ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਟੀਕਾਕਰਨ ਖੁਰਾਕ ਦਾ - 105 ਵਾਂ ਦਿਨ


ਰਾਤ 8 ਵਜੇ ਤੱਕ ਹੋਰ 26 ਲੱਖ ਤੋਂ ਵੱਧ ਟੀਕਾਕਰਨ ਖੁਰਾਕਾਂ ਦਾ ਪ੍ਰਬੰਧਨ, ਕੁੱਲ ਟੀਕਾਕਰਨ ਖੁਰਾਕਾਂ ਦੀ ਕਵਰੇਜ 15.48 ਕਰੋੜ ਕਰੋੜ ਤੋਂ ਪਾਰ ਹੋਈ

Posted On: 30 APR 2021 8:52PM by PIB Chandigarh

ਭਾਰਤ, ਕੋਵਿਡ 19 ਟੀਕੇ ਦੀਆਂ 15.48 ਕਰੋੜ ਤੋਂ ਵੱਧ ਖੁਰਾਕਾਂ ਦਾ ਪ੍ਰਬੰਧਨ ਕਰਨ ਵਾਲਾ ਦੇਸ਼ ਬਣ ਗਿਆ ਹੈ, ਨਾਲ ਹੀ, ਦੇਸ਼ ਨੇ ਅੱਜ ਸ਼ਾਮ 8 ਵਜੇ ਤੱਕ 26 ਲੱਖ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਾ ਪ੍ਰਬੰਧਨ ਕੀਤਾ ਹੈ I

ਅੱਜ ਸ਼ਾਮ 8 ਵਜੇ ਤੱਕ ਦੇਸ਼ ਭਰ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ ਕੋਵਿਡ-19 ਟੀਕਿਆਂ ਦੀਆਂ ਕੁੱਲ 15,48,54,096 ਖੁਰਾਕਾਂ ਦਿੱਤੀਆਂ ਗਈਆਂ ਹਨ

ਇਨ੍ਹਾਂ ਵਿੱਚ 94,10,892 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 62,40,077 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 1,25,48,925 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 68,11,824 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), 45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 5,26,53,077 (ਪਹਿਲੀ ਖੁਰਾਕ ) ਅਤੇ 37,59,948 (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਦੀ 5,23,51,313 (ਪਹਿਲੀ ਖੁਰਾਕ) ਅਤੇ 1,10,78,040 (ਦੂਜੀ ਖੁਰਾਕ) ਸ਼ਾਮਲ ਹਨ

 

ਸਿਹਤ ਸੰਭਾਲ

ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲ

60 ਸਾਲਾਂ ਤੋਂ ਵੱਧ

ਕੁੱਲ ਪ੍ਰਾਪਤੀ

ਪਹਿਲੀ

ਖੁਰਾਕ

ਦੂਜੀ

ਖੁਰਾਕ

ਪਹਿਲੀ ਖੁਰਾਕ

ਦੂਜੀ

ਖੁਰਾਕ

ਪਹਿਲੀ

ਖੁਰਾਕ

ਦੂਜੀ

ਖੁਰਾਕ

ਪਹਿਲੀ

ਖੁਰਾਕ

ਦੂਜੀ

ਖੁਰਾਕ

ਪਹਿਲੀ

ਖੁਰਾਕ

ਦੂਜੀ

ਖੁਰਾਕ

94,10,892

62,40,077

1,25,48,925

68,11,824

5,26,53,077

37,59,948

5,23,51,313

1,10,78,040

12,69,64,207

2,78,89,889

 

ਦੇਸ਼ ਵਿਆਪੀ ਟੀਕਾਰਕਨ ਮੁਹਿੰਮ ਦੇ 105 ਵੇਂ ਦਿਨ, ਕੁੱਲ 26,08,948 ਵੈਕਸੀਨ ਖੁਰਾਕਾਂ ਅੱਜ ਰਾਤ 8 ਵਜੇ ਤੱਕ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ 14,77,309 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ ਟੀਕਾ ਲਗਾਇਆ ਗਿਆ ਹੈ ਅਤੇ 11,31,639 ਲਾਭਪਾਤਰੀਆਂ ਨੇ ਆਰਜ਼ੀ ਰਿਪੋਰਟ ਅਨੁਸਾਰ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਹਾਸਲ ਕੀਤੀ ਹੈ ,ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ

ਤਾਰੀਖ: 30 ਅਪ੍ਰੈਲ, 2021 (105 ਵੇਂ ਦਿਨ)

ਸਿਹਤ ਸੰਭਾਲ

ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲ

60 ਸਾਲਾਂ ਤੋਂ ਵੱਧ

ਕੁੱਲ ਪ੍ਰਾਪਤੀ

ਪਹਿਲੀ

ਖੁਰਾਕ

ਦੂਜੀ

ਖੁਰਾਕ

ਪਹਿਲੀ ਖੁਰਾਕ

ਦੂਜੀ

ਖੁਰਾਕ

ਪਹਿਲੀ

ਖੁਰਾਕ

ਦੂਜੀ

ਖੁਰਾਕ

ਪਹਿਲੀ

ਖੁਰਾਕ

ਦੂਜੀ

ਖੁਰਾਕ

ਪਹਿਲੀ

ਖੁਰਾਕ

ਦੂਜੀ

ਖੁਰਾਕ

24,007

48,959

1,28,972

1,03,962

8,74,235

3,42,037

4,50,095

6,36,681

14,77,309

11,31,639

 

****

 

ਐਮ.ਵੀ.



(Release ID: 1715265) Visitor Counter : 106