ਰਸਾਇਣ ਤੇ ਖਾਦ ਮੰਤਰਾਲਾ

21 ਅਪ੍ਰੈਲ ਤੋਂ 16 ਮਈ 2021 ਤੱਕ ਲਈ ਰੈਮਡੇਸਿਵਿਰ ਦੀ ਕੰਪਨੀ-ਵਾਈਜ਼ ਸਪਲਾਈ ਯੋਜਨਾ

प्रविष्टि तिथि: 08 MAY 2021 10:01AM by PIB Chandigarh

21 ਅਪ੍ਰੈਲ ਤੋਂ 16 ਮਈ 2021 ਦੀ ਮਿਆਦ ਲਈ ਰੇਮਡੇਸਿਵਿਰ ਦੀ ਕੰਪਨੀ ਵਾਈਜ਼ ਸਪਲਾਈ ਯੋਜਨਾ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕਰ ਦਿੱਤੀ ਗਈ ਹੈ। ਯੋਜਨਾ ਮਾਰਕੀਟਿੰਗ ਕੰਪਨੀਆਂ ਦੀ ਸਲਾਹ ਨਾਲ ਤਿਆਰ ਕੀਤੀ ਗਈ ਹੈ।  ਕੰਪਨੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਸਪਲਾਈ ਯੋਜਨਾ ਅਨੁਸਾਰ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਖਤੀ ਨਾਲ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ।

ਇਹ ਕੱਲ੍ਹ ਕੀਤੇ ਗਏ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਰੇਮਡੇਸਿਵਿਰ ਦੀ ਵੰਡ ਦੀ ਨਿਰੰਤਰਤਾ ਵਿਚ ਹੈ।

https://www.pib.gov.in/PressReleasePage.aspx?PRID=1716744

 

ਰੇਮਡੇਸਿਵਿਰ ਦੀ ਕੰਪਨੀ-ਵਾਈਜ਼ ਸਪਲਾਈ ਯੋਜਨਾ

C:\Users\dell\Desktop\image001M7BJ.jpg

---------------------------------------------

ਐਮਸੀ / ਕੇਪੀ / ਏਕੇ


(रिलीज़ आईडी: 1717121) आगंतुक पटल : 275
इस विज्ञप्ति को इन भाषाओं में पढ़ें: Marathi , Urdu , हिन्दी , Bengali , English , Manipuri , Tamil , Kannada