦੂਜੀ ਖੁਰਾਕ

1,79,77,749

ਕੁੱਲ

18,57,66,518

 

ਟੀਕਾਕਰਨ ਮੁਹਿੰਮ (18 ਮਈ, 2021) ਦੇ 123ਵੇਂ ਦਿਨ, ਕੁੱਲ 12,79,896 ਟੀਕੇ ਲਗਾਏ ਗਏ। ਆਰਜ਼ੀ ਰਿਪੋਰਟ ਅਨੁਸਾਰ ਸ਼ਾਮ 8 ਵਜੇ ਤੱਕ ਪਹਿਲੀ ਖੁਰਾਕ ਲਈ 10,96,815 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਅਤੇ 1,83,081 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ। 

ਮਿਤੀ : 18 ਮਈ, 2021 (123ਵਾਂ ਦਿਨ)

 

ਐਚਸੀਡਬਲਿਊ

ਪਹਿਲੀ ਖੁਰਾਕ

13,244

 

ਦੂਜੀ ਖੁਰਾਕ

5,965

ਐੱਫਐੱਲਡਬਲਿਊ

ਪਹਿਲੀ ਖੁਰਾਕ

61,678

 

ਦੂਜੀ ਖੁਰਾਕ

12,053

ਉਮਰ ਸਮੂਹ 18-44 ਸਾਲ

ਪਹਿਲੀ ਖੁਰਾਕ

5,14,408

ਉਮਰ ਸਮੂਹ 45 ਤੋਂ 60 ਸਾਲ

ਪਹਿਲੀ ਖੁਰਾਕ

3,62,583

 

ਦੂਜੀ ਖੁਰਾਕ

1,02,436

60 ਸਾਲ ਤੋਂ ਵੱਧ

ਪਹਿਲੀ ਖੁਰਾਕ

1,44,902

 

ਦੂਜੀ ਖੁਰਾਕ

62,627

ਕੁੱਲ

ਪਹਿਲੀ ਖੁਰਾਕ

10,96,815

 

ਦੂਜੀ ਖੁਰਾਕ

1,83,081

 

ਟੀਕਾਕਰਨ ਮੁਹਿੰਮ ਦੀ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਵਜੋਂ ਨਿਯਮਤ ਤੌਰ 'ਤੇ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਉੱਚ ਪੱਧਰੀ ਨਿਗਰਾਨੀ ਕੀਤੀ ਜਾਂਦੀ ਹੈ।

**** **** **** **** **** 

ਐਮਵੀ



(Release ID: 1719823) Visitor Counter : 148


Read this release in: English , Urdu , Hindi , Telugu